ਪੜਚੋਲ ਕਰੋ

ਪੰਜਾਬ 'ਚ ਈ-ਪਾਸ ਜ਼ਰੀਏ ਜਲ-ਪ੍ਰਵਾਹ ਹੋਣਗੀਆਂ ਅਸਥੀਆਂ, ਇੰਝ ਬਣਵਾਓ ਐਮਰਜੈਂਸੀ ਪਾਸ

ਪੰਜਾਬ ਸਰਕਾਰ ਵੱਲੋਂ ਆਨਲਾਇਨ ਕਰਫਿਊ ਪਾਸ ਜਾਰੀ ਕਰਨ ਦੀ ਸੁਵਿਧਾ ਦਿੱਤੀ ਗਈ ਹੈ। ਸਰਕਾਰ ਵੱਲੋਂ ਜਾਰੀ ਵੈਬਸਾਈਟ 'ਤੇ ਜਾਕੇ ਕਿਸੇ ਵੀ ਜ਼ਿਲ੍ਹੇ 'ਚ ਕੋਈ ਵਿਅਕਤੀ ਘਰ ਬੈਠਿਆਂ ਹੀ ਆਨਲਾਈਨ ਪਾਸ ਬਣਵਾ ਸਕਦਾ ਹੈ। ਇਸ ਲਈ ਵੈਬਸਾਈਟ 'ਤੇ ਦਿੱਤੇ ਗਏ ਕਾਲਮ ਨੂੰ ਪੂਰਾ ਕਰਨ ਦੇ ਨਾਲ ਹੀ ਪਾਸ ਬਣਵਾਉਣ ਦਾ ਵਾਜਬ ਜਵਾਬ ਦੇਣਾ ਪਏਗਾ।

ਰਮਨਦੀਪ ਕੌਰ ਦੀ ਰਿਪੋਰਟ ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਪਾਸਾਰ ਨੂੰ ਰੋਕਣ ਲਈ ਲੱਗੇ ਕਰਫਿਊ ਦੇ 21 ਦਿਨ ਬਾਅਦ ਵੀ ਸ਼ਮਸ਼ਾਨਘਾਟਾਂ 'ਚ ਪਈਆਂ ਮ੍ਰਿਤਕਾਂ ਦੀਆਂ ਅਸਥੀਆਂ ਹੁਣ ਜਲ-ਪ੍ਰਵਾਹ ਹੋ ਸਕਣਗੀਆਂ। ਇਸ ਲਈ ਆਨਲਾਈਨ ਐਮਰਜੈਂਸੀ ਅਸਥੀ ਵਿਸਰਜਨ ਕਰਫ਼ਿਊ ਪਾਸ ਬਣਵਾ ਕੇ ਕਿਸੇ ਵੀ ਪਵਿੱਤਰ ਸਥਾਨ 'ਤੇ ਜਾ ਕੇ ਜਲ-ਪ੍ਰਵਾਹ ਕੀਤੀਆਂ ਜਾ ਸਕਦੀਆਂ ਹਨ। ਪੰਜਾਬ ਸਰਕਾਰ ਵੱਲੋਂ ਆਨਲਾਇਨ ਕਰਫਿਊ ਪਾਸ ਜਾਰੀ ਕਰਨ ਦੀ ਸੁਵਿਧਾ ਦਿੱਤੀ ਗਈ ਹੈ। ਸਰਕਾਰ ਵੱਲੋਂ ਜਾਰੀ ਵੈਬਸਾਈਟ 'ਤੇ ਜਾਕੇ ਕਿਸੇ ਵੀ ਜ਼ਿਲ੍ਹੇ 'ਚ ਕੋਈ ਵਿਅਕਤੀ ਘਰ ਬੈਠਿਆਂ ਹੀ ਆਨਲਾਈਨ ਪਾਸ ਬਣਵਾ ਸਕਦਾ ਹੈ। ਇਸ ਲਈ ਵੈਬਸਾਈਟ 'ਤੇ ਦਿੱਤੇ ਗਏ ਕਾਲਮ ਨੂੰ ਪੂਰਾ ਕਰਨ ਦੇ ਨਾਲ ਹੀ ਪਾਸ ਬਣਵਾਉਣ ਦਾ ਵਾਜਬ ਜਵਾਬ ਦੇਣਾ ਪਏਗਾ। ਇਸ ਤਰ੍ਹਾਂ ਬਣਵਾਓ ਐਮਰਜੈਂਸੀ ਪਾਸ: ਬ੍ਰਾਊਜ਼ਰ https://epasscovid19.pais.net.in 'ਤੇ ਜਾਓ ਆਪਣਾ ਜ਼ਿਲ੍ਹਾ ਦੱਸੋ। ਪਾਸ ਦੀ ਕੈਟਾਗਿਰੀ ਜ਼ਿਲੇ 'ਚ, ਅੰਤਰ ਜ਼ਿਲ੍ਹਾ ਜਾਂ ਕਿਸੇ ਦੂਜੇ ਸੂਬੇ 'ਚ ਜਾਣ ਲਈ ਦੀ ਚੋਣ ਕਰੋ। ਦੱਸਣਾ ਹੋਵੇਗਾ ਕਿ ਤੁਸੀਂ ਕਿਸ ਖੇਤਰ 'ਚ ਕੰਮ ਕਰਦੇ ਹੋ। ਹੈਲਥ ਵਰਕਰ, ਮੀਡੀਆ ਕਰਮਚਾਰੀ, ਸਿਕਿਓਰਟੀ ਵਰਕਰ ਹੋ, ਆਮ ਨਾਗਰਿਕ ਜਾਂ ਜ਼ਰੂਰੀ ਸੇਵਾਵਾਂ ਦੀ ਦੇਖ-ਰੇਖ 'ਚੋਂ ਚੋਣ ਕਰੋ। ਉੱਪਰਲੀਆਂ ਸੇਵਾਵਾਂ 'ਚੋਂ ਜੇਕਰ ਜ਼ਰੂਰੀ ਸੇਵਾਵਾਂ ਵਾਲਾ ਵਿਕਲਪ ਚੁਣਦੇ ਹੋ ਤਾਂ ਅਗਲੀ ਲਾਈਨ ' ਸਬੰਧਤ ਡਿਟੇਲ ਦੇਣੀ ਪਵੇਗੀ ਕਿ ਏਟੀਐਮ/ਬੈਂਕ, ਗ੍ਰਾਸਰੀ, ਗੈਸ, ਫਿਊਲ, ਤੇਲ ਜਾਂ ਜ਼ਰੂਰੀ ਸੇਵਾਵਾਂ, ਡਿਲਿਵਰੀ ਵਰਕਰ ਚੋਂ ਤੁਸੀਂ ਕਿਸ ਲਈ ਹੋ। ਹੈਲਥ ਵਰਕਰ 'ਚ ਡਾਕਟਰ, ਨਰਸ, ਸਹਾਇਕ ਸਟਾਫ਼ ਕੈਟਾਗਿਰੀ ਚੁਣਨੀ ਹੋਵੇਗੀ। ਮੀਡੀਆ ਤੇ ਸਿਕਿਓਰਟੀ ਚਹਰ ਕੈਟਾਗਿਰੀ 'ਚ ਪਤਾ ਭਰਨਾ ਹੋਵੇਗਾ। ਸਿਟੀਜ਼ਨ ਪਾਸ ਭਰਿਆ ਤਾਂ ਮੈਡੀਕਲ ਐਮਰਜੈਂਸੀ ਜਾਂ ਐਮਰਜੈਂਸੀ ਟ੍ਰੈਵਲ ਭਰਨਾ ਪਵੇਗਾ। ਆਈਡੀ ਦੀ ਫੋਟੋ ਤੇ ਆਪਣੀ ਫੋਟੋ ਅਪਲੋਡ ਕਰਨ ਦੇ ਨਾਲ ਅੱਗੇ ਆਪਣੇ ਕੰਮ ਸਬੰਧੀ ਦਸਤਾਵੇਜ਼ ਨਾਲ ਨੱਥੀ ਕਰਨੇ ਹੋਣਗੇ। ਵਾਹਨ ਤੇ ਉਸ ਦਾ ਨੰਬਰ ਦੱਸ ਕੇ ਸਬਮਿਟ 'ਤੇ ਕਲਿੱਕ ਕਰੋ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਘਰੋਂ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹ ਲਓ ਆਹ ਖ਼ਬਰ, 48 ਥਾਵਾਂ 'ਤੇ ਤਿੰਨ ਘੰਟੇ ਰੇਲਾਂ ਰੋਕਣਗੇ ਕਿਸਾਨ

Punjab News: ਪੰਜਾਬ ਵਾਸੀ 31 ਦਸੰਬਰ ਤੋਂ ਪਹਿਲਾਂ ਕਰ ਲੈਣ ਇਹ ਕੰਮ, ਨਹੀਂ ਤਾਂ ਹੋਏਗੀ ਸਖਤ ਕਾਨੂੰਨੀ ਕਾਰਵਾਈ...

ਇਸ ਦੇਸ਼ ਨੇ ਕੀਤਾ ਵੱਡਾ ਐਲਾਨ, ਕਿਹਾ- ਅਸੀਂ ਬਣਾ ਲਈ ਕੈਂਸਰ ਦੀ ਵੈਕਸੀਨ, ਸਾਰਿਆਂ ਨੂੰ ਮਿਲੇਗੀ ਫ੍ਰੀ

Punjab News: ਪੰਜਾਬ ਦੇ ਇਸ ਪਿੰਡ ਦੇ ਲੋਕਾਂ ਨੇ ਬਿਜਲੀ ਦੇ ਟਾਵਰ 'ਤੇ ਚੜ੍ਹ ਮਚਾਇਆ ਹੰਗਾਮਾ, ਜਾਣੋ ਪੂਰਾ ਮਾਮਲਾ
Punjab News: ਪੰਜਾਬ ਦੇ ਇਸ ਪਿੰਡ ਦੇ ਲੋਕਾਂ ਨੇ ਬਿਜਲੀ ਦੇ ਟਾਵਰ 'ਤੇ ਚੜ੍ਹ ਮਚਾਇਆ ਹੰਗਾਮਾ, ਜਾਣੋ ਪੂਰਾ ਮਾਮਲਾ
Advertisement
ABP Premium

ਵੀਡੀਓਜ਼

Farmers Protest |ਕਿਸਾਨਾਂ ਨੂੰ ਮਿਲੇਗਾ MSP ਕੇਂਦਰੀ ਖੇਤੀਬਾੜੀ ਮੰਤਰੀ ਦਾ ਵੱਡਾ ਭਰੋਸਾ! | jagjit Singh DallewalMc Election | ਨਗਰ ਨਿਗਮ ਚੋਣਾਂ 'ਤੇ ਸਖ਼ਤ ਹੋਈ ਹਾਈਕੋਰਟ! |Abp Sanjha |HighcourtFarmers Protest |Dallewal ਦੇ ਪੱਖ 'ਚ ਆਏ ਦਾਦੂਵਾਲ ਹਰਿਆਣਾ ਪ੍ਰਸਾਸ਼ਨ 'ਤੇ ਚੁੱਕੇ ਸਵਾਲ |Baljit Singh Daduwalਸ਼ੋਅ ਤੋਂ ਬਾਅਦ ਕਿੱਥੇ ਗਏ ਦਿਲਜੀਤ ਦੋਸਾਂਝ , ਸੁਕੂਨ ਆਏਗਾ ਵੀਡੀਓ ਵੇਖ ਕੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਘਰੋਂ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹ ਲਓ ਆਹ ਖ਼ਬਰ, 48 ਥਾਵਾਂ 'ਤੇ ਤਿੰਨ ਘੰਟੇ ਰੇਲਾਂ ਰੋਕਣਗੇ ਕਿਸਾਨ
ਘਰੋਂ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹ ਲਓ ਆਹ ਖ਼ਬਰ, 48 ਥਾਵਾਂ 'ਤੇ ਤਿੰਨ ਘੰਟੇ ਰੇਲਾਂ ਰੋਕਣਗੇ ਕਿਸਾਨ
Punjab News: ਪੰਜਾਬ ਵਾਸੀ 31 ਦਸੰਬਰ ਤੋਂ ਪਹਿਲਾਂ ਕਰ ਲੈਣ ਇਹ ਕੰਮ, ਨਹੀਂ ਤਾਂ ਹੋਏਗੀ ਸਖਤ ਕਾਨੂੰਨੀ ਕਾਰਵਾਈ...
Punjab News: ਪੰਜਾਬ ਵਾਸੀ 31 ਦਸੰਬਰ ਤੋਂ ਪਹਿਲਾਂ ਕਰ ਲੈਣ ਇਹ ਕੰਮ, ਨਹੀਂ ਤਾਂ ਹੋਏਗੀ ਸਖਤ ਕਾਨੂੰਨੀ ਕਾਰਵਾਈ...
ਇਸ ਦੇਸ਼ ਨੇ ਕੀਤਾ ਵੱਡਾ ਐਲਾਨ, ਕਿਹਾ- ਅਸੀਂ ਬਣਾ ਲਈ ਕੈਂਸਰ ਦੀ ਵੈਕਸੀਨ, ਸਾਰਿਆਂ ਨੂੰ ਮਿਲੇਗੀ ਫ੍ਰੀ
ਇਸ ਦੇਸ਼ ਨੇ ਕੀਤਾ ਵੱਡਾ ਐਲਾਨ, ਕਿਹਾ- ਅਸੀਂ ਬਣਾ ਲਈ ਕੈਂਸਰ ਦੀ ਵੈਕਸੀਨ, ਸਾਰਿਆਂ ਨੂੰ ਮਿਲੇਗੀ ਫ੍ਰੀ
Punjab News: ਪੰਜਾਬ ਦੇ ਇਸ ਪਿੰਡ ਦੇ ਲੋਕਾਂ ਨੇ ਬਿਜਲੀ ਦੇ ਟਾਵਰ 'ਤੇ ਚੜ੍ਹ ਮਚਾਇਆ ਹੰਗਾਮਾ, ਜਾਣੋ ਪੂਰਾ ਮਾਮਲਾ
Punjab News: ਪੰਜਾਬ ਦੇ ਇਸ ਪਿੰਡ ਦੇ ਲੋਕਾਂ ਨੇ ਬਿਜਲੀ ਦੇ ਟਾਵਰ 'ਤੇ ਚੜ੍ਹ ਮਚਾਇਆ ਹੰਗਾਮਾ, ਜਾਣੋ ਪੂਰਾ ਮਾਮਲਾ
ਪੰਜਾਬ 'ਚ ਪਵੇਗੀ ਕੜਾਕੇ ਦੀ ਠੰਡ, 18 ਜ਼ਿਲ੍ਹਿਆਂ 'ਚ ਕੋਲਡ ਵੇਵ ਦਾ ਅਲਰਟ ਜਾਰੀ, ਫਰੀਦਕੋਟ ਰਿਹਾ ਸਭ ਤੋਂ ਠੰਡਾ

Punjab News: ਪੰਜਾਬ 'ਚ ਦੇਰ ਰਾਤ ਘਰੋਂ ਬਾਹਰ ਨਿਕਲਣ ਵਾਲੇ ਸਾਵਧਾਨ! ਕ੍ਰਿਸਮਿਸ ਅਤੇ ਨਵੇਂ ਸਾਲ ਮੌਕੇ ਸਖਤ ਹਦਾਇਤਾਂ ਜਾਰੀ
ਪੰਜਾਬ 'ਚ ਦੇਰ ਰਾਤ ਘਰੋਂ ਬਾਹਰ ਨਿਕਲਣ ਵਾਲੇ ਸਾਵਧਾਨ! ਕ੍ਰਿਸਮਿਸ ਅਤੇ ਨਵੇਂ ਸਾਲ ਮੌਕੇ ਸਖਤ ਹਦਾਇਤਾਂ ਜਾਰੀ
ਟਰੰਪ ਨੇ ਭਾਰਤ ਨੂੰ ਦਿੱਤੀ ਧਮਕੀ, ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਬੋਲੇ- ਇਹ ਬਹੁਤ ਵੱਡੀ ਗਲਤੀ

Punjab News: ਪੰਜਾਬ ਦੇ ਇਨ੍ਹਾਂ ਅਧਿਆਪਕਾਂ ਨੂੰ ਮੁਅੱਤਲ ਕਰਨ ਦੇ ਹੁਕਮ, ਇਹ ਗਲਤੀ ਪਈ ਮਹਿੰਗੀ, ਪੜ੍ਹੋ ਖਬਰ...

Embed widget