ਪੜਚੋਲ ਕਰੋ

ਭਾਖੜਾ ਬੋਰਡ ਦੇ ਨਿਯਮ ਬਦਲਣ ਮਗਰੋਂ ਕਿਸਾਨਾਂ ਨੇ ਖੋਲ੍ਹਿਆ ਮੋਦੀ ਸਰਕਾਰ ਖਿਲਾਫ ਮੋਰਚਾ

Kisan Protest against BBMB: ਕੇਂਦਰ ਸਰਕਾਰ ਵੱਲੋਂ ਬੀਬੀਐਮਬੀ ਯਾਨੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਲਈ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਪੰਜਾਬ ਦੀ ਨੁਮਾਇੰਦਗੀ ਖਤਮ ਕੀਤੀ ਗਈ ਹੈ ਜਿਸ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ

Kisan Protest against BBMB: ਕੇਂਦਰ ਸਰਕਾਰ ਵੱਲੋਂ ਬੀਬੀਐਮਬੀ ਯਾਨੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਲਈ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਪੰਜਾਬ ਦੀ ਨੁਮਾਇੰਦਗੀ ਖਤਮ ਕੀਤੀ ਗਈ ਹੈ ਜਿਸ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। ਇਸ ਦੇ ਨਾਲ ਹੀ ਹੁਣ ਕਿਸਾਨ ਯੂਨੀਅਨਾਂ ਵੀ ਇਸ ਮੁੱਦੇ ਤੇ ਕੇਂਦਰ ਸਰਕਾਰ ਖਿਲਾਫ ਆਪਣਾ ਗੁੱਸਾ ਜ਼ਾਹਰ ਕਰ ਰਹੀ ਹੈ ਤੇ ਫੈਸਲੇ ਖਿਲਾਫ ਧਰਨੇ ਪ੍ਰਦਰਸ਼ਨ ਲਗਾਏ ਜਾ ਰਹੇ ਹਨ।

ਅੱਜ ਕਿਰਤੀ ਕਿਸਾਨ ਮੋਰਚਾ ਰੋਪੜ ਵੱਲੋਂ ਬੀਬੀਐਮਬੀ ਨੰਗਲ ਦੇ ਬਾਹਰ ਰੋਸ ਧਰਨਾ ਲਗਾਇਆ ਗਿਆ ਤੇ ਨਾਲ ਹੀ ਇਕ ਰੋਸ ਮਾਰਚ ਕੱਢਿਆ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਦੀਆਂ ਜ਼ਮੀਨਾਂ ਉੱਤੇ ਤੇ ਪੰਜਾਬ ਦੇ ਲੋਕਾਂ ਨੂੰ ਉਜਾੜ ਕੇ ਡੈਮ ਬਣਾਇਆ ਗਿਆ ਹੈ ਅਤ ਅਸੀਂ ਕਿਸੇ ਵੀ ਹਾਲਤ ਵਿਚ ਪੰਜਾਬ ਦੀ ਹਿੱਸੇਦਾਰੀ ਖ਼ਤਮ ਨਹੀਂ ਹੋਣ ਦਿਆਂਗੇ।

ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਮੁੱਦੇ ਤੇ ਸਿਆਸੀ ਪਾਰਟੀਆਂ ਕੇਂਦਰ ਤੇ ਨੋਟੀਫਿਕੇਸ਼ਨ ਰੱਦ ਕਰਨ ਦਾ ਦਬਾਅ ਪਾ ਰਹੀਆਂ ਹਨ, ਉੱਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਨਾਲ ਤਿੰਨ ਖੇਤੀ ਕਾਨੂੰਨ ਸੰਘਰਸ਼ ਕਰਕੇ ਰੱਦ ਕਰਵਾਏ ਗਏ, ਉਸੇ ਤਰ੍ਹਾਂ ਸੰਘਰਸ਼ ਕਰਕੇ ਇਹ ਨੋਟੀਫਿਕੇਸ਼ਨ ਵੀ ਰੱਦ ਕਰਵਾਏ ਜਾਣਗੇ।

ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਕਿਹਾ ਕਿ ਪੰਜਾਬ ਦੀ ਹਿੱਸੇਦਾਰੀ ਖਤਮ ਕੀਤੀ ਜਾ ਰਹੀ ਹੈ ਜੋ ਉਹ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ। ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਹੱਕ ਹੈ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਕੀ ਹੈ ਧਾਰਾ 240..., ਜਿਸ ਰਾਹੀਂ ਚੰਡੀਗੜ੍ਹ 'ਤੇ 'ਪੱਕਾ ਕਬਜ਼ਾ' ਕਰਨਾ ਚਾਹੁੰਦੀ ਕੇਂਦਰ ਸਰਕਾਰ, ਭੜਕ ਗਏ ਪੰਜਾਬ ਦੇ ਲੀਡਰ !
ਕੀ ਹੈ ਧਾਰਾ 240..., ਜਿਸ ਰਾਹੀਂ ਚੰਡੀਗੜ੍ਹ 'ਤੇ 'ਪੱਕਾ ਕਬਜ਼ਾ' ਕਰਨਾ ਚਾਹੁੰਦੀ ਕੇਂਦਰ ਸਰਕਾਰ, ਭੜਕ ਗਏ ਪੰਜਾਬ ਦੇ ਲੀਡਰ !
Punjab News: 131ਵੀਂ ਸੰਵਿਧਾਨਿਕ ਸੋਧ ਬਿੱਲ ਦੇ ਖਿਲਾਫ਼ ਸੁਖਬੀਰ ਬਾਦਲ ਵੱਲੋਂ ਵੱਡਾ ਐਕਸ਼ਨ, ਸੱਦ ਲਈ ਕੋਰ ਕਮੇਟੀ ਦੀ ਐਮਰਜੈਂਸੀ ਮੀਟਿੰਗ
Punjab News: 131ਵੀਂ ਸੰਵਿਧਾਨਿਕ ਸੋਧ ਬਿੱਲ ਦੇ ਖਿਲਾਫ਼ ਸੁਖਬੀਰ ਬਾਦਲ ਵੱਲੋਂ ਵੱਡਾ ਐਕਸ਼ਨ, ਸੱਦ ਲਈ ਕੋਰ ਕਮੇਟੀ ਦੀ ਐਮਰਜੈਂਸੀ ਮੀਟਿੰਗ
New Labor Codes: ਨਵੇਂ ਲੇਬਰ ਕੋਡ ਨਾਲ ਤਨਖਾਹ ਘੱਟੇਗੀ ਜਾਂ ਹੋਏਗਾ ਵਾਧਾ? ਮੁਲਾਜ਼ਮਾਂ ਨੂੰ ਲੱਗੇਗਾ ਝਟਕਾ, ਮਾਹਿਰਾਂ ਨੇ ਕੀਤਾ ਵੱਡਾ ਖੁਲਾਸਾ... 
ਨਵੇਂ ਲੇਬਰ ਕੋਡ ਨਾਲ ਤਨਖਾਹ ਘੱਟੇਗੀ ਜਾਂ ਹੋਏਗਾ ਵਾਧਾ? ਮੁਲਾਜ਼ਮਾਂ ਨੂੰ ਲੱਗੇਗਾ ਝਟਕਾ, ਮਾਹਿਰਾਂ ਨੇ ਕੀਤਾ ਵੱਡਾ ਖੁਲਾਸਾ... 
Children and Staff kidnapped: ਵੱਡੀ ਵਾਰਦਾਤ, ਇਸ ਸਕੂਲ 'ਤੇ ਬਦਮਾਸ਼ਾਂ ਵੱਲੋਂ ਹਮਲਾ; 300 ਤੋਂ ਵੱਧ ਬੱਚੇ ਅਤੇ 12 ਅਧਿਆਪਕ ਕੀਤੇ ਅਗਵਾ...
ਵੱਡੀ ਵਾਰਦਾਤ, ਇਸ ਸਕੂਲ 'ਤੇ ਬਦਮਾਸ਼ਾਂ ਵੱਲੋਂ ਹਮਲਾ; 300 ਤੋਂ ਵੱਧ ਬੱਚੇ ਅਤੇ 12 ਅਧਿਆਪਕ ਕੀਤੇ ਅਗਵਾ...
Advertisement

ਵੀਡੀਓਜ਼

Panjab University Protest | ਪੰਜਾਬ ਯੂਨੀਵਰਸਿਟੀ ‘ਚ ਵਿਰੋਧ ਭੜਕਿਆ ਵਿਦਿਆਰਥੀ ਗੇਟ ਤੋੜ ਅੰਦਰ | Abp Sanjha
MP Amritpal Singh Case | MP ਅੰਮ੍ਰਿਤਪਾਲ ਦੇ NSA ਮਾਮਲੇ 'ਚ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ! | Abp Sanjha
ਘਰਵਾਲੇ ਦੇ ਪਿੱਛੇ ਨਹੀਂ ਲੱਗਣਾ! ਔਰਤਾਂ ਆਉਣਗੀਆਂ ਰਾਜਨੀਤੀ 'ਚ
Cm Bhagwant Maan | CM's old look came out in the road show! People laughed and laughed twice
DIG ਭੁੱਲਰ ਮਾਮਲੇ ਚ ਵੱਡਾ ਖੁਲਾਸਾ , ਪਟਿਆਲਾ 'ਚ ਵੀ ਮਿਲੀ ਜਾਇਦਾਦ ?
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੀ ਹੈ ਧਾਰਾ 240..., ਜਿਸ ਰਾਹੀਂ ਚੰਡੀਗੜ੍ਹ 'ਤੇ 'ਪੱਕਾ ਕਬਜ਼ਾ' ਕਰਨਾ ਚਾਹੁੰਦੀ ਕੇਂਦਰ ਸਰਕਾਰ, ਭੜਕ ਗਏ ਪੰਜਾਬ ਦੇ ਲੀਡਰ !
ਕੀ ਹੈ ਧਾਰਾ 240..., ਜਿਸ ਰਾਹੀਂ ਚੰਡੀਗੜ੍ਹ 'ਤੇ 'ਪੱਕਾ ਕਬਜ਼ਾ' ਕਰਨਾ ਚਾਹੁੰਦੀ ਕੇਂਦਰ ਸਰਕਾਰ, ਭੜਕ ਗਏ ਪੰਜਾਬ ਦੇ ਲੀਡਰ !
Punjab News: 131ਵੀਂ ਸੰਵਿਧਾਨਿਕ ਸੋਧ ਬਿੱਲ ਦੇ ਖਿਲਾਫ਼ ਸੁਖਬੀਰ ਬਾਦਲ ਵੱਲੋਂ ਵੱਡਾ ਐਕਸ਼ਨ, ਸੱਦ ਲਈ ਕੋਰ ਕਮੇਟੀ ਦੀ ਐਮਰਜੈਂਸੀ ਮੀਟਿੰਗ
Punjab News: 131ਵੀਂ ਸੰਵਿਧਾਨਿਕ ਸੋਧ ਬਿੱਲ ਦੇ ਖਿਲਾਫ਼ ਸੁਖਬੀਰ ਬਾਦਲ ਵੱਲੋਂ ਵੱਡਾ ਐਕਸ਼ਨ, ਸੱਦ ਲਈ ਕੋਰ ਕਮੇਟੀ ਦੀ ਐਮਰਜੈਂਸੀ ਮੀਟਿੰਗ
New Labor Codes: ਨਵੇਂ ਲੇਬਰ ਕੋਡ ਨਾਲ ਤਨਖਾਹ ਘੱਟੇਗੀ ਜਾਂ ਹੋਏਗਾ ਵਾਧਾ? ਮੁਲਾਜ਼ਮਾਂ ਨੂੰ ਲੱਗੇਗਾ ਝਟਕਾ, ਮਾਹਿਰਾਂ ਨੇ ਕੀਤਾ ਵੱਡਾ ਖੁਲਾਸਾ... 
ਨਵੇਂ ਲੇਬਰ ਕੋਡ ਨਾਲ ਤਨਖਾਹ ਘੱਟੇਗੀ ਜਾਂ ਹੋਏਗਾ ਵਾਧਾ? ਮੁਲਾਜ਼ਮਾਂ ਨੂੰ ਲੱਗੇਗਾ ਝਟਕਾ, ਮਾਹਿਰਾਂ ਨੇ ਕੀਤਾ ਵੱਡਾ ਖੁਲਾਸਾ... 
Children and Staff kidnapped: ਵੱਡੀ ਵਾਰਦਾਤ, ਇਸ ਸਕੂਲ 'ਤੇ ਬਦਮਾਸ਼ਾਂ ਵੱਲੋਂ ਹਮਲਾ; 300 ਤੋਂ ਵੱਧ ਬੱਚੇ ਅਤੇ 12 ਅਧਿਆਪਕ ਕੀਤੇ ਅਗਵਾ...
ਵੱਡੀ ਵਾਰਦਾਤ, ਇਸ ਸਕੂਲ 'ਤੇ ਬਦਮਾਸ਼ਾਂ ਵੱਲੋਂ ਹਮਲਾ; 300 ਤੋਂ ਵੱਧ ਬੱਚੇ ਅਤੇ 12 ਅਧਿਆਪਕ ਕੀਤੇ ਅਗਵਾ...
Punjab News: ਪੰਜਾਬ 'ਚ 29 ਨਵੰਬਰ ਤੱਕ ਠੇਕੇ ਰਹਿਣਗੇ ਬੰਦ! ਇਸ ਇਲਾਕੇ 'ਚ ਲੱਗੀਆਂ ਸਖ਼ਤ ਪਾਬੰਦੀਆਂ; ਲੋਕ ਦੇਣ ਧਿਆਨ...
ਪੰਜਾਬ 'ਚ 29 ਨਵੰਬਰ ਤੱਕ ਠੇਕੇ ਰਹਿਣਗੇ ਬੰਦ! ਇਸ ਇਲਾਕੇ 'ਚ ਲੱਗੀਆਂ ਸਖ਼ਤ ਪਾਬੰਦੀਆਂ; ਲੋਕ ਦੇਣ ਧਿਆਨ...
Punjab News: AAP ਵਿਧਾਇਕ ਦੇ ਘਰ ਮਾਤਮ ਦਾ ਮਾਹੌਲ, ਪਿਤਾ ਨੂੰ ਅੱਜ ਦੇਣਗੇ ਅੰਤਿਮ ਵਿਦਾਈ; ਰਾਜਨੀਤਿਕ ਹਸਤੀਆਂ ਨੇ ਜਤਾਇਆ ਦੁੱਖ...
AAP ਵਿਧਾਇਕ ਦੇ ਘਰ ਮਾਤਮ ਦਾ ਮਾਹੌਲ, ਪਿਤਾ ਨੂੰ ਅੱਜ ਦੇਣਗੇ ਅੰਤਿਮ ਵਿਦਾਈ; ਰਾਜਨੀਤਿਕ ਹਸਤੀਆਂ ਨੇ ਜਤਾਇਆ ਦੁੱਖ...
ਗੈਂਗਸਟਰ ਜੀਸ਼ਾਨ ਦਾ ਵੱਡਾ ਖੁਲਾਸਾ: ਲਾਰੈਂਸ ਤੇ ਅਨਮੋਲ 'ਦੇਸ਼ ਦੇ ਗੱਦਾਰ', ਬਾਬਾ ਸਿੱਦੀਕੀ ਹੱਤਿਆ 'ਚ ਅਹਿਮ ਖੁਲਾਸਾ!
ਗੈਂਗਸਟਰ ਜੀਸ਼ਾਨ ਦਾ ਵੱਡਾ ਖੁਲਾਸਾ: ਲਾਰੈਂਸ ਤੇ ਅਨਮੋਲ 'ਦੇਸ਼ ਦੇ ਗੱਦਾਰ', ਬਾਬਾ ਸਿੱਦੀਕੀ ਹੱਤਿਆ 'ਚ ਅਹਿਮ ਖੁਲਾਸਾ!
Punjab News: ਪੰਜਾਬ 'ਚ ਮੱਚਿਆ ਹਾਹਾਕਾਰ, ਪੁਲਿਸ ਨੇ ਇਸ ਜ਼ਿਲ੍ਹੇ ਨੂੰ ਪੂਰੀ ਤਰ੍ਹਾਂ ਕੀਤਾ ਸੀਲ; ਲੋਕਾਂ 'ਚ ਮੱਚੀ ਹਲਚਲ...
ਪੰਜਾਬ 'ਚ ਮੱਚਿਆ ਹਾਹਾਕਾਰ, ਪੁਲਿਸ ਨੇ ਇਸ ਜ਼ਿਲ੍ਹੇ ਨੂੰ ਪੂਰੀ ਤਰ੍ਹਾਂ ਕੀਤਾ ਸੀਲ; ਲੋਕਾਂ 'ਚ ਮੱਚੀ ਹਲਚਲ...
Embed widget