ਪੜਚੋਲ ਕਰੋ
Advertisement
ਫਿਲਹਾਲ ਨਹੀਂ ਮਿਲੇਗੀ ਠੰਢ ਤੋਂ ਰਾਹਤ, ਜਲੰਧਰ ਸ਼ਿਮਲੇ ਤੋਂ ਵੀ ਠੰਢਾ
ਪੂਰੇ ਉੱਤਰ ਭਾਰਤ 'ਚ ਸ਼ੀਤ ਲਹਿਰ ਦਾ ਅਸਰ ਹੈ। ਫਿਲਹਾਲ ਰਾਜਸਥਾਨ ਤੇ ਮੱਧ ਪ੍ਰਦੇਸ਼ ਨੂੰ ਇਸ ਸ਼ੀਤ ਲਹਿਰ ਤੋਂ ਕੁੱਛ ਰਾਹਤ ਮਿਲੀ ਹੈ ਪਰ ਪੰਜਾਬ 'ਚ ਅਗਲੇ ਦੋ ਦਿਨ ਤੱਕ ਕੜਾਕੇਦਾਰ ਠੰਢ ਤੇ ਧੁੰਦ ਬਰਕਰਾਰ ਰਹੇਗੀ।
ਚੰਡੀਗੜ੍ਹ: ਪੂਰੇ ਉੱਤਰ ਭਾਰਤ 'ਚ ਸ਼ੀਤ ਲਹਿਰ ਦਾ ਅਸਰ ਹੈ। ਫਿਲਹਾਲ ਰਾਜਸਥਾਨ ਤੇ ਮੱਧ ਪ੍ਰਦੇਸ਼ ਨੂੰ ਇਸ ਸ਼ੀਤ ਲਹਿਰ ਤੋਂ ਕੁੱਛ ਰਾਹਤ ਮਿਲੀ ਹੈ ਪਰ ਪੰਜਾਬ 'ਚ ਅਗਲੇ ਦੋ ਦਿਨ ਤੱਕ ਕੜਾਕੇਦਾਰ ਠੰਢ ਤੇ ਧੁੰਦ ਬਰਕਰਾਰ ਰਹੇਗੀ। ਪੰਜਾਬ ਦੇ ਕਈ ਇਲਾਕਿਆਂ 'ਚ ਸੰਘਣੀ ਧੁੰਦ ਕਾਰਨ ਵਿਜ਼ੀਬਿਲਿਟੀ 100 ਮੀਟਰ ਤੋਂ ਘੱਟ ਹੈ।
ਮੌਸਮ ਵਿਭਾਗ ਮੁਤਾਬਕ 25 ਦਸੰਬਰ ਤੱਕ ਐਸਾ ਹੀ ਮੌਸਮ ਰਹੇਗਾ। ਇਸ ਦੇ ਨਾਲ ਹੀ ਰਾਤ ਦਾ ਪਾਰਾ ਮੁੜ ਹੇਠਾਂ ਡਿੱਗਣਾ ਸ਼ੁਰੂ ਹੋ ਗਿਆ ਹੈ। ਜਲੰਧਰ ਬੀਤੀ ਰਾਤ ਸਭ ਤੋਂ ਠੰਢਾ ਰਿਹਾ।ਰਾਤ ਦਾ ਤਾਪਮਾਨ ਇੱਥੇ 2.8 ਡਿਗਰੀ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਜਲੰਧਰ ਸ਼ਿਮਲਾ ਤੋਂ ਵੀ ਠੰਢਾ ਰਿਹਾ।ਸ਼ਿਮਲਾ 'ਚ ਘੱਟੋ ਘੱਟ ਤਾਪਮਾਨ 6.9 ਡਿਗਰੀ ਦਰਜ ਕੀਤਾ ਗਿਆ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਪੰਜਾਬ
ਆਟੋ
Advertisement