ਪੜਚੋਲ ਕਰੋ

ਚੋਣ 2024 ਐਗਜ਼ਿਟ ਪੋਲ

(Source:  ABP CVoter)
×
Top
Bottom

ਜੇ ਸਾਡਾ ਕੋਈ ਸਾਥੀ ਖੁਦਕੁਸ਼ੀ ਕਰਦਾ ਹੈ ਤਾਂ ਉਸ ਲਈ ਵਿਧਾਇਕ ਅਮਨ ਅਰੋੜਾ ਜ਼ਿੰਮੇਵਾਰ ਹੋਣਗੇ....

ਪੰਜਾਬ ਦੇ ਅੰਦਰ ਕਿਤੇ ਵੀ ਪਾਬੰਦੀ ਨਹੀਂ ਹੈ। ਸਿਰਫ਼ ਮੋਗਾ ਵਿੱਚ ਹੀ ਰੋਕ ਦਿੱਤੀ ਗਈ। ਟੈਂਪੂ ਚਲਾਕ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਗਰੀਬਾਂ ਨੂੰ ਹਰ ਸਹੂਲਤ ਦੇਣ ਦੀ ਗੱਲ ਕਰ ਰਹੀ ਹੈ ਅਤੇ ਦੂਜੇ ਪਾਸੇ ਸਾਡੇ ਘਰਾਂ ਵਿੱਚ ਹਨੇਰਾ ਕਰ ਰਹੀ ਹੈ।

Punjab News : ਮੋਗਾ ਪ੍ਰਸ਼ਾਸਨ ਨੇ ਮੋਗਾ 'ਚ ਚੱਲ ਰਹੇ 500 ਦੇ ਕਰੀਬ 7 ਸੀਟਰ ਟੈਂਪੂਆਂ ਦੇ ਚੱਲਣ 'ਤੇ ਪਾਬੰਦੀ ਲਗਾ ਦਿੱਤੀ ਹੈ। ਜਿਸ ਕਾਰਨ 500 ਦੇ ਕਰੀਬ ਪਰਿਵਾਰਾਂ ਦੇ ਚੁੱਲ੍ਹੇ ਠੰਡਾ ਕਰ ਦਿੱਤ।  ਉਨ੍ਹਾਂ ਦਾ ਕਹਿਣਾ ਹੈ ਕਿ ਮਿੰਨੀ ਬੱਸ ਵਾਲਿਆਂ ਦੇ ਕਹਿਣ 'ਤੇ ਸਾਡਾ ਰੁਜ਼ਗਾਰ ਠੱਪ ਹੋ ਗਿਆ ਹੈ।

ਬਾਕੀ ਪੰਜਾਬ ਦੇ ਅੰਦਰ ਕਿਤੇ ਵੀ ਪਾਬੰਦੀ ਨਹੀਂ ਹੈ। ਸਿਰਫ਼ ਮੋਗਾ ਵਿੱਚ ਹੀ ਰੋਕ ਦਿੱਤੀ ਗਈ। ਟੈਂਪੂ ਚਲਾਕ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਗਰੀਬਾਂ ਨੂੰ ਹਰ ਸਹੂਲਤ ਦੇਣ ਦੀ ਗੱਲ ਕਰ ਰਹੀ ਹੈ ਅਤੇ ਦੂਜੇ ਪਾਸੇ ਸਾਡੇ ਘਰਾਂ ਵਿੱਚ ਹਨੇਰਾ ਕਰ ਰਹੀ ਹੈ।

ਸਾਡੇ ਪਰਿਵਾਰ ਭੁੱਖੇ ਮਰਨ ਲਈ ਤਿਆਰ ਹਨ।  ਜੇਕਰ ਸਾਡਾ ਕੋਈ ਸਾਥੀ ਖੁਦਕੁਸ਼ੀ ਕਰਦਾ ਹੈ ਤਾਂ ਇਸਦੀ ਜਿੰਮੇਵਾਰ ਵਿਧਾਇਕ ਅਮਨ ਅਰੋੜਾ ਅਤੇ ਮਿੰਨੀ ਬੱਸ ਅਪਰੇਟਰ ਦੀ ਹੋਵੇਗੀ। ਉਹਨਾਂ ਕਿਹਾ ਕਿ ਅਸੀਂ ਸਰਕਾਰ ਤੋਂ ਹਰ ਗੱਲ ਮੰਨਣ ਲਈ ਤਿਆਰ ਹਾਂ।

ਚਾਹੇ ਟੈਕਸ ਹੋਵੇ ਜਾਂ ਪਰਮਿਟ, ਸਭ ਕੁਝ ਲੈਣ ਲਈ ਤਿਆਰ ਹਨ।  ਅਸੀਂ 35, 40 ਸਾਲਾਂ ਤੋਂ ਇਹ ਧੰਦਾ ਕਰ ਰਹੇ ਹਾਂ। ਇਸ ਤੋਂ ਪਹਿਲਾਂ ਜੋ ਵੀ ਸਰਕਾਰਾਂ ਆਈਆਂ। ਸਾਨੂੰ ਕਿਸੇ ਨੇ ਨਹੀਂ ਰੋਕਿਆ ਪਰ ਇਹ ਕਦਮ ਮੋਗਾ ਦੀ ਪ੍ਰਸ਼ਾਸਨ ਵੱਲੋਂ ਚੁੱਕਿਆ ਗਿਆ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Train Accident: ਫਤਿਹਗੜ੍ਹ ਸਾਹਿਬ ਨੇੜੇ ਭਿਆਨਕ ਸੜਕ ਹਾਦਸਾ, ਦੋ ਮਾਲ ਗੱਡੀਆਂ ਟਕਰਾਈਆਂ

Lok Sabha Elections: ਜਲੰਧਰ ਚੋਣਾਂ ਤੋਂ ਬਾਅਦ ਵੱਡਾ ਉਲਟਫੇਰ, ਜਾਣੋ 'ਆਪ' ਵਿਧਾਇਕ ਨੇ ਵਾਪਸ ਕਿਉਂ ਲਿਆ ਅਸਤੀਫਾ ?

Bihar Exit Poll: 'ਜੇ ਨਰਿੰਦਰ ਮੋਦੀ ਮੁੜ ਪ੍ਰਧਾਨ ਮੰਤਰੀ ਬਣ ਗਏ ਤਾਂ...', ਐਗਜ਼ਿਟ ਪੋਲ 'ਤੇ ਮਨੋਜ ਝਾਅ ਨੇ ਕੀ ਕਿਹਾ?

Raebareli Exit Poll:  ਕੀ ਰਾਏਬਰੇਲੀ ਤੋਂ ਰਾਹੁਲ ਗਾਂਧੀ ਨੂੰ ਮਿਲੇਗੀ ਜਿੱਤ? ਨਤੀਜਿਆਂ ਤੋਂ ਪਹਿਲਾਂ ਐਗਜ਼ਿਟ ਪੋਲ ਨੇ ਕੀ ਕਿਹਾ?

metaverse

ਵੀਡੀਓਜ਼

Sirhind Train Accident | ਪੰਜਾਬ 'ਚ ਭਿਆਨਕ ਰੇਲ ਹਾਦਸਾ,ਆਪਸ 'ਚ ਟਕਰਾਈਆਂ ਗੱਡੀਆਂ,ਤਾਸ਼ ਦੇ ਪੱਤਿਆਂ ਵਾਂਗ ਖਿਲਰੀਆਂMansa Villager Boycott Election | ਪਿੰਡ 'ਚ ਹੋਏ ਕਤਲਾਂ ਕਾਰਨ ਲੋਕਾਂ ਨੇ ਨਹੀਂ ਪਾਈ ਵੋਟBreaking Loksabha Election | ਰਾਜਸਥਾਨ 'ਚ BJP ਮਾਰੇਗੀ ਬਾਜ਼ੀ !Breaking Loksabha Election | ਮਹਾਰਾਸ਼ਟਰ ਵਿੱਚ NDA ਤੇ INDIA ਵਿਚਾਲੇ ਤਕੜੀ ਟੱਕਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Train Accident: ਫਤਿਹਗੜ੍ਹ ਸਾਹਿਬ ਨੇੜੇ ਭਿਆਨਕ ਸੜਕ ਹਾਦਸਾ, ਦੋ ਮਾਲ ਗੱਡੀਆਂ ਟਕਰਾਈਆਂ
Train Accident: ਫਤਿਹਗੜ੍ਹ ਸਾਹਿਬ ਨੇੜੇ ਭਿਆਨਕ ਸੜਕ ਹਾਦਸਾ, ਦੋ ਮਾਲ ਗੱਡੀਆਂ ਟਕਰਾਈਆਂ
Lok Sabha Elections: ਜਲੰਧਰ ਚੋਣਾਂ ਤੋਂ ਬਾਅਦ ਵੱਡਾ ਉਲਟਫੇਰ, ਜਾਣੋ 'ਆਪ' ਵਿਧਾਇਕ ਨੇ ਵਾਪਸ ਕਿਉਂ ਲਿਆ ਅਸਤੀਫਾ ?
Lok Sabha Elections: ਜਲੰਧਰ ਚੋਣਾਂ ਤੋਂ ਬਾਅਦ ਵੱਡਾ ਉਲਟਫੇਰ, ਜਾਣੋ 'ਆਪ' ਵਿਧਾਇਕ ਨੇ ਵਾਪਸ ਕਿਉਂ ਲਿਆ ਅਸਤੀਫਾ ?
Bihar Exit Poll: 'ਜੇ ਨਰਿੰਦਰ ਮੋਦੀ ਮੁੜ ਪ੍ਰਧਾਨ ਮੰਤਰੀ ਬਣ ਗਏ ਤਾਂ...', ਐਗਜ਼ਿਟ ਪੋਲ 'ਤੇ ਮਨੋਜ ਝਾਅ ਨੇ ਕੀ ਕਿਹਾ?
Bihar Exit Poll: 'ਜੇ ਨਰਿੰਦਰ ਮੋਦੀ ਮੁੜ ਪ੍ਰਧਾਨ ਮੰਤਰੀ ਬਣ ਗਏ ਤਾਂ...', ਐਗਜ਼ਿਟ ਪੋਲ 'ਤੇ ਮਨੋਜ ਝਾਅ ਨੇ ਕੀ ਕਿਹਾ?
Raebareli Exit Poll:  ਕੀ ਰਾਏਬਰੇਲੀ ਤੋਂ ਰਾਹੁਲ ਗਾਂਧੀ ਨੂੰ ਮਿਲੇਗੀ ਜਿੱਤ? ਨਤੀਜਿਆਂ ਤੋਂ ਪਹਿਲਾਂ ਐਗਜ਼ਿਟ ਪੋਲ ਨੇ ਕੀ ਕਿਹਾ?
Raebareli Exit Poll: ਕੀ ਰਾਏਬਰੇਲੀ ਤੋਂ ਰਾਹੁਲ ਗਾਂਧੀ ਨੂੰ ਮਿਲੇਗੀ ਜਿੱਤ? ਨਤੀਜਿਆਂ ਤੋਂ ਪਹਿਲਾਂ ਐਗਜ਼ਿਟ ਪੋਲ ਨੇ ਕੀ ਕਿਹਾ?
ABP Cvoter Exit Poll 2024: ਪੰਜਾਬ 'ਚ 'ਆਪ'-ਕਾਂਗਰਸ ਆਹਮੋ-ਸਾਹਮਣੇ, ਜਾਣੋ ਕਿਹੜੀ ਪਾਰਟੀ ਦੇ ਕਿੰਨੀਆਂ ਸੀਟਾਂ ਜਿੱਤਣ ਦੀ ਉਮੀਦ ?
ਪੰਜਾਬ 'ਚ 'ਆਪ'-ਕਾਂਗਰਸ ਆਹਮੋ-ਸਾਹਮਣੇ, ਜਾਣੋ ਕਿਹੜੀ ਪਾਰਟੀ ਦੇ ਕਿੰਨੀਆਂ ਸੀਟਾਂ ਜਿੱਤਣ ਦੀ ਉਮੀਦ ?
Exit Poll 2024: ਦਿੱਲੀ 'ਚ ਭਾਜਪਾ ਨੂੰ ਝਟਕਾ, ਜਾਣੋ ਐਗਜ਼ਿਟ ਪੋਲ 'ਚ ਕਿਸ ਦਾ ਪੱਲੜਾ ਭਾਰੀ?

Exit Poll 2024: ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀ ਤਸਵੀਰ ਸਾਫ, ਜਾਣੋ ਕੀ ਕਹਿੰਦਾ ਸਾਰੇ ਐਗਜ਼ਿਟ ਪੋਲਾਂ ਦਾ ਨਿਚੋੜ

Exit Poll Results 2024: ਹਰਿਆਣਾ 'ਚ ਭਾਜਪਾ ਨੂੰ ਝਟਕਾ,ਹੈਰਾਨ ਕਰਨ ਵਾਲੇ ਅੰਕੜੇ

Embed widget