ਪੜਚੋਲ ਕਰੋ
ਜਲੰਧਰ 'ਚ ਨੌਜਵਾਨ ਨਾਲ ਕੁੱਟਮਾਰ ਕਰਕੇ ਲੁਟੇਰੇ ਨਕਦੀ ਲੈਕੇ ਫਰਾਰ
ਪੀੜਤ ਨੌਜਵਾਨ ਦੁਕਾਨ ਬੰਦ ਕਰਕੇ ਗਲੀ 'ਚ ਜਾ ਰਿਹਾ ਸੀ ਕਿ ਤਿੰਨ ਲੁਟੇਰੇ ਉਸ ਨਾਲ ਮਾਰਕੁੱਟ ਕਰਕੇ 26 ਰੁਪਏ ਲੁੱਟ ਕੇ ਫਰਾਰ ਹੋ ਗਏ।

ਜਲੰਧਰ: ਜਲੰਧਰ ਕੈਂਟ ਦੇ ਦੀਪ ਨਗਰ 'ਚ ਤਿੰਨ ਲੁਟੇਰਿਆਂ ਨੇ ਇਕ ਨੌਜਵਾਨ ਨਾਲ ਮਾਰਕੁੱਟ ਕਰਦਿਆਂ 26 ਹਜ਼ਾਰ ਰੁਪਏ ਤੇ ਇਕ ਸੋਨੇ ਦਾ ਲੌਕੇਟ ਲੈਕੇ ਫਰਾਰ ਹੋ ਗਏ। ਪੂਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਸੀ।
ਪੀੜਤ ਨੌਜਵਾਨ ਦੁਕਾਨ ਬੰਦ ਕਰਕੇ ਗਲੀ 'ਚ ਜਾ ਰਿਹਾ ਸੀ ਕਿ ਤਿੰਨ ਲੁਟੇਰੇ ਉਸ ਨਾਲ ਮਾਰਕੁੱਟ ਕਰਕੇ 26 ਰੁਪਏ ਲੁੱਟ ਕੇ ਫਰਾਰ ਹੋ ਗਏ।
ਦਿੱਲੀ ਦੀ ਆਬੋ ਹਵਾ ਹੋਈ ਬੇਹੱਦ ਖ਼ਰਾਬ, ਆਉਣ ਵਾਲੇ ਦੋ ਦਿਨਾਂ 'ਚ ਹਾਲਾਤ ਹੋਰ ਗੰਭੀਰ ਹੋਣ ਦੀ ਸੰਭਾਵਨਾਇਸ ਕਾਰਨ ਵਧੀਆਂ ਪਿਆਜ਼ ਦੀਆਂ ਕੀਮਤਾਂ, ਆਉਣ ਵਾਲੇ ਦੋ-ਤਿੰਨ ਮਹੀਨੇ ਰਹੇਗੀ ਮਹਿੰਗਾਈ ਦੀ ਮਾਰ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡBefore You Go
ਬਠਿੰਡਾ'ਚ BJP ਆਗੂ ਦੇ ਕਲੀਨਿਕ 'ਤੇ ਹਮਲਾ cctv ਨੇ ਖੋਲ੍ਹੇ ਰਾਜ
ਟ੍ਰੈਂਡਿੰਗ ਟੌਪਿਕ






















