ਪੜਚੋਲ ਕਰੋ

Punjab News: ਕੇਜਰੀਵਾਲ ਦਾ ਭਗਵੰਤ ਮਾਨ ਨੂੰ ਥਾਪੜਾ, ਬੋਲੇ ਬਿਨਾਂ ਗੋਲੀ ਚਲਾਏ ਸਖ਼ਤ ਫੈਸਲੇ ਲਏ, ਹੁਣ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਦੁੰਬ ਦਬਾ ਕੇ ਦੌੜੇ

ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਕੁਝ ਲੋਕਾਂ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਨਾਂ ਗੋਲੀ ਚਲਾਏ ਸਖਤ ਫੈਸਲੇ ਲਏ।

Punjab News: ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਕੁਝ ਲੋਕਾਂ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਨਾਂ ਗੋਲੀ ਚਲਾਏ ਸਖਤ ਫੈਸਲੇ ਲਏ। ਇਸ ਲਈ ਅੱਜ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਦੁੰਬ ਦਬਾ ਕੇ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਤਿੰਨ ਕਰੋੜ ਪੰਜਾਬੀ ਸਾਥ ਦੇਣਗੇ ਤਾਂ ਕੋਈ ਵੀ ਨਸ਼ਾ ਵੇਚਣ ਦੀ ਹਿੰਮਤ ਨਹੀਂ ਕਰੇਗਾ।

ਕੇਜਰੀਵਾਲ ਨੇ ਅੰਮ੍ਰਿਤਪਾਲ ਸਿੰਘ ਦਾ ਨਾਂ ਲਏ ਬਗ਼ੈਰ ਕਿਹਾ ਕਿ ਪੰਜਾਬ ਵਿੱਚ ਕੁਝ ਲੋਕ ਪਿਛਲੇ ਦਿਨਾਂ ਤੋਂ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਕਿਸੇ ਵੀ ਹਾਲਤ ਵਿੱਚ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਸਰਕਾਰ ਨੂੰ ਕਈ ਵਾਰ ਸਖ਼ਤ ਫ਼ੈਸਲੇ ਲੈਣੇ ਪੈਂਦੇ ਹਨ। 

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਲਈ ਕੁਝ ਸਖ਼ਤ ਫੈਸਲੇ ਵੀ ਲਏ ਹਨ। ਉਨ੍ਹਾਂ ਖ਼ੂਨ-ਖਰਾਬੇ ਤੋਂ ਬਗ਼ੈਰ ਪੰਜਾਬ ਦਾ ਮਾਹੌਲ ਠੀਕ ਰੱਖਿਆ ਹੋਇਆ। ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲੇ ਪੰਜਾਬ ’ਚੋਂ ਦੌੜ ਰਹੇ ਹਨ। 

ਉਧਰ, ਮੁੱਖ ਮੰਤਰੀ ਭਗਵੰਤ ਮਾਨ ਨੇ ਦੁਹਰਾਇਆ ਹੈ ਕਿ ਪੰਜਾਬ ਵਿੱਚ ਨੌਜਵਾਨਾਂ ਦੇ ਹੱਥਾਂ ਵਿੱਚ ਕਿਤਾਬਾਂ, ਲੈਪਟਾਪ, ਨੌਕਰੀਆਂ, ਤਰੱਕੀ ਤੇ ਮੈਡਲ ਦੇਖਣਾ ਚਾਹੁੰਦੇ ਹਨ, ਨਾ ਕਿ ਹਥਿਆਰ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼

ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ

ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ

ਟਾਪ ਹੈਡਲਾਈਨ

Ferozepur 'ਚ ਖੁਦਾਈ ਦੌਰਾਨ ਮਿਲਿਆ ਪੁਰਾਣਾ ਬੰਬ, ਪੁਲਿਸ-ਫੌਜ ਨੇ ਇਲਾਕਾ ਘੇਰਿਆ ,ਡਿਫਿਊਜ਼ ਕਰਨ ਦੀ ਤਿਆਰੀ
Ferozepur 'ਚ ਖੁਦਾਈ ਦੌਰਾਨ ਮਿਲਿਆ ਪੁਰਾਣਾ ਬੰਬ, ਪੁਲਿਸ-ਫੌਜ ਨੇ ਇਲਾਕਾ ਘੇਰਿਆ ,ਡਿਫਿਊਜ਼ ਕਰਨ ਦੀ ਤਿਆਰੀ
 Barnala ਦੇ ਜੱਚਾ-ਬੱਚਾ ਹਸਪਤਾਲ ਬਾਹਰ ਰਿਟਾਇਰਡ ਰੇਡੀਓਗ੍ਰਾਫਰ ਦਾ ਅਨੋਖਾ ਧਰਨਾ, ਭੀਖ ਮੰਗ ਕੇ ਕੀਤਾ ਰੋਸ ਪ੍ਰਦਰਸ਼ਨ
 Barnala ਦੇ ਜੱਚਾ-ਬੱਚਾ ਹਸਪਤਾਲ ਬਾਹਰ ਰਿਟਾਇਰਡ ਰੇਡੀਓਗ੍ਰਾਫਰ ਦਾ ਅਨੋਖਾ ਧਰਨਾ, ਭੀਖ ਮੰਗ ਕੇ ਕੀਤਾ ਰੋਸ ਪ੍ਰਦਰਸ਼ਨ
Punjab News: ਪੰਜਾਬ ਸਿਆਸਤ 'ਚ ਵੱਡੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਡਾ ਐਕਸ਼ਨ! 16 ਜੁਲਾਈ ਨੂੰ...
Punjab News: ਪੰਜਾਬ ਸਿਆਸਤ 'ਚ ਵੱਡੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਡਾ ਐਕਸ਼ਨ! 16 ਜੁਲਾਈ ਨੂੰ...
Big News: ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਦਹਿਲਿਆ ਪੂਰਾ ਇਲਾਕਾ! ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਭਿਆਨਕ ਅੱਗ...
Big News: ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਦਹਿਲਿਆ ਪੂਰਾ ਇਲਾਕਾ! ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਭਿਆਨਕ ਅੱਗ...

ਵੀਡੀਓਜ਼

ATM ਵਰਤਦੇ ਹੋ ਤਾਂ ਹੋ ਜਾਓ ਸਾਵਧਾਨ! ਕਾਰਡ ਬਦਲ ਕੇ ਹਜ਼ਾਰਾਂ ਦੀ ਠੱਗੀ
ਕਾਂਗਰਸ 'ਤੇ ਅਮਨ ਅਰੋੜਾ ਦਾ ਤਿੱਖਾ ਹਮਲਾ!
ਬੈਂਕਾਕ ਦੇ ਬਾਰ 'ਚ ਭਿਆਨਕ ਅੱਗ! 27 ਲੋਕ ਜ਼ਿੰਦਾ ਸੜੇ, 63 ਜ਼ਖ਼ਮੀ
ਪੰਜਾਬ 'ਚ ਮਾਨਸੂਨ ਪਿਆ ਸੁਸਤ! ਹੁਣ ਵਧੇਗੀ ਉਮਸ ਤੇ ਗਰਮੀ
ਸੰਗਰੂਰ 'ਚ ਕੂੜੇ 'ਤੇ ਸਿਆਸਤ ਹੋਰ ਗਰਮ! ਅਕਾਲੀ ਦਲ ਨੇ ਸਰਕਾਰ ਨੂੰ ਘੇਰਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ferozepur 'ਚ ਖੁਦਾਈ ਦੌਰਾਨ ਮਿਲਿਆ ਪੁਰਾਣਾ ਬੰਬ, ਪੁਲਿਸ-ਫੌਜ ਨੇ ਇਲਾਕਾ ਘੇਰਿਆ ,ਡਿਫਿਊਜ਼ ਕਰਨ ਦੀ ਤਿਆਰੀ
Ferozepur 'ਚ ਖੁਦਾਈ ਦੌਰਾਨ ਮਿਲਿਆ ਪੁਰਾਣਾ ਬੰਬ, ਪੁਲਿਸ-ਫੌਜ ਨੇ ਇਲਾਕਾ ਘੇਰਿਆ ,ਡਿਫਿਊਜ਼ ਕਰਨ ਦੀ ਤਿਆਰੀ
Viral video : ਗਰਭਵਤੀ ਬੇਟੀ ਨੂੰ ਸਰਪ੍ਰਾਈਜ਼ ਦੇਣ ਲਈ ਬੈਂਗਲੁਰੂ ਤੋਂ ਕੈਨੇਡਾ ਪਹੁੰਚੇ ਮਾਪੇ, ਭਾਵੁਕ ਮਿਲਾਪ ਨੇ ਇੰਟਰਨੈੱਟ ਦਾ ਦਿਲ ਜਿੱਤਿਆ
Viral video : ਗਰਭਵਤੀ ਬੇਟੀ ਨੂੰ ਸਰਪ੍ਰਾਈਜ਼ ਦੇਣ ਲਈ ਬੈਂਗਲੁਰੂ ਤੋਂ ਕੈਨੇਡਾ ਪਹੁੰਚੇ ਮਾਪੇ, ਭਾਵੁਕ ਮਿਲਾਪ ਨੇ ਇੰਟਰਨੈੱਟ ਦਾ ਦਿਲ ਜਿੱਤਿਆ
Snake Facts : ਕੀ ਸੱਚਮੁੱਚ ਨਾਗ ਦੀ ਮੌਤ ਦਾ ਬਦਲਾ ਲੈਣ ਆਉਂਦੀ ਹੈ ਨਾਗਣ ? ਜਾਣੋ ਵਿਗਿਆਨ ਕੀ ਕਹਿੰਦਾ ਹੈ
Snake Facts : ਕੀ ਸੱਚਮੁੱਚ ਨਾਗ ਦੀ ਮੌਤ ਦਾ ਬਦਲਾ ਲੈਣ ਆਉਂਦੀ ਹੈ ਨਾਗਣ ? ਜਾਣੋ ਵਿਗਿਆਨ ਕੀ ਕਹਿੰਦਾ ਹੈ
Big News: ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਦਹਿਲਿਆ ਪੂਰਾ ਇਲਾਕਾ! ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਭਿਆਨਕ ਅੱਗ...
Big News: ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਦਹਿਲਿਆ ਪੂਰਾ ਇਲਾਕਾ! ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਭਿਆਨਕ ਅੱਗ...
 Phone Screen Setting : ਸਕ੍ਰੀਨ ਵੇਖਦੇ-ਵੇਖਦੇ ਅੱਖਾਂ ਥੱਕ ਜਾਂਦੀਆਂ ਹਨ? ਫੋਨ ਵਿੱਚ ਤੁਰੰਤ ਬਦਲੋ ਇਹ ਸੈਟਿੰਗਾਂ
 Phone Screen Setting : ਸਕ੍ਰੀਨ ਵੇਖਦੇ-ਵੇਖਦੇ ਅੱਖਾਂ ਥੱਕ ਜਾਂਦੀਆਂ ਹਨ? ਫੋਨ ਵਿੱਚ ਤੁਰੰਤ ਬਦਲੋ ਇਹ ਸੈਟਿੰਗਾਂ
Punjab News: ਅਲਰਟ 'ਤੇ ਪੰਜਾਬ ਪੁਲਿਸ, ਸਕੂਲਾਂ 'ਚ ਵਿਦਿਆਰਥੀਆਂ ਨੂੰ ਹੋਈ ਛੁੱਟੀ! ਧਮਕੀ ਤੋਂ ਬਾਅਦ ਬੰਬ ਸਕੁਐਡ ਜਾਂਚ ਲਈ ਪਹੁੰਚਿਆ...
ਅਲਰਟ 'ਤੇ ਪੰਜਾਬ ਪੁਲਿਸ, ਸਕੂਲਾਂ 'ਚ ਵਿਦਿਆਰਥੀਆਂ ਨੂੰ ਹੋਈ ਛੁੱਟੀ! ਧਮਕੀ ਤੋਂ ਬਾਅਦ ਬੰਬ ਸਕੁਐਡ ਜਾਂਚ ਲਈ ਪਹੁੰਚਿਆ...
 EPFO Update : ਹੁਣ ਨਹੀਂ ਹੋਵੇਗਾ PF ਦਾ ਨੁਕਸਾਨ! EPFO ਦਾ ਨਵਾਂ ਫੀਚਰ ਹਰ ਕਰਮਚਾਰੀ ਲਈ ਜ਼ਰੂਰੀ
 EPFO Update : ਹੁਣ ਨਹੀਂ ਹੋਵੇਗਾ PF ਦਾ ਨੁਕਸਾਨ! EPFO ਦਾ ਨਵਾਂ ਫੀਚਰ ਹਰ ਕਰਮਚਾਰੀ ਲਈ ਜ਼ਰੂਰੀ
Cheapest Loan : ਕ੍ਰੈਡਿਟ ਕਾਰਡ ਨਹੀਂ? ਐਮਰਜੈਂਸੀ ਵਿੱਚ ਪੈਸੇ ਕਿੱਥੋਂ ਮਿਲਣਗੇ? ਜਾਣੋ ਸਸਤੇ ਲੋਨ ਦੇ ਸਭ ਤੋਂ ਵਧੀਆ ਵਿਕਲਪ
Cheapest Loan : ਕ੍ਰੈਡਿਟ ਕਾਰਡ ਨਹੀਂ? ਐਮਰਜੈਂਸੀ ਵਿੱਚ ਪੈਸੇ ਕਿੱਥੋਂ ਮਿਲਣਗੇ? ਜਾਣੋ ਸਸਤੇ ਲੋਨ ਦੇ ਸਭ ਤੋਂ ਵਧੀਆ ਵਿਕਲਪ
Embed widget