ਪੜਚੋਲ ਕਰੋ

ਕਰਤਾਰਪੁਰ 'ਚ ਵੱਡਾ ਹਾਦਸਾ, ਸਟੇਸ਼ਨ ਮਾਸਟਰ ਦੀ ਲਾਸ਼ ਦੇ ਉੱਡੇ ਚੀਥੜੇ

ਕਰਤਾਰਪੁਰ ਰੇਲਵੇ ਸਟੇਸ਼ਨ 'ਤੇ ਸੋਮਵਾਰ ਦਰਦਨਾਕ ਹਾਦਸਾ ਵਾਪਰਿਆ। ਸਟੇਸ਼ਨ ਮਾਸਟਰ ਅਮਨਦੀਪ ਸਿੰਘ (31 ਸਾਲ) ਪੁੱਤਰ ਕਰਮ ਸਿੰਘ ਦੀ ਅੱਜ ਤੜਕੇ ਕਰੀਬ ਢਾਈ ਵਜੇ ਅੰਮ੍ਰਿਤਸਰ ਨੂੰ ਜਾ ਰਹੀ ਤੇਜ਼ ਰਫਤਾਰ ਜਨ ਨਾਇਕ ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ। ਅਫ਼ਸਰਾਂ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਗੁਰਦਾਸਪੁਰ: ਕਰਤਾਰਪੁਰ ਰੇਲਵੇ ਸਟੇਸ਼ਨ 'ਤੇ ਸੋਮਵਾਰ ਦਰਦਨਾਕ ਹਾਦਸਾ ਵਾਪਰਿਆ। ਸਟੇਸ਼ਨ ਮਾਸਟਰ ਅਮਨਦੀਪ ਸਿੰਘ (31 ਸਾਲ) ਪੁੱਤਰ ਕਰਮ ਸਿੰਘ ਦੀ ਅੱਜ ਤੜਕੇ ਕਰੀਬ ਢਾਈ ਵਜੇ ਅੰਮ੍ਰਿਤਸਰ ਨੂੰ ਜਾ ਰਹੀ ਤੇਜ਼ ਰਫਤਾਰ ਜਨ ਨਾਇਕ ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ। ਅਫ਼ਸਰਾਂ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਹਾਦਸਾ ਇੰਨਾ ਭਿਆਨਕ ਸੀ ਕਿ ਅਮਨਦੀਪ ਦੀ ਲਾਸ਼ ਦੇ ਚੀਥੜੇ ਉੱਡ ਗਏ। ਲਾਸ਼ ਛੋਟੇ-ਛੋਟੇ ਟੁਕੜਿਆਂ ਵਿੱਚ ਰੇਲਵੇ ਲਾਈਨਾਂ ਤੇ ਖਿੱਲਰ ਗਈ। ਮੌਕੇ 'ਤੇ ਪੁੱਜੇ ਰੇਲਵੇ ਅਧਿਕਾਰੀ (ਡੀਓਐਮ) ਏ ਕੇ ਸਲਵਾਰੀਆ ਤੇ ਰੇਲਵੇ ਪੁਲਿਸ ਦੇ ਐਸਐਚਓ ਧਰਮਿੰਦਰ ਕਲਿਆਣ ਨੇ ਸਥਿਤੀ ਦਾ ਜਾਇਜ਼ਾ ਲਿਆ।

ਮੌਕੇ 'ਤੇ ਪੁੱਜੇ ਮ੍ਰਿਤਕ ਦੇ ਰਿਸ਼ਤੇਦਾਰ ਤੇ ਇਕਲੌਤੀ ਛੋਟੀ ਭੈਣ ਨੇ ਦੱਸਿਆ ਮ੍ਰਿਤਕ ਅਮਨਦੀਪ ਸਿੰਘ ਅਜੇ ਕੁਵਾਰਾ ਸੀ। ਉਹ ਆਪਣੀ ਭੈਣ ਨਾਲ ਸੁਰਾਨੁਸੀ ਰੇਲਵੇ ਕਵਾਟਰ ਵਿੱਚ ਰਹਿੰਦਾ ਸੀ। ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਸੀ। ਪਿਤਾ ਵੀ ਰੇਲਵੇ 'ਚ ਨੌਕਰੀ ਕਰਦੇ ਸਨ। ਉਨ੍ਹਾਂ ਦੀ ਨੌਕਰੀ ਅਮਨਦੀਪ ਸਿੰਘ ਨੂੰ ਮਿਲ ਗਈ ਸੀ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ ਤੋਂ ਵੱਡੀ ਖਬਰ, ਪੈਟਰੋਲ ਪਾ ਕੇ ਟੈਂਕੀ 'ਤੇ ਚੜ੍ਹਿਆ ਸਰਪੰਚ: ਵਿਧਾਇਕ 'ਤੇ ਲਗਾਏ ਗੰਭੀਰ ਦੋਸ਼, ਪ੍ਰਸ਼ਾਸਨ 'ਚ ਮੱਚਿਆ ਹਾਹਾਕਾਰ...
ਪੰਜਾਬ ਤੋਂ ਵੱਡੀ ਖਬਰ, ਪੈਟਰੋਲ ਪਾ ਕੇ ਟੈਂਕੀ 'ਤੇ ਚੜ੍ਹਿਆ ਸਰਪੰਚ: ਵਿਧਾਇਕ 'ਤੇ ਲਗਾਏ ਗੰਭੀਰ ਦੋਸ਼, ਪ੍ਰਸ਼ਾਸਨ 'ਚ ਮੱਚਿਆ ਹਾਹਾਕਾਰ...
Fatehgarh Sahib 'ਚ ਮਹਿਲਾ ਡਾਕਟਰ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ 'ਚ ਸਹੁਰੇ ਪਰਿਵਾਰ 'ਤੇ ਮਾਮਲਾ ਦਰਜ  
Fatehgarh Sahib 'ਚ ਮਹਿਲਾ ਡਾਕਟਰ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ 'ਚ ਸਹੁਰੇ ਪਰਿਵਾਰ 'ਤੇ ਮਾਮਲਾ ਦਰਜ  
Fatehgarh Sahib 'ਚ ਮਹਿਲਾ ਡਾਕਟਰ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ , ਸਰਕਾਰੀ ਕੁਆਰਟਰਾਂ 'ਚੋਂ ਮਿਲੀ ਲਾਸ਼ 
Fatehgarh Sahib 'ਚ ਮਹਿਲਾ ਡਾਕਟਰ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ , ਸਰਕਾਰੀ ਕੁਆਰਟਰਾਂ 'ਚੋਂ ਮਿਲੀ ਲਾਸ਼ 
Mansa 'ਚ ਮੋਬਾਈਲ ਟਾਵਰ 'ਤੇ ਚੜ੍ਹੀ ਮਾਂ  ,ਕਿਹਾ - ਬੇਟੇ 'ਤੇ ਝੂਠਾ ਕੇਸ ਦਰਜ ਕਰਕੇ ਫਸਾ ਰਹੀ ਹੈ ਪੁਲਿਸ , ਥਾਣੇ ਦੇ ਬਾਹਰ ਪ੍ਰਦਰਸ਼ਨ 
Mansa 'ਚ ਮੋਬਾਈਲ ਟਾਵਰ 'ਤੇ ਚੜ੍ਹੀ ਮਾਂ  ,ਕਿਹਾ - ਬੇਟੇ 'ਤੇ ਝੂਠਾ ਕੇਸ ਦਰਜ ਕਰਕੇ ਫਸਾ ਰਹੀ ਹੈ ਪੁਲਿਸ , ਥਾਣੇ ਦੇ ਬਾਹਰ ਪ੍ਰਦਰਸ਼ਨ 

ਵੀਡੀਓਜ਼

ਮਿਹਨਤੀ ਬੰਦੇ ਦੀ ਸੋਚ ਸ਼ੋਹਰਤ ਨਾਲ ਨਹੀਂ ਬਦਲਦੀ—ਵੇਖੋ ਘੈਂਟ ਇੰਟਰਵਿਊ
CM ਮਾਨ ਦਾ ਠੋਕਵਾਂ ਜਵਾਬ — ‘BJP ਦੀ ਪੰਜਾਬ ‘ਚ ਕੋਈ ਥਾਂ ਨਹੀਂ
CM ਮਾਨ ਦੀ ਰਾਸ਼ਟਰਪਤੀ ਨੂੰ ਵੱਡੀ ਅਪੀਲ — 7 ਮੈਂਬਰਾਂ ਦੀ ਮਾਨਤਾ ਰੱਦ ਕਰਨ ਦੀ ਮੰਗ
ਰਾਘਵ ਦੇ ਸਾਥੀਆਂ ਨੂੰ ਸਿੱਧਾ ਚੈਲੈਂਜ — ‘ਹਿੰਮਤ ਸੀ ਤਾਂ ਅਸਤੀਫਾ ਦੇ ਕੇ ਜਾਂਦੇ
CM ਮਾਨ ਦਾ BJP ‘ਤੇ ਤਿੱਖਾ ਵਾਰ — ‘ਸੰਵਿਧਾਨ ਦਾ ਮਜ਼ਾਕ ਬਣਾਇਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chief Minister Resignation: ਸਿਆਸਤ 'ਚ ਵੱਡੀ ਹਲਚਲ, CM ਸਟਾਲਿਨ ਨੇ ਦਿੱਤਾ ਅਸਤੀਫ਼ਾ; ਇਸ ਹਸਤੀ ਨੇ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਪੇਸ਼...
ਸਿਆਸਤ 'ਚ ਵੱਡੀ ਹਲਚਲ, CM ਸਟਾਲਿਨ ਨੇ ਦਿੱਤਾ ਅਸਤੀਫ਼ਾ; ਇਸ ਹਸਤੀ ਨੇ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਪੇਸ਼...
5 Police Officers Died: ਵੱਡੀ ਖਬਰ, 5 ਪੁਲਿਸ ਮੁਲਾਜ਼ਮਾਂ ਦੀ ਦਰਦਨਾਕ ਮੌਤ; ਹਾਦਸੇ ਤੋਂ ਬਾਅਦ ਵਾਹਨ ਦੇ ਅੰਦਰ ਬੁਰੀ ਤਰ੍ਹਾਂ ਫਸੀਆਂ ਲਾਸ਼ਾਂ...
ਵੱਡੀ ਖਬਰ, 5 ਪੁਲਿਸ ਮੁਲਾਜ਼ਮਾਂ ਦੀ ਦਰਦਨਾਕ ਮੌਤ; ਹਾਦਸੇ ਤੋਂ ਬਾਅਦ ਵਾਹਨ ਦੇ ਅੰਦਰ ਬੁਰੀ ਤਰ੍ਹਾਂ ਫਸੀਆਂ ਲਾਸ਼ਾਂ...
Congress In-charge: ਕਾਂਗਰਸ 'ਚ ਸਿਆਸੀ ਭੂਚਾਲ, ਜਨਰਲ ਸਕੱਤਰ ਨੇ ਅਹੁਦੇ ਤੋਂ ਦਿੱਤਾ ਅਸਤੀਫਾ; ਪਾਰਟੀ ਨੂੰ ਲੱਗਿਆ ਵੱਡਾ ਝਟਕਾ...
ਕਾਂਗਰਸ 'ਚ ਸਿਆਸੀ ਭੂਚਾਲ, ਜਨਰਲ ਸਕੱਤਰ ਨੇ ਅਹੁਦੇ ਤੋਂ ਦਿੱਤਾ ਅਸਤੀਫਾ; ਪਾਰਟੀ ਨੂੰ ਲੱਗਿਆ ਵੱਡਾ ਝਟਕਾ...
CM ਮਾਨ ਵਿਧਾਇਕਾਂ ਸਣੇ ਰਾਸ਼ਟਰਪਤੀ ਨੂੰ ਮਿਲਣ ਲਈ ਰਵਾਨਾ, ਦੁਪਹਿਰ 12 ਵਜੇ ਹੋਵੇਗੀ ਮੁਲਾਕਾਤ
CM ਮਾਨ ਵਿਧਾਇਕਾਂ ਸਣੇ ਰਾਸ਼ਟਰਪਤੀ ਨੂੰ ਮਿਲਣ ਲਈ ਰਵਾਨਾ, ਦੁਪਹਿਰ 12 ਵਜੇ ਹੋਵੇਗੀ ਮੁਲਾਕਾਤ
ਜਲੰਧਰ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਬਿਜਲੀ ਦਾ ਕੱਟ, ਇੱਥੇ ਨਹੀਂ ਰਹੇਗੀ ਬਿਜਲੀ; ਲੋਕਾਂ ਨੂੰ ਹੋਵੇਗੀ ਪਰੇਸ਼ਾਨੀ
ਜਲੰਧਰ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਬਿਜਲੀ ਦਾ ਕੱਟ, ਇੱਥੇ ਨਹੀਂ ਰਹੇਗੀ ਬਿਜਲੀ; ਲੋਕਾਂ ਨੂੰ ਹੋਵੇਗੀ ਪਰੇਸ਼ਾਨੀ
ਫਰੀਦਕੋਟ ਕੇਂਦਰੀ ਜੇਲ੍ਹ 'ਚ ਕੈਦੀ ਨੇ ਲਾਇਆ ਫਾਹਾ, 11 ਸਾਲ ਤੋਂ ਕੱਟ ਰਿਹਾ ਸੀ ਸਜ਼ਾ; ਮੱਚਿਆ ਹੜਕੰਪ
ਫਰੀਦਕੋਟ ਕੇਂਦਰੀ ਜੇਲ੍ਹ 'ਚ ਕੈਦੀ ਨੇ ਲਾਇਆ ਫਾਹਾ, 11 ਸਾਲ ਤੋਂ ਕੱਟ ਰਿਹਾ ਸੀ ਸਜ਼ਾ; ਮੱਚਿਆ ਹੜਕੰਪ
Punjab News: ਪੰਜਾਬ ਦੇ ਅਧਿਆਪਕਾਂ ਲਈ ਵੱਡੀ ਖਬਰ, ਪ੍ਰਸ਼ਾਸਨ ਨੇ ਲਿਆ ਸਖ਼ਤ ਫੈਸਲਾ; ਹੁਣ ਡਿਊਟੀ ਦੌਰਾਨ...
Punjab News: ਪੰਜਾਬ ਦੇ ਅਧਿਆਪਕਾਂ ਲਈ ਵੱਡੀ ਖਬਰ, ਪ੍ਰਸ਼ਾਸਨ ਨੇ ਲਿਆ ਸਖ਼ਤ ਫੈਸਲਾ; ਹੁਣ ਡਿਊਟੀ ਦੌਰਾਨ...
GLADA ਲੁਧਿਆਣਾ ਦਾ ਸਿਕਿਊਰਿਟੀ ਗਾਰਡ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ, ਜਾਣੋ ਪੂਰਾ ਮਾਮਲਾ
GLADA ਲੁਧਿਆਣਾ ਦਾ ਸਿਕਿਊਰਿਟੀ ਗਾਰਡ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ, ਜਾਣੋ ਪੂਰਾ ਮਾਮਲਾ
Embed widget