ਪੜਚੋਲ ਕਰੋ

ਹਰਿਆਣਾ ਨੇ ਪੰਜਾਬ ਲਈ ਮੁੜ ਸ਼ੁਰੂ ਕੀਤੀ ਬੱਸ ਸੇਵਾ

ਜੀਂਦ: ਹਰਿਆਣਾ ਦੇ ਜੀਂਦ ਡਿਪੂ ਨੇ ਪੰਜਾਬ ਜਾਣ ਵਾਲੀਆਂ ਆਪਣੀ ਬੱਸ ਸੇਵਾ ਫਿਰ ਤੋਂ ਸ਼ੁਰੂ ਕਰ ਦਿੱਤੀ ਹੈ। ਜੀਂਦ ਡਿਪੂ ਨੇ ਬੱਸ ਸੇਵਾ ਬੰਦ ਕਰਨ ਦਾ ਹੁਕਮ ਸੁਪਰੀਮ ਕੋਰਟ ਵੱਲੋਂ ਐਸ.ਵਾਈ.ਐਲ. ਨਹਿਰ ਦੇ ਨਿਰਮਾਣ ਬਾਰੇ ਦਿੱਤੇ ਗਏ ਫ਼ੈਸਲੇ ਤੋਂ ਬਾਅਦ ਸ਼ੁੱਕਰਵਾਰ ਨੂੰ ਲਿਆ ਸੀ। ਪਰ ਡਿਪੂ ਨੇ ਅੰਮ੍ਰਿਤਸਰ ਅਤੇ ਜੰਮੂ -ਕਟੜਾ ਰੂਟ ਉੱਤੇ ਬੱਸ ਸੇਵਾ ਅਜੇ ਵੀ ਮੁਲਤਵੀ ਕੀਤੀ ਹੋਈ ਹੈ। ਡਿਪੂ ਵੱਲੋਂ ਸੇਵਾ ਮੁਲਤਵੀ ਕੀਤੇ ਜਾਣ ਕਾਰਨ ਯਾਤਰੀਆਂ ਨੂੰ ਕੱਲ੍ਹ ਤੋਂ ਹੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਨੂੰ ਦੇਖਦੇ ਹੋਏ ਜੀਂਦ ਤੋਂ ਪਾਤੜਾਂ-ਸਮਾਣਾ ਰੂਟ ਫਿਰ ਤੋਂ ਬਹਾਲ ਕਰ ਦਿੱਤਾ ਗਿਆ ਹੈ। ਜੀਂਦ ਡਿਪੂ ਤੋਂ ਜੰਮੂ-ਕੱਟੜਾ-ਪਟਿਆਲਾ, ਅੰਮ੍ਰਿਤਸਰ, ਲੁਧਿਆਣਾ ਤੇ ਸੰਗਰੂਰ ਦੇ ਵੱਖ-ਵੱਖ ਰੂਟ ਉੱਤੇ ਬੱਸਾਂ ਦੌੜਦੀਆਂ ਹਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Fazilka Accident : ਪ੍ਰੀਖਿਆ ਦੇ ਕੇ ਵਾਪਸ ਆ ਰਹੇ ਵਿਦਿਆਰਥੀਆਂ ਦੀ ਕਾਰ ਨਹਿਰ 'ਚ ਡਿੱਗੀ , ਇੱਕ ਦੀ ਮੌਤ, 2 ਨੂੰ ਬਚਾਇਆ 
Fazilka Accident : ਪ੍ਰੀਖਿਆ ਦੇ ਕੇ ਵਾਪਸ ਆ ਰਹੇ ਵਿਦਿਆਰਥੀਆਂ ਦੀ ਕਾਰ ਨਹਿਰ 'ਚ ਡਿੱਗੀ , ਇੱਕ ਦੀ ਮੌਤ, 2 ਨੂੰ ਬਚਾਇਆ 
Kangana Ranaut ਮਾਣਹਾਨੀ ਮਾਮਲੇ 'ਚ ਗਵਾਹ ਪੇਸ਼ ਨਾ ਹੋਣ ਕਾਰਨ ਟਲੀ ਸੁਣਵਾਈ , ਜਾਣੋ ਕਦੋਂ ਹੈ ਅਗਲੀ ਪੇਸ਼ੀ
Kangana Ranaut ਮਾਣਹਾਨੀ ਮਾਮਲੇ 'ਚ ਗਵਾਹ ਪੇਸ਼ ਨਾ ਹੋਣ ਕਾਰਨ ਟਲੀ ਸੁਣਵਾਈ , ਜਾਣੋ ਕਦੋਂ ਹੈ ਅਗਲੀ ਪੇਸ਼ੀ
Ashwini Sharma ਦਾ 'ਆਪ' 'ਤੇ ਤਿੱਖਾ ਹਮਲਾ , ਕਿਹਾ -7 ਸਾਂਸਦਾਂ ਦੇ ਜਾਣ ਦਾ ਝਟਕਾ ਜ਼ੋਰ ਨਾਲ ਲੱਗਿਆ ,'ਆਪ' ਆਗੂ ਖੋ ਚੁੱਕੇ ਹਨ ਮਾਨਸਿਕ ਸੰਤੁਲਨ 
Ashwini Sharma ਦਾ 'ਆਪ' 'ਤੇ ਤਿੱਖਾ ਹਮਲਾ , ਕਿਹਾ -7 ਸਾਂਸਦਾਂ ਦੇ ਜਾਣ ਦਾ ਝਟਕਾ ਜ਼ੋਰ ਨਾਲ ਲੱਗਿਆ ,'ਆਪ' ਆਗੂ ਖੋ ਚੁੱਕੇ ਹਨ ਮਾਨਸਿਕ ਸੰਤੁਲਨ 
Punjab News: ਪੰਜਾਬ 'ਚ ਸਿਆਸੀ ਹਲਚਲ ਜਾਰੀ, ਅਕਾਲੀ ਦਲ ਨੂੰ ਲੱਗਿਆ ਵੱਡਾ ਝਟਕਾ; ਸਾਥੀਆਂ ਸਣੇ BJP 'ਚ ਸ਼ਾਮਲ ਹੋਇਆ ਸੀਨੀਅਰ ਆਗੂ...
ਪੰਜਾਬ 'ਚ ਸਿਆਸੀ ਹਲਚਲ ਜਾਰੀ, ਅਕਾਲੀ ਦਲ ਨੂੰ ਲੱਗਿਆ ਵੱਡਾ ਝਟਕਾ; ਸਾਥੀਆਂ ਸਣੇ BJP 'ਚ ਸ਼ਾਮਲ ਹੋਇਆ ਸੀਨੀਅਰ ਆਗੂ...

ਵੀਡੀਓਜ਼

ਖੰਨਾ ‘ਚ ਮਜ਼ਦੂਰਾਂ ਦਾ ਹੰਗਾਮਾ! ਜੀਟੀ ਰੋਡ ਪੂਰੀ ਤਰ੍ਹਾਂ ਜਾਮ
ਕਿਸਾਨਾਂ ਦੇ ਖੇਤਾਂ ‘ਚ ਚੋਰੀਆਂ ਦਾ ਕਹਿਰ! ਚੋਰ ਕਾਬੂ, ਪੁਲਿਸ ‘ਤੇ ਸਵਾਲ
ਸਕੂਲ ਗੇਟ ਦੇ ਬਾਹਰ ਦਰਦਨਾਕ ਹਾਦਸਾ, 11 ਸਾਲਾ ਬੱਚੇ ਦੀ ਮੌਤ
AAP ‘ਚ ਹਲਚਲ! ਰਾਘਵ ਚੱਢਾ ਦੇ ਬਾਅਦ CM ਮਾਨ ਦੀ ਵੱਡੀ ਮੀਟਿੰਗ
ਰਾਤ ਭਰ ਬਿਜਲੀ ਗਾਇਬ! ਤੰਗ ਆਏ ਲੋਕਾਂ ਦਾ ਵਿਭਾਗ ਖ਼ਿਲਾਫ਼ ਧਰਨਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ashwini Sharma ਦਾ 'ਆਪ' 'ਤੇ ਤਿੱਖਾ ਹਮਲਾ , ਕਿਹਾ -7 ਸਾਂਸਦਾਂ ਦੇ ਜਾਣ ਦਾ ਝਟਕਾ ਜ਼ੋਰ ਨਾਲ ਲੱਗਿਆ ,'ਆਪ' ਆਗੂ ਖੋ ਚੁੱਕੇ ਹਨ ਮਾਨਸਿਕ ਸੰਤੁਲਨ 
Ashwini Sharma ਦਾ 'ਆਪ' 'ਤੇ ਤਿੱਖਾ ਹਮਲਾ , ਕਿਹਾ -7 ਸਾਂਸਦਾਂ ਦੇ ਜਾਣ ਦਾ ਝਟਕਾ ਜ਼ੋਰ ਨਾਲ ਲੱਗਿਆ ,'ਆਪ' ਆਗੂ ਖੋ ਚੁੱਕੇ ਹਨ ਮਾਨਸਿਕ ਸੰਤੁਲਨ 
Gurdaspur Firing News : ਅਣਪਛਾਤੇ ਹਮਲਾਵਰਾਂ ਨੇ ਚਲਾਈਆਂ ਤਾਬੜਤੋੜ ਗੋਲੀਆਂ, ਕਬੱਡੀ ਖਿਡਾਰੀ ਸਮੇਤ 2 ਦੀ ਮੌਤ ,ਇੱਕ ਗੰਭੀਰ ਜ਼ਖਮੀ
Gurdaspur Firing News : ਅਣਪਛਾਤੇ ਹਮਲਾਵਰਾਂ ਨੇ ਚਲਾਈਆਂ ਤਾਬੜਤੋੜ ਗੋਲੀਆਂ, ਕਬੱਡੀ ਖਿਡਾਰੀ ਸਮੇਤ 2 ਦੀ ਮੌਤ ,ਇੱਕ ਗੰਭੀਰ ਜ਼ਖਮੀ
 Sonam Raghuvanshi ਨੂੰ ਜ਼ਮਾਨਤ ਮਿਲਣ 'ਤੇ ਰਾਜਾ ਰਘੂਵੰਸ਼ੀ ਦੇ ਭਰਾ ਦਾ ਛਲਕਿਆ ਦਰਦ ,'ਅੱਜ ਅਸੀਂ ਪੈਸੇ ਦੀ ਪਾਵਰ ਅੱਗੇ ਹਾਰ ਗਏ'
 Sonam Raghuvanshi ਨੂੰ ਜ਼ਮਾਨਤ ਮਿਲਣ 'ਤੇ ਰਾਜਾ ਰਘੂਵੰਸ਼ੀ ਦੇ ਭਰਾ ਦਾ ਛਲਕਿਆ ਦਰਦ ,'ਅੱਜ ਅਸੀਂ ਪੈਸੇ ਦੀ ਪਾਵਰ ਅੱਗੇ ਹਾਰ ਗਏ'
Air Conditioner Use Tips : AC ਚਲਾਉਣ ਵਾਲੇ ਜ਼ਰੂਰ ਕਰੋ ਇਹ ਕੰਮ, ਬਿੱਲ ਵੀ ਆਵੇਗਾ ਘੱਟ
Air Conditioner Use Tips : AC ਚਲਾਉਣ ਵਾਲੇ ਜ਼ਰੂਰ ਕਰੋ ਇਹ ਕੰਮ, ਬਿੱਲ ਵੀ ਆਵੇਗਾ ਘੱਟ
Jalandhar 'ਚ 3 ਬੇਟੀਆਂ ਦੀ ਮਾਂ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ ,ਪਤੀ ਜੇਲ੍ਹ 'ਚ ਬੰਦ ,ਪ੍ਰੇਮ ਸਬੰਧਾਂ ਦਾ ਦੱਸਿਆ ਜਾ ਰਿਹਾ ਮਾਮਲਾ 
Jalandhar 'ਚ 3 ਬੇਟੀਆਂ ਦੀ ਮਾਂ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ ,ਪਤੀ ਜੇਲ੍ਹ 'ਚ ਬੰਦ ,ਪ੍ਰੇਮ ਸਬੰਧਾਂ ਦਾ ਦੱਸਿਆ ਜਾ ਰਿਹਾ ਮਾਮਲਾ 
Punjab News: ਪੰਜਾਬ ‘ਚ ਹਾਈ ਅਲਰਟ, ਸ਼ੰਭੂ ਧਮਾਕੇ ਤੋਂ ਬਾਅਦ ਚੱਪੇ-ਚੱਪੇ 'ਤੇ ਪੁਲਿਸ ਤਾਇਨਾਤ; ਰੇਲਵੇ ਸਟੇਸ਼ਨਾਂ ‘ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ; ਲੋਕਾਂ ‘ਚ ਸਹਿਮ ਦਾ ਮਾਹੌਲ...
ਪੰਜਾਬ ‘ਚ ਹਾਈ ਅਲਰਟ, ਸ਼ੰਭੂ ਧਮਾਕੇ ਤੋਂ ਬਾਅਦ ਚੱਪੇ-ਚੱਪੇ 'ਤੇ ਪੁਲਿਸ ਤਾਇਨਾਤ; ਰੇਲਵੇ ਸਟੇਸ਼ਨਾਂ ‘ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ; ਲੋਕਾਂ ‘ਚ ਸਹਿਮ ਦਾ ਮਾਹੌਲ...
Big News: ਵੱਡੀ ਖਬਰ, ਹੁਣ ਮੁੜ ਲੱਗੇਗਾ ਲਾਕਡਾਊਨ; ਜਾਣੋ ਸਰਕਾਰ ਸਣੇ ਲੋਕਾਂ ਦੀ ਕਿਉਂ ਵਧੀ ਚਿੰਤਾ...
Big News: ਵੱਡੀ ਖਬਰ, ਹੁਣ ਮੁੜ ਲੱਗੇਗਾ ਲਾਕਡਾਊਨ; ਜਾਣੋ ਸਰਕਾਰ ਸਣੇ ਲੋਕਾਂ ਦੀ ਕਿਉਂ ਵਧੀ ਚਿੰਤਾ...
Lockdown: ਫਿਰ ਤੋਂ ਲਾਕਡਾਊਨ ਦੀਆਂ ਤਿਆਰੀਆਂ ਸ਼ੂਰੁ, ਸਿਰਫ ਹਫ਼ਤਿਆਂ ਦੇ ਅੰਦਰ ਖਤਮ ਹੋਏਗਾ ਇਹ ਸਟਾਕ! ਮੰਤਰੀ ਦੇ  ਬਿਆਨ ਨੇ ਵਧਾਈ ਚਿੰਤਾ...
ਫਿਰ ਤੋਂ ਲਾਕਡਾਊਨ ਦੀਆਂ ਤਿਆਰੀਆਂ ਸ਼ੂਰੁ, ਸਿਰਫ ਹਫ਼ਤਿਆਂ ਦੇ ਅੰਦਰ ਖਤਮ ਹੋਏਗਾ ਇਹ ਸਟਾਕ! ਮੰਤਰੀ ਦੇ  ਬਿਆਨ ਨੇ ਵਧਾਈ ਚਿੰਤਾ...
Embed widget