ਪੜਚੋਲ ਕਰੋ

ਪੰਜਾਬ ਦੇ 3 ਵਿਧਾਇਕਾਂ ਦੇ ਝਟਕੇ ਮਗਰੋਂ 'ਆਪ' 'ਚ ਖਲਬਲ਼ੀ! ਡੈਮੇਜ ਕੰਟਰੋਲ ’ਚ ਜੁਟੇ ਅਰਵਿੰਦ ਕੇਜਰੀਵਾਲ

ਸੂਤਰਾਂ ਅਨੁਸਾਰ ਕੇਜਰੀਵਾਲ ਵੀ ਆਪਣੇ ਵਿਧਾਇਕਾਂ ਨੂੰ ਛੇਤੀ ਹੀ ਦਿੱਲੀ ’ਚ ਤਲਬ ਕਰ ਕੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੂਰ ਕਰਨ ਦੀ ਕੋਸ਼ਿਸ਼ ਕਰਨਗੇ। ਪੰਜਾਬ ਦੇ ਆਗੂ ਬਾਹਰੀ ਨੇਤਾਵਾਂ ਦੀ ਦਖ਼ਲਅੰਦਾਜ਼ੀ ਤੋਂ ਨਾਰਾਜ਼ ਹਨ।

ਚੰਡੀਗੜ੍ਹ: ਪੰਜਾਬ ਕਾਂਗਰਸ ਹੀ ਨਹੀਂ, ਵਿਰੋਧੀ ਧਿਰ ‘ਆਮ ਆਦਮੀ ਪਾਰਟੀ’ (ਆਪ) ਦੀ ਅੰਦਰੂਨੀ ਹਾਲਤ ਵੀ ਠੀਕ ਨਹੀਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ‘ਆਪ’ ਦੇ ਵਿਧਾਇਕਾਂ ਸੁਖਪਾਲ ਸਿੰਘ ਖਹਿਰਾ, ਜਗਦੇਵ ਸਿੰਘ ਕਮਾਲੂ ਤੇ ਪੀਰਮਲ ਸਿੰਘ ਧੌਲਾ ਨੂੰ ਕਾਂਗਰਸ ’ਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਸੂਬੇ ’ਚ ‘ਆਮ ਆਦਮੀ ਪਾਰਟੀ’ ਡੂੰਘੇ ਸੰਕਟ ’ਚ ਹੈ। ਗੰਭੀਰਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪਾਰਟੀ ਮੁਖੀ ਅਰਵਿੰਦਰ ਕੇਜਰੀਵਾਲ ਹੁਣ ਤੁਰੰਤ ਡੈਮੇਜ ਕੰਟਰੋਲ ’ਚ ਜੁਟ ਗਏ ਹਨ।

ਵਿਧਾਨ ਸਭਾ ’ਚ ‘ਆਮ ਆਦਮੀ ਪਾਰਟੀ’ ਹੁਣ ਕੁੱਲ 20 ਵਿੱਚੋਂ 16 ਵਿਧਾਇਕ ਹੀ ਰਹਿ ਗਏ ਹਨ ਤੇ ਉਨ੍ਹਾਂ ਵਿੱਚੋਂ ਵੀ ਦੋ ਪਾਰਟੀ ਦੇ ਨਾਲ ਨਹੀਂ ਹਨ। ਕੰਵਰ ਸੰਧੂ ਅਤੇ ਨਾਜਰ ਸਿੰਘ ਮਾਨਸ਼ਾਹੀਆ ਵੀ ਕਿਸੇ ਵੀ ਸਮੇਂ ‘ਆਪ’ ਨੂੰ ਝਟਕਾ ਦੇ ਸਕਦੇ ਹਨ। ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ’ਚ ਉਨ੍ਹਾਂ ਦੀਆਂ ਸੀਟਾਂ ਵੱਖ ਕਰਨ ਨੂੰ ਆਖਿਆ ਹੋਇਆ ਹੈ। ਇਹ ਵਿਧਾਇਕ ਹਾਲੇ ਤਾਂ ਆਮ ਆਦਮੀ ਪਾਰਟੀ ਦੇ ਹੀ ਹਨ ਪਰ ਉਨ੍ਹਾਂ ਆਪਣੀ ਪਾਰਟੀ ਤੋਂ ਦੂਰੀ ਬਣਾ ਕੇ ਰੱਖੀ ਹੋਈ ਹੈ।

ਸੂਤਰਾਂ ਅਨੁਸਾਰ ਕੇਜਰੀਵਾਲ ਵੀ ਆਪਣੇ ਵਿਧਾਇਕਾਂ ਨੂੰ ਛੇਤੀ ਹੀ ਦਿੱਲੀ ’ਚ ਤਲਬ ਕਰ ਕੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੂਰ ਕਰਨ ਦੀ ਕੋਸ਼ਿਸ਼ ਕਰਨਗੇ। ਪੰਜਾਬ ਦੇ ਆਗੂ ਬਾਹਰੀ ਨੇਤਾਵਾਂ ਦੀ ਦਖ਼ਲਅੰਦਾਜ਼ੀ ਤੋਂ ਨਾਰਾਜ਼ ਹਨ। ਭਗਵੰਤ ਮਾਨ ਤੇ ਹਰਪਾਲ ਸਿੰਘ ਚੀਮਾ ਨੂੰ ਪੰਜਾਬ ਦੀ ਕਮਾਂਡ ਸੌਂਪੇ ਜਾਣ ਦੀ ਮੰਗ ਵੀ ਕੁਝ ਉਚੇਰੀ ਹੁੰਦੀ ਜਾ ਰਹੀ ਹੈ।

ਖਰੜ ਦੇ ਵਿਧਾਇਕ ਕੰਵਰ ਸੰਧੂ ਤੇ ਮਾਨਸਾ ਤੋਂ ਨਾਜਰ ਸਿੰਘ ਮਾਨਸ਼ਾਹੀਆ ਨੇ ਜੇ ਸਮੀਕਰਨ ਵਿਗਾੜੇ, ਤਾਂ ਆਮ ਆਦਮੀ ਪਾਰਟੀ ਦੇ 15 ਵਿਧਾਇਕ ਰਹਿ ਜਾਣਗੇ। ਉਸ ਹਾਲਤ ਵਿੱਚ ਆਮ ਆਦਮੀ ਪਾਰਟੀ ਦਾ ਮੁੱਖ ਵਿਰੋਧੀ ਧਿਰ ਦਾ ਦਰਜਾ ਖ਼ਤਮ ਹੋ ਸਕਦਾ ਹੈ। ਹੁਣ ਇਹ ਵੇਖਣਾ ਵਧੇਰੇ ਦਿਲਚਸਪ ਹੋਵੇਗਾ ਕਿ ਕੇਜਰੀਵਾਲ ਡੈਮੇਜ ਕੰਟਰੋਲ ਕਰ ਸਕਣ ਵਿੱਚ ਕਿੰਨੇ ਕੁ ਸਫ਼ਲ ਰਹਿਣਗੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

High Court: ਹੁਣ ਤਾਂ ਦੇਣਾ ਪਵੇਗਾ ਜਵਾਬ ! MLA, MP ਤੇ ਮੰਤਰੀਆਂ ਦੀਆਂ ਗੱਡੀਆਂ ਤੋਂ ਇਲਾਵਾ ਮਸ਼ਹੂਰੀਆਂ 'ਤੇ ਕਿੰਨਾ ਹੋਇਆ ਖ਼ਰਚਾ, HC ਨੇ ਮੰਗਿਆ ਹਿਸਾਬ

ਪੰਜਾਬ 'ਚ ਵੱਡੀ ਸਿਆਸੀ ਹਲਚਲ ! ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਕੀਤਾ ਐਲਾਨ, ਸ੍ਰੀ ਅਕਾਲ ਤਖ਼ਤ ਸਾਹਿਬ ਕਰਵਾਈ ਅਰਦਾਸ

Rice Export: ਕਿਸਾਨਾਂ ਲਈ ਖੁਸ਼ਖਬਰੀ! ਕੇਂਦਰ ਸਰਕਾਰ ਨੇ ਚੌਲਾਂ ਬਾਰੇ ਲਿਆ ਵੱਡਾ ਫੈਸਲਾ, ਝੋਨੇ ਦਾ ਵਧੇਗਾ ਭਾਅ?

ਸਾਵਧਾਨ: Pink WhatsApp ਕਰ ਦੇਵੇਗਾ ਤੁਹਾਨੂੰ ਬਰਬਾਦ! ਇੱਕੋ ਝਟਕੇ ਸਭ ਕੁਝ ਖਤਮ
ਸਾਵਧਾਨ: Pink WhatsApp ਕਰ ਦੇਵੇਗਾ ਤੁਹਾਨੂੰ ਬਰਬਾਦ! ਇੱਕੋ ਝਟਕੇ ਸਭ ਕੁਝ ਖਤਮ
Advertisement
ABP Premium

ਵੀਡੀਓਜ਼

Train' ਚ ਸਫ਼ਰ ਕਰਨ ਵਾਲ਼ੇ ਸਾਵਧਾਨ! Punjab'ਚ 3ਮਹੀਨੇ ਲਈ 22 ਰੇਲਾਂ ਰੱਦ!Booking ਕਰਾਉਣ ਤੋਂ ਪਹਿਲਾਂ ਜਾਣੋ ਪੂਰੀ ListMining News| Farmers ਸਹੀ ? ਜਾਂ ਮਾਈਨਿੰਗ ਵਿਭਾਗ ਦਾ ਐਸਡੀਓ ਸਹੀਖੜੇ ਹੋਏ ਵੱਡੇ ਸਵਾਲ ! | Abp SanjhaAction Mode 'ਚ ਨਜਰ ਆਏ MLA ਗੋਗੀ ਨੇ ਕਿਹਾ, ਟ੍ਰੀਟਮੈਂਟ ਪਲਾਂਟ ਦੀ ਹੋਵੇਗੀ ਵਿਜੀਲੈਂਸ ਜਾਂਚਕੀ ਸਪੀਕਰ ਕੁਲਤਾਰ ਸੰਧਵਾ ਨੂੰ ਬਣਾਇਆ ਜਾ ਰਿਹਾ ਕਾਰਜਕਾਰੀ ਮੁੱਖ ਮੰਤਰੀ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
High Court: ਹੁਣ ਤਾਂ ਦੇਣਾ ਪਵੇਗਾ ਜਵਾਬ ! MLA, MP ਤੇ ਮੰਤਰੀਆਂ ਦੀਆਂ ਗੱਡੀਆਂ ਤੋਂ ਇਲਾਵਾ ਮਸ਼ਹੂਰੀਆਂ 'ਤੇ ਕਿੰਨਾ ਹੋਇਆ ਖ਼ਰਚਾ, HC ਨੇ ਮੰਗਿਆ ਹਿਸਾਬ
High Court: ਹੁਣ ਤਾਂ ਦੇਣਾ ਪਵੇਗਾ ਜਵਾਬ ! MLA, MP ਤੇ ਮੰਤਰੀਆਂ ਦੀਆਂ ਗੱਡੀਆਂ ਤੋਂ ਇਲਾਵਾ ਮਸ਼ਹੂਰੀਆਂ 'ਤੇ ਕਿੰਨਾ ਹੋਇਆ ਖ਼ਰਚਾ, HC ਨੇ ਮੰਗਿਆ ਹਿਸਾਬ
ਪੰਜਾਬ 'ਚ ਵੱਡੀ ਸਿਆਸੀ ਹਲਚਲ ! ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਕੀਤਾ ਐਲਾਨ, ਸ੍ਰੀ ਅਕਾਲ ਤਖ਼ਤ ਸਾਹਿਬ ਕਰਵਾਈ ਅਰਦਾਸ
ਪੰਜਾਬ 'ਚ ਵੱਡੀ ਸਿਆਸੀ ਹਲਚਲ ! ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਕੀਤਾ ਐਲਾਨ, ਸ੍ਰੀ ਅਕਾਲ ਤਖ਼ਤ ਸਾਹਿਬ ਕਰਵਾਈ ਅਰਦਾਸ
Rice Export: ਕਿਸਾਨਾਂ ਲਈ ਖੁਸ਼ਖਬਰੀ! ਕੇਂਦਰ ਸਰਕਾਰ ਨੇ ਚੌਲਾਂ ਬਾਰੇ ਲਿਆ ਵੱਡਾ ਫੈਸਲਾ, ਝੋਨੇ ਦਾ ਵਧੇਗਾ ਭਾਅ?
Rice Export: ਕਿਸਾਨਾਂ ਲਈ ਖੁਸ਼ਖਬਰੀ! ਕੇਂਦਰ ਸਰਕਾਰ ਨੇ ਚੌਲਾਂ ਬਾਰੇ ਲਿਆ ਵੱਡਾ ਫੈਸਲਾ, ਝੋਨੇ ਦਾ ਵਧੇਗਾ ਭਾਅ?
ਸਾਵਧਾਨ: Pink WhatsApp ਕਰ ਦੇਵੇਗਾ ਤੁਹਾਨੂੰ ਬਰਬਾਦ! ਇੱਕੋ ਝਟਕੇ ਸਭ ਕੁਝ ਖਤਮ
ਸਾਵਧਾਨ: Pink WhatsApp ਕਰ ਦੇਵੇਗਾ ਤੁਹਾਨੂੰ ਬਰਬਾਦ! ਇੱਕੋ ਝਟਕੇ ਸਭ ਕੁਝ ਖਤਮ
MS Dhoni IPL 2025: ਧੋਨੀ ਨੂੰ CSK ਨੇ ਕੀਤਾ Retain  ਤਾਂ ਹੋਵੇਗਾ ਕਰੋੜਾਂ ਦਾ ਨੁਕਸਾਨ, ਜਾਣੋ ਕਿੰਨੀ ਮਿਲੇਗੀ ਤਨਖ਼ਾਹ ?

ਸਾਵਧਾਨ! ਖਤਰੇ 'ਚ 11 ਮਿਲੀਅਨ ਤੋਂ ਵੱਧ Android Users, ਇਨ੍ਹਾਂ 2 ਐਪਸ ਦੀ ਵਰਤੋਂ ਕਰਦੇ ਹੋ ਤਾਂ ਤੁਰੰਤ ਕਰ ਦਿਓ ਡਿਲੀਟ

ਉੱਡਦੇ ਜਹਾਜ਼ 'ਚ ਲੋਕਾਂ ਸਾਹਮਣੇ ਇੰਟੀਮੇਟ ਹੋਇਆ ਜੋੜਾ, ਫਲਾਈਟ ਤੋਂ ਉਤਾਰਿਆ ਗਿਆ, ਹੁਣ ਅਦਾਲਤ ਨੇ ਦਿੱਤੀ ਇਹ ਸਜ਼ਾ

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਜੇਲ੍ਹ ਤੋਂ ਆਏਗਾ ਬਾਹਰ? ਹੁਣ ਫਿਰ ਮੰਗੀ 20 ਦਿਨਾਂ ਦੀ ਪੈਰੋਲ

Embed widget