ਪੜਚੋਲ ਕਰੋ
Advertisement
ਪੰਜਾਬ ਸਰਕਾਰ ਨੇ ਬਦਲੇ ਪੁਲਿਸ ਅਧਿਕਾਰੀ, ਵੇਖੋ ਸੂਚੀ
ਪੰਜਾਬ ਸਰਕਾਰ ਨੇ 'ਚ ਛੇ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਸ ਤੋਂ ਪਹਿਲਾਂ 29 ਆਈਏਐਸ, ਚਾਰ ਪੀਸੀਐਸ ਤੇ ਇੱਕ ਆਈਆਰਟੀਐਸ ਅਧਿਕਾਰੀ ਦਾ ਤਬਾਦਲਾ ਕੀਤਾ ਗਿਆ ਸੀ।
ਚੰਡੀਗੜ੍ਹ: ਪੰਜਾਬ ਸਰਕਾਰ ਨੇ 'ਚ ਛੇ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਸ ਤੋਂ ਪਹਿਲਾਂ 29 ਆਈਏਐਸ, ਚਾਰ ਪੀਸੀਐਸ ਤੇ ਇੱਕ ਆਈਆਰਟੀਐਸ ਅਧਿਕਾਰੀ ਦਾ ਤਬਾਦਲਾ ਕੀਤਾ ਗਿਆ ਸੀ। ਹਾਲਾਂਕਿ ਇਨ੍ਹਾਂ ਤਬਾਦਲਿਆਂ 'ਚ ਕਿਸੇ ਵੀ ਜ਼ਿਲ੍ਹੇ ਦੇ ਐਸਐਸਪੀ ਜਾਂ ਐਸਪੀ ਨੂੰ ਨਹੀਂ ਬਦਲਿਆ ਗਿਆ ਹੈ।ਹੇਠਾਂ ਦਿੱਤੀ ਸੂਚੀ ਵੇਖੋ ਤੇ ਜਾਣੋ ਕਿ ਕਿਸ ਅਧਿਕਾਰੀ ਨੂੰ ਕਿਥੇ ਤਾਇਨਾਤ ਕੀਤਾ ਗਿਆ ਹੈ।
ਕੋਰੋਨਾ ਦਾ ਸੱਚ ਜਾਣ ਖੜ੍ਹੇ ਹੋ ਜਾਣਗੇ ਰੌਂਗਟੇ, 1 ਅਰਬ ਤੋਂ ਜ਼ਿਆਦਾ ਲੋਕ ਗਰੀਬੀ ਦੀ ਦਲਦਲ 'ਚ
ਆਈਪੀਐਸ ਨਵੀਂ ਤਾਇਨਾਤੀ
ਪ੍ਰਮੋਧ ਕੁਮਾਰ ਸਪੈਸ਼ਲ ਡੀਜੀਪੀ ਪ੍ਰੋਵਿਜ਼ਨਿੰਗ
ਅ੍ਰਪਿਤ ਸ਼ੁਕਲਾ ਏਡੀਜੀਪੀ ਤੇ ਡਾਇਰੈਕਟਰ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ
ਗੁਲਸ਼ਨ ਸਿੰਘ ਸੰਧੂ ਆਈਜੀਪੀ ਪਰਸਨਲ ਅਤੇ ਆਈਜੀਪੀ ਪ੍ਰੋਵੀਜ਼ਨਿੰਗ ਦਾ ਵਾਧੂ ਚਾਰਜ
ਬਾਬੂ ਲਾਲ ਮੀਨਾ ਡੀਆਈਜੀ ਕਮ ਜੁਆਇੰਟ ਡਾਇਰੈਕਟਰ ਐਮਆਰਐਸ ਪੀਪੀਏ ਫਿਲੌਰ
ਇੰਦਰਬੀਰ ਸਿੰਘ ਏਆਈਜੀ ਕ੍ਰਾਇਮ
ਗੁਲਨੀਤ ਖੁਰਾਣਾ ਏਆਈਜੀ ਸੀਆਈ ਪੰਜਾਬ, ਡੀਆਈਟੀਏਸੀ ਡਾਇਰੈਕਟਰ ਦਾ ਵਾਧੂ ਚਾਰਜ
ਪੀਪੀਐਸ
ਸੁਸ਼ੀਲ ਕੁਮਾਰ (ਪੀਪੀਐਸ) ਵਿਜੀਲੈਂਸ ਬਿਊਰੋ ਵਿੱਚ ਸੇਵਾ ਨਿਭਾਉਣਗੇ
'ਅਨਲੌਕ-1' ਨੇ ਬੇਕਾਬੂ ਕੀਤਾ ਕੋਰੋਨਾ, ਪੰਜਾਬ ‘ਚ ਪਹਿਲੀ ਵਾਰ ਇੱਕ ਹੀ ਦਿਨ ‘ਚ 6 ਮੌਤਾਂ, 3170 ਹੋਏ ਸੰਕਰਮਿਤ
ਇਸ ਤੋਂ ਪਹਿਲਾਂ, ਪੰਜਾਬ ਸਰਕਾਰ ਨੇ ਸੱਤ ਜ਼ਿਲ੍ਹਿਆਂ ਦੇ ਡੀਸੀ ਸਮੇਤ 29 ਆਈਏਐਸ, ਚਾਰ ਪੀਸੀਐਸ ਬਦਲੇ ਸਨ। ਜਿਨ੍ਹਾਂ ਜ਼ਿਲ੍ਹਿਆਂ ਦੇ ਡੀਸੀ ਤਬਦੀਲ ਕੀਤੇ ਗਏ ਹਨ, ਉਨ੍ਹਾਂ ਵਿੱਚ ਜ਼ਿਲ੍ਹਾ ਜਲੰਧਰ ਤੋਂ ਇਲਾਵਾ ਲੁਧਿਆਣਾ, ਸੰਗਰੂਰ, ਫਰੀਦਕੋਟ, ਫਿਰੋਜ਼ਪੁਰ, ਸ਼ਹੀਦ ਭਗਤ ਸਿੰਘ ਨਗਰ ਤੇ ਤਰਨ ਤਾਰਨ ਸ਼ਾਮਲ ਹਨ।
ਕਿਸ ਨਾਲ ਰਿਲੇਸ਼ਨਸ਼ਿਪ 'ਚ ਦਿਲਜੀਤ ਦੋਸਾਂਝ ?
ਇੰਨਾ ਹੀ ਨਹੀਂ, ਰਾਜ ਸਰਕਾਰ ਨੇ ਵੱਖਰੇ ਤੌਰ 'ਤੇ ਕਰ ਤੇ ਆਬਕਾਰੀ ਵਿਭਾਗ ਨੂੰ ਚਾਲੂ ਕੀਤਾ ਹੈ। ਆਈਏਐਸ ਨੀਲਕੰਠ ਅਵਧ ਨਵੇਂ ਟੈਕਸ ਕਮਿਸ਼ਨਰ ਹੋਣਗੇ। ਜਦਕਿ ਰਜਤ ਅਗਰਵਾਲ ਨਵੇਂ ਆਬਕਾਰੀ ਕਮਿਸ਼ਨਰ ਹੋਣਗੇ। ਵਿਵੇਕ ਪ੍ਰਤਾਪ ਸਿੰਘ ਨੂੰ ਸੈਕਟਰੀ ਨਿੱਜੀ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਕੋਲ ਵੇਅਰਹਾਊਸਿੰਗ ਦੇ ਐਮਡੀ ਦਾ ਚਾਰਜ ਵੀ ਹੋਵੇਗਾ।
ਇਹ ਵੀ ਪੜ੍ਹੋ: ਰਾਮਦੇਵ ਦੀ ਪਤੰਜਲੀ ਨੇ ਲੱਭ ਲਿਆ ਕੋਰੋਨਾ ਦਾ ਇਲਾਜ, ਕੀਤਾ ਵੱਡਾ ਦਾਅਵਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਆਟੋ
ਲੁਧਿਆਣਾ
ਪਾਲੀਵੁੱਡ
ਪੰਜਾਬ
Advertisement