ਪੜਚੋਲ ਕਰੋ

ਹੁਸ਼ਿਆਰਪੁਰ ਤੋਂ ਕਾਂਗਰਸ ਉਮੀਦਵਾਰ ਡਾ. ਚੱਬੇਵਾਲ ਕੋਲ 16 ਕਰੋੜ 74 ਲੱਖ ਦੀ ਜਾਇਦਾਦ

ਹਲਫ਼ਨਾਮੇ ਮੁਤਾਬਕ ਡਾ. ਚੱਬੇਵਾਲ ਦੇ ਵੱਖ-ਵੱਖ ਖਾਤਿਆਂ ਵਿੱਚ 29,42,656 ਰੁਪਏ ਜਮ੍ਹਾ ਹਨ। ਉਨ੍ਹਾਂ ਦੀ ਪਤਨੀ ਡਾ. ਹਰਬੰਸ ਕੌਰ ਦੇ ਖਾਤਿਆਂ ਵਿੱਚ 7,77,390 ਰੁਪਏ ਜਮ੍ਹਾ ਹਨ। ਡਾ. ਚੱਬੇਵਾਲ ਦੇ ਦੋ ਪੁੱਤਰ ਹਨ। ਵੱਡੇ ਬੇਟੇ ਦੇ ਖਾਤੇ ਵਿੱਚ 9,90,089 ਤੇ ਛੋਟੇ ਦੇ ਖਾਤੇ ਵਿੱਚ 6,47,916 ਰੁਪਏ ਜਮ੍ਹਾ ਹਨ।

ਚੰਡੀਗੜ੍ਹ: ਹੁਸ਼ਿਆਰਪੁਰ ਤੋਂ ਚੋਣ ਮੈਦਾਨ ਵਿੱਚ ਖੜ੍ਹੇ ਕਾਂਗਰਸੀ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਕੁੱਲ 16 ਕਰੋੜ 74 ਲੱਖ ਦੀ ਜਾਇਦਾਦ ਦੇ ਮਾਲਕ ਹਨ। ਉਨ੍ਹਾਂ 'ਤੇ ਕੋਈ ਕੇਸ ਦਰਜ ਨਹੀਂ। ਡਾ. ਚੱਬੇਵਾਲ ਪੇਸ਼ੇ ਤੋਂ ਐਮਡੀ ਡਾਕਟਰ ਹਨ ਤੇ ਸੂਬੇ ਵਿੱਚ ਉਨ੍ਹਾਂ ਦੇ ਕਈ ਸਕੈਨਿੰਗ ਸੈਂਟਰ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਦਿੱਤੇ ਹਲਫ਼ਨਾਮੇ ਮੁਤਾਬਕ ਡਾ. ਚੱਬੇਵਾਲ ਦੀ ਜਾਇਦਾਦ ਘਟੀ ਹੈ ਤੇ ਦੇਣਦਾਰੀਆਂ ਵਧੀਆਂ ਹਨ। 2017 ਵਿੱਚ ਉਨ੍ਹਾਂ ਕੋਲ 17 ਕਰੋੜ 50 ਰੁਪਏ ਦੀ ਜਾਇਦਾਦ ਸੀ ਜੋ ਹੁਣ 16 ਕਰੋੜ 74 ਲੱਖ ਹੈ। ਦੋ ਸਾਲ ਪਹਿਲਾਂ ਦੇਣਦਾਰੀਆਂ ਕਰੀਬ 5 ਕਰੋੜ 23 ਲੱਖ ਸੀ ਜੋ ਹੁਣ 6 ਕਰੋੜ 32 ਲੱਖ ਹੋ ਚੁੱਕੀਆਂ ਹਨ। ਹੁਣ ਦਰਜ ਕਰਵਾਏ ਹਲਫ਼ਨਾਮੇ ਮੁਤਾਬਕ ਡਾ. ਚੱਬੇਵਾਲ ਦੇ ਵੱਖ-ਵੱਖ ਖਾਤਿਆਂ ਵਿੱਚ 29,42,656 ਰੁਪਏ ਜਮ੍ਹਾ ਹਨ। ਉਨ੍ਹਾਂ ਦੀ ਪਤਨੀ ਡਾ. ਹਰਬੰਸ ਕੌਰ ਦੇ ਖਾਤਿਆਂ ਵਿੱਚ 7,77,390 ਰੁਪਏ ਜਮ੍ਹਾ ਹਨ। ਡਾ. ਚੱਬੇਵਾਲ ਦੇ ਦੋ ਪੁੱਤਰ ਹਨ। ਵੱਡੇ ਬੇਟੇ ਦੇ ਖਾਤੇ ਵਿੱਚ 9,90,089 ਤੇ ਛੋਟੇ ਦੇ ਖਾਤੇ ਵਿੱਚ 6,47,916 ਰੁਪਏ ਜਮ੍ਹਾ ਹਨ। ਕਰਜ਼ਾ ਡਾ. ਰਾਜ ਕੁਮਾਰ 'ਤੇ 54,77,469 ਰੁਪਏ ਦੇ ਕਰਜ਼ੇ ਹਨ ਜਦਕਿ ਉਨ੍ਹਾਂ ਦੀ ਪਤਨੀ 'ਤੇ 8,50,000 ਰੁਪਏ ਦਾ ਕਰਜ਼ਾ ਹੈ। ਸੋਨਾ ਡਾ. ਚੱਬੇਵਾਲ ਕੋਲ 1,20,500 ਰੁਪਏ ਦੀ ਕੀਮਤ ਦਾ ਸੋਨਾ ਹੈ। ਉਨ੍ਹਾਂ ਦੀ ਪਤਨੀ ਕੋਲ 1,80,000 ਰੁਪਏ ਦਾ ਸੋਨਾ ਹੈ। ਕੁੱਲ ਜਾਇਦਾਦ ਡਾ. ਚੱਬੇਵਾਲ- 2,35,08,571 ਰੁਪਏ ਪਤਨੀ- 56,48,998 ਰੁਪਏ ਵੱਡਾ ਪੁੱਤਰ- 11,17,089 ਰੁਪਏ ਛੋਟਾ ਪੁੱਤਰ- 14,89,989 ਰੁਪਏ ਐਗਰੀਕਲਚਰਲ, ਕਮਰਸ਼ਿਅਲ ਤੇ ਰੈਜ਼ੀਡੈਂਸ਼ੀਅਲ ਜਾਇਦਾਦ ਡਾ. ਚੱਬੇਵਾਲ ਕੋਲ ਕਈ ਐਗਰੀਕਲਚਰਲ ਲੈਂਡ, ਕਮਰਿਅਲ ਪ੍ਰਾਪਰਟੀ ਅਤੇ ਰੈਜ਼ੀਡੈਂਸ਼ੀਅਲ ਜਾਇਦਾਦ ਹਨ। ਐਗਰੀਕਲਚਰਲ ਲੈਂਡ 1.44 ਏਕੜ (ਮਾਰਕੀਟ ਵੈਲਿਊ 45 ਲੱਖ ਰੁਪਏ) 2 ਏਕੜ (ਮਾਰਕੀਟ ਵੈਲਿਊ 65 ਲੱਖ ਰੁਪਏ) ਨੌਨ ਐਗਰੀਕਲਚਰਲ ਲੈਂਡ ਪਹਿਲੀ- 18 ਲੱਖ ਰੁਪਏ ਦੂਜੀ- 6 ਕਰੋੜ 81 ਲੱਖ ਕਮਰਸ਼ਿਅਲ ਪ੍ਰਾਪਰਟੀ ਪਹਿਲੀ- 1,10,00,000 ਰੁਪਏ ਦੂਜੀ- 55 ਲੱਖ ਰੁਪਏ ਤੀਜੀ- 15,50,000 ਰੁਪਏ ਚੌਥੀ- 45 ਲੱਖ ਰੁਪਏ ਪੰਜਵੀਂ- ਇੱਕ ਕਰੋੜ ਰੁਪਏ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਪਹਿਲੀ- 5.50 ਕਰੋੜ ਰੁਪਏ ਦੂਜੀ- 6 ਲੱਖ ਰੁਪਏ ਤੀਜੀ- 25 ਲੱਖ ਰੁਪਏ ਕਾਰਾਂ ਡਾ. ਚੱਬੇਵਾਲ ਕੋਲ ਕੁੱਲ 1,37,25,000 ਦੀਆਂ ਗੱਡੀਆਂ ਹਨ। ਔਡੀ- 75 ਲੱਖ (ਮਾਰਕੀਟ ਵੈਲਿਊ) ਵਰਨਾ- 11 ਲੱਖ 25 ਹਜ਼ਾਰ (ਮਾਰਕੀਟ ਵੈਲਿਊ) ਇਨੋਵਾ- 14 ਲੱਖ (ਮਾਰਕੀਟ ਵੈਲਿਊ) ਐਨਡੇਵਰ- 37 ਲੱਖ (ਮਾਰਕੀਟ ਵੈਲਿਊ)

ਟਾਪ ਹੈਡਲਾਈਨ

Punjab News: ਪੰਜਾਬ 'ਚ ਵੱਡੀ ਹਲਚਲ, ‘ਆਪ’ ਵੱਲੋਂ ਚੋਣਾਂ ਲਈ ਵੱਡਾ ਐਲਾਨ! ਇਨ੍ਹਾਂ 2 ਆਗੂਆਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਚੋਣ ਇੰਚਾਰਜ...
ਪੰਜਾਬ 'ਚ ਵੱਡੀ ਹਲਚਲ, ‘ਆਪ’ ਵੱਲੋਂ ਚੋਣਾਂ ਲਈ ਵੱਡਾ ਐਲਾਨ! ਇਨ੍ਹਾਂ 2 ਆਗੂਆਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਚੋਣ ਇੰਚਾਰਜ...
Nawanshahr ’ਚ ਹੈਰਾਨ ਕਰਨ ਵਾਲੀ ਘਟਨਾ: ਇੱਕ ਨੌਜਵਾਨ ਨੇ ਖਾਧਾ ਸਲਫਾਸ, ਸੁਣ ਕੇ ਦੋ ਦੋਸਤਾਂ ਨੇ ਵੀ ਨਿਗਲਿਆ
Nawanshahr ’ਚ ਹੈਰਾਨ ਕਰਨ ਵਾਲੀ ਘਟਨਾ: ਇੱਕ ਨੌਜਵਾਨ ਨੇ ਖਾਧਾ ਸਲਫਾਸ, ਸੁਣ ਕੇ ਦੋ ਦੋਸਤਾਂ ਨੇ ਵੀ ਨਿਗਲਿਆ
ਗੁਰਦਾਸਪੁਰ 'ਚ DC ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਮੱਚੀ ਸਨਸਨੀ
ਗੁਰਦਾਸਪੁਰ 'ਚ DC ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਮੱਚੀ ਸਨਸਨੀ
Jagtar Singh Hawara ਦੀ ਪੈਰੋਲ ਲਈ ਗਵਰਨਰ ਨੂੰ ਮਿਲੇ CM ਭਗਵੰਤ ਮਾਨ  ,ਬੋਲੇ- ਕਾਨੂੰਨ-ਵਿਵਸਥਾ ਦੀ ਗਾਰੰਟੀ ਦੇ ਕੇ ਆਇਆ ਹਾਂ
Jagtar Singh Hawara ਦੀ ਪੈਰੋਲ ਲਈ ਗਵਰਨਰ ਨੂੰ ਮਿਲੇ CM ਭਗਵੰਤ ਮਾਨ  ,ਬੋਲੇ- ਕਾਨੂੰਨ-ਵਿਵਸਥਾ ਦੀ ਗਾਰੰਟੀ ਦੇ ਕੇ ਆਇਆ ਹਾਂ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਬੂਤਰਾਂ ਨੂੰ ਦਾਣਾ ਦੇ ਰਹੇ ਵਿਅਕਤੀ ਦਾ ਗੋਲੀ ਮਾਰ ਕਤਲ, ਇਲਾਕੇ 'ਚ ਫੈਲੀ ਦਹਿਸ਼ਤ...
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਬੂਤਰਾਂ ਨੂੰ ਦਾਣਾ ਦੇ ਰਹੇ ਵਿਅਕਤੀ ਦਾ ਗੋਲੀ ਮਾਰ ਕਤਲ, ਇਲਾਕੇ 'ਚ ਫੈਲੀ ਦਹਿਸ਼ਤ...
Punjab News: ਪੰਜਾਬ ਤੋਂ ਵੱਡੀ ਖਬਰ, ਹੁਣ ਫਿਰੋਜ਼ਪੁਰ ਕੋਰਟ ਕੰਪਲੈਕਸ ਅਤੇ ਨਗਰ ਕੌਂਸਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ: ਦੁਪਹਿਰ 1 ਵਜੇ ਤੱਕ ਕੰਮ ਬੰਦ; ਪੁਲਿਸ ਵੱਲੋਂ ਚੱਪੇ-ਚੱਪੇ ਦੀ ਤਲਾਸ਼ੀ
ਪੰਜਾਬ ਤੋਂ ਵੱਡੀ ਖਬਰ, ਹੁਣ ਫਿਰੋਜ਼ਪੁਰ ਕੋਰਟ ਕੰਪਲੈਕਸ ਅਤੇ ਨਗਰ ਕੌਂਸਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ: ਦੁਪਹਿਰ 1 ਵਜੇ ਤੱਕ ਕੰਮ ਬੰਦ; ਪੁਲਿਸ ਵੱਲੋਂ ਚੱਪੇ-ਚੱਪੇ ਦੀ ਤਲਾਸ਼ੀ
Indigo Flight Emergency Landing: ਹਵਾ 'ਚ ਫੇਲ੍ਹ ਹੋਇਆ ਫਲਾਈਟ ਦਾ ਇੰਜਣ, 224 ਯਾਤਰੀਆਂ ਵਿਚਾਲੇ ਪੈ ਗਿਆ ਚੀਕ ਚਿਹਾੜਾ, ਜਾਣੋ ਫਿਰ ਕੀ ਹੋਇਆ...
ਹਵਾ 'ਚ ਫੇਲ੍ਹ ਹੋਇਆ ਫਲਾਈਟ ਦਾ ਇੰਜਣ, 224 ਯਾਤਰੀਆਂ ਵਿਚਾਲੇ ਪੈ ਗਿਆ ਚੀਕ ਚਿਹਾੜਾ, ਜਾਣੋ ਫਿਰ ਕੀ ਹੋਇਆ...
Punjab News: ਪੰਜਾਬ ਪੁਲਿਸ ਵਿਭਾਗ 'ਚ ਵੱਡੀ ਹਲਚਲ, 7 ਮਹੀਨਿਆਂ 'ਚ ਥਾਣੇ ਦੇ 4 SHO ਬਦਲੇ, ਤਿੰਨ ਮਹੀਨੇ ਵੀ ਨਹੀਂ ਕੀਤੇ ਪੂਰੇ; ਜਾਣੋ ਵਾਰ-ਵਾਰ ਫੇਰਬਦਲ ਪਿੱਛੇ ਵੱਡਾ ਕਾਰਨ...
ਪੰਜਾਬ ਪੁਲਿਸ ਵਿਭਾਗ 'ਚ ਵੱਡੀ ਹਲਚਲ, 7 ਮਹੀਨਿਆਂ 'ਚ ਥਾਣੇ ਦੇ 4 SHO ਬਦਲੇ, ਤਿੰਨ ਮਹੀਨੇ ਵੀ ਨਹੀਂ ਕੀਤੇ ਪੂਰੇ; ਜਾਣੋ ਵਾਰ-ਵਾਰ ਫੇਰਬਦਲ ਪਿੱਛੇ ਵੱਡਾ ਕਾਰਨ...
ਪੰਜਾਬ 'ਚ ਅਫਸਰਾਂ ਦੀ ਹੋਈ ਬਦਲੀ! ਜਲੰਧਰ ਨਗਰ ਨਿਗਮ ਕਮਿਸ਼ਨਰ ਦਾ ਵੀ ਹੋਇਆ ਤਬਾਦਲਾ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ ਅਫਸਰਾਂ ਦੀ ਹੋਈ ਬਦਲੀ! ਜਲੰਧਰ ਨਗਰ ਨਿਗਮ ਕਮਿਸ਼ਨਰ ਦਾ ਵੀ ਹੋਇਆ ਤਬਾਦਲਾ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਚੋਣਾਂ ਤੋਂ ਪਹਿਲਾਂ ਅਕਾਲੀ ਦਲ 'ਚ ਵੱਡਾ ਫੇਰਬਦਲ, ਕੋਰ ਕਮੇਟੀ 'ਚ ਨਵੇਂ ਚਿਹਰਿਆਂ ਨੂੰ ਕੀਤਾ ਸ਼ਾਮਲ; ਦੇਖੋ ਪੂਰੀ ਲਿਸਟ
ਚੋਣਾਂ ਤੋਂ ਪਹਿਲਾਂ ਅਕਾਲੀ ਦਲ 'ਚ ਵੱਡਾ ਫੇਰਬਦਲ, ਕੋਰ ਕਮੇਟੀ 'ਚ ਨਵੇਂ ਚਿਹਰਿਆਂ ਨੂੰ ਕੀਤਾ ਸ਼ਾਮਲ; ਦੇਖੋ ਪੂਰੀ ਲਿਸਟ
ਹੁਣ ਬਦਲੇਗਾ ਬੈਂਕਿੰਗ ਸਿਸਟਮ, RBI ਗਵਰਨਰ ਨੇ AI ਖਰਚ ਵਧਾਉਣ ਲਈ ਕਿਹਾ; ਜਾਣੋ ਕੀ ਹੋ ਸਕਦਾ ਬਦਲਾਅ
ਹੁਣ ਬਦਲੇਗਾ ਬੈਂਕਿੰਗ ਸਿਸਟਮ, RBI ਗਵਰਨਰ ਨੇ AI ਖਰਚ ਵਧਾਉਣ ਲਈ ਕਿਹਾ; ਜਾਣੋ ਕੀ ਹੋ ਸਕਦਾ ਬਦਲਾਅ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਅਗਸਤ 2026
Embed widget