ਪੜਚੋਲ ਕਰੋ

ਪੰਜਾਬ ਦੇ 'ਲੰਗਰ ਬਾਬਾ' ਨੂੰ ਪਦਮ ਸ੍ਰੀ ਐਵਾਰਡ, ਪਿਛਲੇ 38 ਸਾਲਾਂ ਤੋਂ ਰੋਜ਼ਾਨਾ ਵੰਡ ਰਹੇ ਲੰਗਰ

ਪਦਮ ਪੁਰਸਕਾਰਾਂ ਦਾ ਐਲਾਨ ਹੋ ਚੁੱਕਾ ਹੈ। ਇਸ ਸੂਚੀ ਵਿੱਚ 'ਲੰਗਰ ਬਾਬੇ' ਦਾ ਨਾਂ ਵੀ ਸ਼ਾਮਲ ਹੈ। ਉਨ੍ਹਾਂ ਨੂੰ ਪਦਮ ਸ੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਦਾ ਅਸਲ ਨਾਂ ਜਗਦੀਸ਼ ਲਾਲ ਆਹੂਜਾ ਹੈ। ਉਹ ਚੰਡੀਗੜ੍ਹ ਦੇ ਰਹਿਣ ਵਾਲੇ ਹਨ। ਜਗਦੀਸ਼ ਲਾਲ ਪਿਛਲੇ 38 ਸਾਲਾਂ ਤੋਂ ਭੁੱਖੇ ਤੇ ਲੋੜਵੰਦ ਲੋਕਾਂ ਨੂੰ ਭੋਜਨ ਦੇ ਰਹੇ ਹਨ। ਇਸ ਕਾਰਨ ਉਨ੍ਹਾਂ ਦਾ ਨਾਂ 'ਲੰਗਰ ਬਾਬਾ' ਪੈ ਗਿਆ ਹੈ।

ਰੌਬਟ ਚੰਡੀਗੜ੍ਹ: ਪਦਮ ਪੁਰਸਕਾਰਾਂ ਦਾ ਐਲਾਨ ਹੋ ਚੁੱਕਾ ਹੈ। ਇਸ ਸੂਚੀ ਵਿੱਚ 'ਲੰਗਰ ਬਾਬੇ' ਦਾ ਨਾਂ ਵੀ ਸ਼ਾਮਲ ਹੈ। ਉਨ੍ਹਾਂ ਨੂੰ ਪਦਮ ਸ੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਦਾ ਅਸਲ ਨਾਂ ਜਗਦੀਸ਼ ਲਾਲ ਆਹੂਜਾ ਹੈ। ਉਹ ਚੰਡੀਗੜ੍ਹ ਦੇ ਰਹਿਣ ਵਾਲੇ ਹਨ। ਜਗਦੀਸ਼ ਲਾਲ ਪਿਛਲੇ 38 ਸਾਲਾਂ ਤੋਂ ਭੁੱਖੇ ਤੇ ਲੋੜਵੰਦ ਲੋਕਾਂ ਨੂੰ ਭੋਜਨ ਦੇ ਰਹੇ ਹਨ। ਇਸ ਕਾਰਨ ਉਨ੍ਹਾਂ ਦਾ ਨਾਂ 'ਲੰਗਰ ਬਾਬਾ' ਪੈ ਗਿਆ ਹੈ।
ਕਾਰੋਬਾਰੀ ਜਗਦੀਸ਼ ਲਾਲ ਆਹੂਜਾ ਪਿਛਲੇ 20 ਸਾਲਾਂ ਤੋਂ ਬਿਨਾਂ ਕਿਸੇ ਛੁੱਟੀ ਦੇ ਪੀਜੀਆਈ ਚੰਡੀਗੜ੍ਹ ਦੇ ਬਾਹਰ ਦਾਲ, ਰੋਟੀ, ਚਾਵਲ ਦਾ ਲੰਗਰ ਲਾ ਰਹੇ ਹਨ। ਹਰ ਰਾਤ 500 ਤੋਂ 600 ਵਿਅਕਤੀਆਂ ਦਾ ਲੰਗਰ ਤਿਆਰ ਕੀਤਾ ਜਾਂਦਾ ਹੈ। ਲੰਗਰ ਦੌਰਾਨ ਆਉਣ ਵਾਲੇ ਬੱਚਿਆਂ ਨੂੰ ਬਿਸਕੁਟ ਤੇ ਖਿਡੌਣੇ ਵੀ ਵੰਡੇ ਜਾਂਦੇ ਹਨ। ਉਹ ਲੋੜਵੰਦਾਂ ਦੀ ਮਦਦ ਕਰ ਰਹੇ ਹਨ ਤੇ ਭੁੱਖਿਆਂ ਦਾ ਢਿੱਡ ਭਰ ਰਹੇ ਹਨ। ਹੋਰ ਵੀ ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਨੇ ਆਪਣੀ ਜ਼ਮੀਨ ਤੇ ਜਾਇਦਾਦ ਵੇਚ ਦਿੱਤੀ ਹੈ। ਅਹੂਜਾ ਭਾਰਤ-ਪਾਕਿਸਤਾਨ ਦੀ ਵੰਡ ਵੇਲੇ ਸਿਰਫ 12 ਸਾਲ ਦੀ ਉਮਰ ਵਿੱਚ ਪੰਜਾਬ ਦੇ ਮਾਨਸਾ ਸ਼ਹਿਰ ਵਿੱਚ ਆਏ ਸਨ। ਜ਼ਿੰਦਾ ਰਹਿਣ ਲਈ, ਉਨ੍ਹਾਂ ਨੂੰ ਰੇਲਵੇ ਸਟੇਸ਼ਨ 'ਤੇ ਨਮਕੀਨ ਦਾਲਾਂ ਵੇਚਣੀਆਂ ਪਈਆਂ। ਕੁਝ ਸਮੇਂ ਬਾਅਦ ਉਹ ਪਟਿਆਲੇ ਚਲੇ ਗਏ ਤੇ ਗੁੜ ਤੇ ਫਲ ਵੇਚ ਕੇ ਜ਼ਿੰਦਗੀ ਦੀ ਸ਼ੁਰੂਆਤ ਕੀਤੀ।
1950 ਤੋਂ ਬਾਅਦ ਆਹੂਜਾ ਲਗਪਗ 21 ਸਾਲਾਂ ਦੀ ਉਮਰ ਵਿੱਚ ਚੰਡੀਗੜ੍ਹ ਆ ਗਏ। ਇੱਥੇ ਆਉਣ ਤੋਂ ਬਾਅਦ, ਉਨ੍ਹਾਂ ਨੇ ਇੱਕ ਫਲ ਵੇਚਣ ਵਾਲੀ ਰੇਹੜੀ ਕਿਰਾਏ 'ਤੇ ਲੈ ਕੇ ਕੇਲੇ ਵੇਚਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਕਿਹਾ "ਇੱਥੇ ਆਉਂਦੇ ਹੋਏ, ਮੈਨੂੰ ਹੌਲੀ-ਹੌਲੀ ਪਤਾ ਲੱਗ ਗਿਆ ਕਿ ਇੱਥੇ ਮੰਡੀ ਵਿੱਚ ਕਿਸੇ ਰੇਹੜੀ ਵਾਲੇ ਨੂੰ ਕੇਲਾ ਪਕਾਉਣਾ ਨਹੀਂ ਆਉਂਦਾ। ਪਟਿਆਲੇ ਵਿੱਚ ਫਲ ਵੇਚਣ ਕਾਰਨ ਮੈਂ ਇਸ ਕੰਮ ਵਿੱਚ ਮਾਹਰ ਬਣ ਗਿਆ ਸੀ। ਬਸ ਫਿਰ ਮੈਂ ਕੰਮ ਸ਼ੁਰੂ ਕੀਤਾ ਤੇ ਮੇਰੀ ਕਿਸਮਤ ਚਮਕ ਗਈ ਤੇ ਮੈਂ ਚੰਗੀ ਕਮਾਈ ਕਰਨੀ ਸ਼ੁਰੂ ਕਰ ਦਿੱਤੀ।"
ਲੋਕਾਂ ਨੂੰ ਭੋਜਨ ਕਰਵਾਉਣ ਦੀ ਪ੍ਰੇਰਣਾ ਉਨ੍ਹਾਂ ਨੇ ਆਪਣੀ ਦਾਦੀ ਤੋਂ ਲਈ ਸੀ ਜੋ ਪੇਸ਼ਾਵਰ ਵਿੱਚ ਗਰੀਬ ਲੋਕਾਂ ਲਈ ਇਸ ਤਰ੍ਹਾਂ ਦੇ ਲੰਗਰ ਵਰਤਾਉਂਦੀ ਸੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ 'ਚ ਤੜਕ ਸਵੇਰੇ ਵੱਡਾ ਹਾਦਸਾ, ਇਮਾਰਤ ਢਹਿ-ਢੇਰੀ ਹੋਣ 'ਤੇ ਪਿਆ ਚੀਕ-ਚਿਹਾੜਾ; 3 ਲੋਕਾਂ ਦੀ ਮੌਤ 1 ਲਾਪਤਾ: ਜਾਣੋ ਕਿਵੇਂ ਵਾਪਰਿਆ ਹਾਦਸਾ?
ਪੰਜਾਬ 'ਚ ਤੜਕ ਸਵੇਰੇ ਵੱਡਾ ਹਾਦਸਾ, ਇਮਾਰਤ ਢਹਿ-ਢੇਰੀ ਹੋਣ 'ਤੇ ਪਿਆ ਚੀਕ-ਚਿਹਾੜਾ; 3 ਲੋਕਾਂ ਦੀ ਮੌਤ 1 ਲਾਪਤਾ: ਜਾਣੋ ਕਿਵੇਂ ਵਾਪਰਿਆ ਹਾਦਸਾ?
Punjab Holiday: ਪੰਜਾਬ 'ਚ ਮੰਗਲਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਜਾਣੋ ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ ਕਿਉਂ ਰਹਿਣਗੇ ਬੰਦ...?
ਪੰਜਾਬ 'ਚ ਮੰਗਲਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਜਾਣੋ ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ ਕਿਉਂ ਰਹਿਣਗੇ ਬੰਦ...?
Punjab News: ਪੰਜਾਬ 'ਆਪ' ਨੂੰ ਵੱਡਾ ਝਟਕਾ, ਸੀਨੀਅਰ ਆਗੂ ਨੇ ਛੱਡਿਆ ਪਾਰਟੀ ਦਾ ਸਾਥ; ਵਜ੍ਹਾ ਕਰ ਦਏਗੀ ਹੈਰਾਨ...
Punjab News: ਪੰਜਾਬ 'ਆਪ' ਨੂੰ ਵੱਡਾ ਝਟਕਾ, ਸੀਨੀਅਰ ਆਗੂ ਨੇ ਛੱਡਿਆ ਪਾਰਟੀ ਦਾ ਸਾਥ; ਵਜ੍ਹਾ ਕਰ ਦਏਗੀ ਹੈਰਾਨ...
Punjab Weather Update: ਪੰਜਾਬ-ਚੰਡੀਗੜ੍ਹ 'ਚ ਛਮ-ਛਮ ਵਰ੍ਹ ਰਿਹਾ ਮੀਂਹ, ਇਨ੍ਹਾਂ ਜ਼ਿਲ੍ਹਿਆਂ 'ਚ ਬਾਰਿਸ਼-ਗੜੇਮਾਰੀ, ਗਰਜ ਅਤੇ ਤੂਫਾਨ ਦਾ ਅਲਰਟ ਜਾਰੀ: ਜਾਣੋ ਕਿੰਨੇ ਦਿਨ ਅਜਿਹਾ ਰਹੇਗਾ ਮੌਸਮ...
ਪੰਜਾਬ-ਚੰਡੀਗੜ੍ਹ 'ਚ ਛਮ-ਛਮ ਵਰ੍ਹ ਰਿਹਾ ਮੀਂਹ, ਇਨ੍ਹਾਂ ਜ਼ਿਲ੍ਹਿਆਂ 'ਚ ਬਾਰਿਸ਼-ਗੜੇਮਾਰੀ, ਗਰਜ ਅਤੇ ਤੂਫਾਨ ਦਾ ਅਲਰਟ ਜਾਰੀ: ਜਾਣੋ ਕਿੰਨੇ ਦਿਨ ਅਜਿਹਾ ਰਹੇਗਾ ਮੌਸਮ...

ਵੀਡੀਓਜ਼

ਬਾਦਲ ਤੇ CM ਮਾਨ ਰਲੇ ਹੋਏ? ਇਕ ਦੂਜੇ ਦਾ ਦੇ ਰਹੇ ਸਾਥ
ਸਾਰਿਆਂ ਨੂੰ ਵੜਿੰਗ ਟਾਰਗੇਟ ਦਿਖਦਾ, ਆਪ ਪ੍ਰਦਰਸ਼ਨ ‘ਚ ਲੁਕਦੇ ਫਿਰਦੇ ਸੀ
ਬਿੱਟੂ ‘ਤੇ ਭੜਕੇ ਵੜਿੰਗ, CBI ਜਾਂਚ ਕਰਵਾ ਲਓ, ਮੈਂ ਕਦੇ ਨਾ ਨਹੀਂ ਕੀਤੀ
ਵੱਡਾ ਧਮਾਕਾ! ਮਾਨ–ਵੜਿੰਗ ‘ਚ ਸੈਟਿੰਗ? CBI ਜਾਂਚ ਦੀ ਮੰਗ ਨਾਲ ਸਿਆਸਤ ‘ਚ ਤੂਫ਼ਾਨ
CM ਮਾਨ ‘ਤੇ FIX MATCH ਦੇ ਦੋਸ਼! ਪਠਾਣਮਾਜਰਾ ਨਾਲ ਧਿਆਨ ਭਟਕਾਉਣ ਦੀ ਸਾਜ਼ਿਸ਼?

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Congress Party: ਕਾਂਗਰਸ 'ਚ ਵੱਡਾ ਫੇਰਬਦਲ, ਨਵੀਂ ਟੀਮ ਦਾ ਐਲਾਨ: ਇਨ੍ਹਾਂ ਦਿੱਗਜਾਂ ਨੂੰ ਮਿਲੀ ਅਹਿਮ ਜ਼ਿੰਮੇਵਾਰੀ...
ਕਾਂਗਰਸ 'ਚ ਵੱਡਾ ਫੇਰਬਦਲ, ਨਵੀਂ ਟੀਮ ਦਾ ਐਲਾਨ: ਇਨ੍ਹਾਂ ਦਿੱਗਜਾਂ ਨੂੰ ਮਿਲੀ ਅਹਿਮ ਜ਼ਿੰਮੇਵਾਰੀ...
Punjab News: ਪੰਜਾਬ ਤੋਂ ਵੱਡੀ ਖਬਰ, ਜਾਣੋ ਕਿਉਂ ਬੰਦ ਰਹਿਣਗੀਆਂ ਇਹ ਦੁਕਾਨਾਂ? 31 ਮਾਰਚ ਤੋਂ ਪਹਿਲਾਂ ਕਰ ਲਓ ਤਿਆਰੀ...
ਪੰਜਾਬ ਤੋਂ ਵੱਡੀ ਖਬਰ, ਜਾਣੋ ਕਿਉਂ ਬੰਦ ਰਹਿਣਗੀਆਂ ਇਹ ਦੁਕਾਨਾਂ? 31 ਮਾਰਚ ਤੋਂ ਪਹਿਲਾਂ ਕਰ ਲਓ ਤਿਆਰੀ...
Punjab News: ਪੰਜਾਬ ਤੋਂ ਵੱਡੀ ਖਬਰ, ਲੱਗ ਗਈਆਂ ਸਖ਼ਤ ਪਾਬੰਦੀਆਂ; ਲੋਕਾਂ ਨੂੰ ਇਨ੍ਹਾਂ ਗੱਲਾਂ ਦਾ ਰੱਖਣਾ ਪਏਗਾ ਖਾਸ ਧਿਆਨ...
ਪੰਜਾਬ ਤੋਂ ਵੱਡੀ ਖਬਰ, ਲੱਗ ਗਈਆਂ ਸਖ਼ਤ ਪਾਬੰਦੀਆਂ; ਲੋਕਾਂ ਨੂੰ ਇਨ੍ਹਾਂ ਗੱਲਾਂ ਦਾ ਰੱਖਣਾ ਪਏਗਾ ਖਾਸ ਧਿਆਨ...
Faridkot ਜੇਲ੍ਹ 'ਚ ਹਵਾਲਾਤੀ ਤੋਂ ਹੈਰੋਇਨ ਬਰਾਮਦ , ਭੈਣ ਦੇ ਵਿਆਹ 'ਚ ਸ਼ਾਮਲ ਹੋਣ ਤੋਂ ਬਾਅਦ ਆਇਆ ਸੀ ਵਾਪਸ  
Faridkot ਜੇਲ੍ਹ 'ਚ ਹਵਾਲਾਤੀ ਤੋਂ ਹੈਰੋਇਨ ਬਰਾਮਦ , ਭੈਣ ਦੇ ਵਿਆਹ 'ਚ ਸ਼ਾਮਲ ਹੋਣ ਤੋਂ ਬਾਅਦ ਆਇਆ ਸੀ ਵਾਪਸ  
AI Training Program 2026 : ਹੁਣ AI ਨਾਲ ਬਣਾਓ ਕਰੀਅਰ, 15 ਹਜ਼ਾਰ ਸਕਾਲਰਸ਼ਿਪ ਨਾਲ ਸ਼ੁਰੂ ਹੋਵੇਗਾ ਵੱਡਾ ਪ੍ਰੋਗਰਾਮ
AI Training Program 2026 : ਹੁਣ AI ਨਾਲ ਬਣਾਓ ਕਰੀਅਰ, 15 ਹਜ਼ਾਰ ਸਕਾਲਰਸ਼ਿਪ ਨਾਲ ਸ਼ੁਰੂ ਹੋਵੇਗਾ ਵੱਡਾ ਪ੍ਰੋਗਰਾਮ
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ 'ਤੇ ਹਮਲਾ; ਲੋਕਾਂ 'ਚ ਫੈਲੀ ਦਹਿਸ਼ਤ...
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ 'ਤੇ ਹਮਲਾ; ਲੋਕਾਂ 'ਚ ਫੈਲੀ ਦਹਿਸ਼ਤ...
US Iran War : ਈਰਾਨ ਯੁੱਧ ਦਾ ਅਸਰ ! ਛੋਲੇ ਭਟੂਰੇ ਤੋਂ ਲੈ ਕੇ ਲਿੱਟੀ ਚੋਖਾ ਤੱਕ ਦਿੱਲੀ 'ਚ ਮਹਿੰਗਾ ਹੋਇਆ ਸਟ੍ਰੀਟ ਫੂਡ
US Iran War : ਈਰਾਨ ਯੁੱਧ ਦਾ ਅਸਰ ! ਛੋਲੇ ਭਟੂਰੇ ਤੋਂ ਲੈ ਕੇ ਲਿੱਟੀ ਚੋਖਾ ਤੱਕ ਦਿੱਲੀ 'ਚ ਮਹਿੰਗਾ ਹੋਇਆ ਸਟ੍ਰੀਟ ਫੂਡ
Former Punjab minister Death : ਪੰਜਾਬ ਦੇ ਸਾਬਕਾ ਮੰਤਰੀ ਲਾਲ ਸਿੰਘ ਦਾ ਹੋਇਆ ਦੇਹਾਂਤ, ਕੈਪਟਨ ਸਰਕਾਰ ਵੇਲੇ ਰਹੇ ਵਿੱਤ ਮੰਤਰੀ
Former Punjab minister Death : ਪੰਜਾਬ ਦੇ ਸਾਬਕਾ ਮੰਤਰੀ ਲਾਲ ਸਿੰਘ ਦਾ ਹੋਇਆ ਦੇਹਾਂਤ, ਕੈਪਟਨ ਸਰਕਾਰ ਵੇਲੇ ਰਹੇ ਵਿੱਤ ਮੰਤਰੀ
Embed widget