ਪੜਚੋਲ ਕਰੋ
Advertisement
ਜਲੰਧਰ 'ਚ ਕੋਰੋਨਾਵਾਇਰਸ ਨਾਲ ਤੀਜੀ ਮੌਤ, ਸੂਬੇ 'ਚ ਮਰਨ ਵਾਲਿਆ ਦੀ ਗਿਣਤੀ 18
ਰੈੱਡ ਜ਼ੋਨ 'ਚ ਸ਼ਾਮਲ ਜ਼ਿਲ੍ਹਾ ਜਲੰਧਰ 'ਚ ਕੋਰੋਨਾਵਾਇਰਸ (Coronavirus)ਲਗਾਤਾਰ ਆਪਣਾ ਕਹਿਰ ਬਰਸਾ ਰਿਹਾ ਹੈ। ਅੱਜ ਸ਼ਹਿਰ ਵਿੱਚ ਕੋਵਿਡ-19 (COVID-19)ਨਾਲ ਤੀਜੀ ਮੌਤ ਹੋ ਗਈ ਹੈ।
ਜਲੰਧਰ: ਰੈੱਡ ਜ਼ੋਨ 'ਚ ਸ਼ਾਮਲ ਜ਼ਿਲ੍ਹਾ ਜਲੰਧਰ 'ਚ ਕੋਰੋਨਾਵਾਇਰਸ (Coronavirus)ਲਗਾਤਾਰ ਆਪਣਾ ਕਹਿਰ ਬਰਸਾ ਰਿਹਾ ਹੈ। ਅੱਜ ਸ਼ਹਿਰ ਵਿੱਚ ਕੋਵਿਡ-19 (COVID-19)ਨਾਲ ਤੀਜੀ ਮੌਤ ਹੋ ਗਈ ਹੈ।ਇਸ ਨਾਲ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 18 ਹੋ ਗਈ ਹੈ।
ਇਹ ਮੌਤ ਰਾਮਾਮੰਡੀ ਦੇ ਨਿੱਜੀ ਹਸਪਤਾਲ 'ਚ ਅੱਜ ਸਵੇਰੇ ਹੋਈ ਸੀ। ਪਰ ਕਰੋਨਾ ਬਾਰੇ ਰਿਪੋਰਟ ਦੁਪਹਿਰ ਬਾਅਦ ਜਾਰੀ ਹੋਈ ਹੈ। ਮ੍ਰਿਤਕ ਦੀ ਉਮਰ 48 ਸਾਲ ਹੈ, ਜੋ ਬਸਤੀ ਗੂਜਾਂ ਵਿੱਚ ਰਹਿੰਦਾ ਸੀ।
ਜਲੰਧਰ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 64 ਹੋ ਗਈ ਹੈ, ਜੋ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਹੈ। ਰਾਮਾ ਮੰਡੀ ਦੇ ਇਸ ਹਸਪਤਾਲ ਦੇ ਸਟਾਫ਼ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਲੁਧਿਆਣਾ
ਅੰਮ੍ਰਿਤਸਰ
ਪੰਜਾਬ
Advertisement