ਪੜਚੋਲ ਕਰੋ

Ludhiana Robbery : ਡਾਕੂ ਹਸੀਨਾ ਗ੍ਰਿਫ਼ਤਾਰ, ਕੈਸ਼ ਲੈ ਕੇ ਭੱਜਣ ਲੱਗੇ ਸੀ ਨੇਪਾਲ, ਪੁਲਿਸ ਨੇ ਇਸ ਥਾਂ 'ਤੇ ਹੀ ਘੇਰ ਲਿਆ

Ludhiana robbery case : ਪੁਲਿਸ ਨੇ ਇਸ ਚੋਰੀ ਦੀ ਮਾਸਟਰਮਾਈਂਡ ਮੋਨਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੋਨਾ ਦੇ ਨਾਲ ਉਸ ਦਾ ਪਤੀ ਵੀ ਫਰਾਰ ਚੱਲ ਰਿਹਾ ਸੀ ਦੋਵਾਂ ਨੁੰ ਪੁਲਿਸ ਨੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਦੀ ਜਾਣਕਾਰੀ ਪੰਜਾਬ..

ਚੰਡੀਗੜ੍ਹ : ਲੁਧਿਆਣਾ ਲੁੱਟ ਮਾਮਲੇ ਵਿੱਚ ਪੰਜਾਬ ਪੁਲਿਸ ਹੱਥ ਵੱਡੀ ਸਫ਼ਲਤਾ ਲੱਗੀ ਹੈ। ਪੁਲਿਸ ਨੇ ਇਸ ਚੋਰੀ ਦੀ ਮਾਸਟਰਮਾਈਂਡ ਮੋਨਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੋਨਾ ਦੇ ਨਾਲ ਉਸ ਦਾ ਪਤੀ ਵੀ ਫਰਾਰ ਚੱਲ ਰਿਹਾ ਸੀ ਦੋਵਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਦੀ ਜਾਣਕਾਰੀ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਦਿੱਤੀ ਗਈ।  ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਦੱਸਿਆ ਕਿ ਲੁਧਿਆਣਾ ਲੁੱਟ ਦੀ ਮਾਸਟਰਮਾਈਂਡ ਮਨਦੀਪ ਕੌਰ ਉਰਫ਼ ਮੋਨਾ ਅਤੇ ਉਸ ਦਾ ਪਤੀ ਜਸਵਿੰਦਰ ਸਿੰਘ ਨੂੰ ਲੁਧਿਆਣਾ ਪੁਲਿਸ ਨੇ ਉੱਤਰਾਖੰਡ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪੰਜਾਬ ਪੁਲਿਸ ਨੇ ਇਹ ਕੇਸ 100 ਘੰਟਿਆਂ ਤੋਂ ਵੀ ਪਹਿਲਾਂ ਸੁਲਝਾਉਣ ਦਾ ਦਾਅਵਾ ਕੀਤਾ ਹੈ।

ਡੀਜੀਪੀ ਗੌਰਵ ਯਾਦਵ ਦਾ ਟਵੀਟ

ਇਸ ਤੋਂ ਪਹਿਲਾਂ ਲੁਧਿਆਣਾ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਲੁੱਟ ਦੀ ਮਾਸਟਰਮਾਈਂਡ ਆਪਣੇ ਸਾਥੀਆਂ ਨਾਲ ਦੱਖਣ ਭਾਰਤ ਵੱਲ ਫਰਾਰ ਹੋਈ ਹੈ। ਇਸ ਤੋਂ ਬਾਅਦ ਪੁਲਿਸ ਨੁੰ ਕੁਝ ਹੋਰ ਇਨਪੁੱਟ ਮਿਲੇ ਜਿਸ 'ਤੇ ਲੁਧਿਆਣਾ ਪੁਲਿਸ ਦੀ ਟੀਮ ਨੇ ਕੰਮ ਕੀਤਾ। ਪੁਲਿਸ ਨੂੰ ਤਾਜ਼ਾ ਜਾਣਕਾਰੀ ਹਾਸਲ ਹੋਈ ਸੀ ਕਿ ਮਾਸਟਰਮਾਈਂਡ ਮਨਦੀਪ ਕੌਰ ਉਰਫ਼ ਮੋਨਾ ਅਤੇ ਉਸ ਦਾ ਪਤੀ ਜਸਵਿੰਦਰ ਸਿੰਘ ਨੇਪਾਲ ਭੱਜਣ ਦੀ ਫਿਰਾਕ ਵਿੱਚ ਸਨ। ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਆਪਣੀਆਂ ਟੀਮਾਂ ਉੱਤਰਾਖੰਡ ਰਾਹੀਂ ਨੇਪਾਲ ਵੱਲ ਰਵਾਨਾ ਕਰ ਦਿੱਤੀਆਂ ਸਨ। ਇਸ ਦੌਰਾਨ ਪੁਲਿਸ ਨੂੰ ਇੱਕ ਲੀਡ ਮਿਲੀ ਸੀ ਕਿ ਮਾਸਟਰਮਾਈਂਡ ਮਨਦੀਪ ਕੌਰ ਉਰਫ਼ ਮੋਨਾ ਅਤੇ ਉਸ ਦਾ ਪਤੀ ਜਸਵਿੰਦਰ ਸਿੰਘ ਉੱਤਰਾਖੰਡ ਵਿੱਚ ਲੁਕੇ ਹੋਏ ਹਨ। ਇਸ ਤੋਂ ਬਾਅਦ ਪੁਲਿਸ ਨੇ ਸਿਵਲ ਡਰੈੱਸ ਵਿੱਚ ਇਹ ਕਾਰਵਾਈ ਕਰਦਿਆਂ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। 

ਪਿਛਲੇ ਹਫ਼ਤ ਸ਼ੁੱਕਰਵਾਰ-ਸ਼ਨੀਵਾਰ ਦੀ ਰਾਤ 2 ਵਜੇ ਲੁਧਿਆਣਾ 'ਚ ਕੈਸ਼ ਵੈਨ ਸਰਵਿਸ ਕੰਪਨੀ ਦੇ ਦਫ਼ਤਰ ਵਿੱਚ ਡਾਕਾ ਵੱਜਾ ਸੀ। ਜਿਸ ਨੂੰ ਖੰਗਾਦੇ ਹੋਏ ਪੁਲਿਸ ਨੇ 2 ਦਿਨ ਪਹਿਲਾਂ ਹੀ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਹਨਾਂ 6 ਜਣਿਆਂ ਤੋਂ ਪੁਲਿਸ ਨੇ 5 ਕਰੋੜ 75 ਲੱਖ ਬਰਾਮਦ ਕੀਤੇ ਸਨ। ਹੁਣ ਜਿਹੜੀ ਮਾਸਟਰਮਾਈਂਡ ਮਨਦੀਪ ਕੌਰ ਉਰਫ਼ ਮੋਨਾ ਅਤੇ ਉਸ ਦਾ ਪਤੀ ਜਸਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਇਹਨਾਂ ਕੋਲੋ ਕਿੰਨੇ ਰੁਪਏ ਬਰਾਮਦ ਹੋਏ ਹਨ। ਇਸ ਸਬੰਧੀ ਲੁਧਿਆਣਾ ਪੁਲਿਸ ਦੇ ਕਮਿਸ਼ਨਰ ਜਲਦ ਦੀ ਪ੍ਰੈੱਸ ਕਾਨਫਰੰਸ ਕਰ ਸਕਦੇ ਹਨ। 

ਟਾਪ ਹੈਡਲਾਈਨ

Punjab Police ਦੇ SHO ਨੂੰ 3 ਸਾਲ ਦੀ ਸਜ਼ਾ,  ਖੰਨਾ ਥਾਣੇ 'ਚ ਪਿਓ-ਪੁੱਤ ਸਮੇਤ 3 ਲੋਕਾਂ ਨੂੰ ਨਿਰਵਸਤਰ ਕਰਕੇ ਕੀਤੀ ਸੀ ਕੁੱਟਮਾਰ 
Punjab Police ਦੇ SHO ਨੂੰ 3 ਸਾਲ ਦੀ ਸਜ਼ਾ,  ਖੰਨਾ ਥਾਣੇ 'ਚ ਪਿਓ-ਪੁੱਤ ਸਮੇਤ 3 ਲੋਕਾਂ ਨੂੰ ਨਿਰਵਸਤਰ ਕਰਕੇ ਕੀਤੀ ਸੀ ਕੁੱਟਮਾਰ 
 Fazilka News : 108 ਸਾਲਾ ਬਜ਼ੁਰਗ ਮਹਿਲਾ ਦਾ ਦਿਹਾਂਤ , ਘਰ ਤੋਂ ਸ਼ਮਸ਼ਾਨ ਤੱਕ ਢੋਲ-ਪਟਾਕਿਆਂ ਨਾਲ ਦਿੱਤੀ ਵਿਦਾਈ, ਚੌਥੀ ਪੀੜ੍ਹੀ ਦੇਖ ਚੁੱਕੀ ਸੀ 
 Fazilka News : 108 ਸਾਲਾ ਬਜ਼ੁਰਗ ਮਹਿਲਾ ਦਾ ਦਿਹਾਂਤ , ਘਰ ਤੋਂ ਸ਼ਮਸ਼ਾਨ ਤੱਕ ਢੋਲ-ਪਟਾਕਿਆਂ ਨਾਲ ਦਿੱਤੀ ਵਿਦਾਈ, ਚੌਥੀ ਪੀੜ੍ਹੀ ਦੇਖ ਚੁੱਕੀ ਸੀ 
Punjab CM ਦਫ਼ਤਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਮਾਮਲੇ 'ਚ ਹਾਈਕੋਰਟ ਸਖ਼ਤ, CBI ਨੂੰ ਨੋਟਿਸ ਜਾਰੀ, ED ਨੇ DGP ਨੂੰ 3 ਵਾਰ ਭੇਜੇ ਪੱਤਰ
Punjab CM ਦਫ਼ਤਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਮਾਮਲੇ 'ਚ ਹਾਈਕੋਰਟ ਸਖ਼ਤ, CBI ਨੂੰ ਨੋਟਿਸ ਜਾਰੀ, ED ਨੇ DGP ਨੂੰ 3 ਵਾਰ ਭੇਜੇ ਪੱਤਰ
Sangrur ਦੇ ਪਿੰਡ ਕਾਤਰੋਂ ਵਿਖੇ ਸੜਕ ਹਾਦਸੇ 'ਚ ਪਿਓ-ਪੁੱਤ ਦੀ ਮੌਤ, ਦੂਜਾ ਪੁੱਤ ਗੰਭੀਰ
Sangrur ਦੇ ਪਿੰਡ ਕਾਤਰੋਂ ਵਿਖੇ ਸੜਕ ਹਾਦਸੇ 'ਚ ਪਿਓ-ਪੁੱਤ ਦੀ ਮੌਤ, ਦੂਜਾ ਪੁੱਤ ਗੰਭੀਰ

ਵੀਡੀਓਜ਼

Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Rakhi ਤੋਂ ਇੱਕ ਦਿਨ ਪਹਿਲਾਂ ਇਕੱਠੇ ਬਲੇ ਭੈਣ -ਭਰਾ ਦੇ ਸਿਵੇ , ਸੱਪ ਨੇ ਡੰਗਿਆ, 18 ਘੰਟਿਆਂ 'ਚ ਦੋਵਾਂ ਦੀ ਮੌਤ 
Rakhi ਤੋਂ ਇੱਕ ਦਿਨ ਪਹਿਲਾਂ ਇਕੱਠੇ ਬਲੇ ਭੈਣ -ਭਰਾ ਦੇ ਸਿਵੇ , ਸੱਪ ਨੇ ਡੰਗਿਆ, 18 ਘੰਟਿਆਂ 'ਚ ਦੋਵਾਂ ਦੀ ਮੌਤ 
Sangrur ਦੇ ਪਿੰਡ ਕਾਤਰੋਂ ਵਿਖੇ ਸੜਕ ਹਾਦਸੇ 'ਚ ਪਿਓ-ਪੁੱਤ ਦੀ ਮੌਤ, ਦੂਜਾ ਪੁੱਤ ਗੰਭੀਰ
Sangrur ਦੇ ਪਿੰਡ ਕਾਤਰੋਂ ਵਿਖੇ ਸੜਕ ਹਾਦਸੇ 'ਚ ਪਿਓ-ਪੁੱਤ ਦੀ ਮੌਤ, ਦੂਜਾ ਪੁੱਤ ਗੰਭੀਰ
FASTag : ਰੱਖੜੀ 'ਤੇ ਭੈਣ ਦੇ ਘਰ ਜਾ ਰਹੇ ਹੋ? FASTag 'ਚ ਜ਼ਰੂਰ ਚੈੱਕ ਕਰੋ ਇਹ ਚੀਜ਼
FASTag : ਰੱਖੜੀ 'ਤੇ ਭੈਣ ਦੇ ਘਰ ਜਾ ਰਹੇ ਹੋ? FASTag 'ਚ ਜ਼ਰੂਰ ਚੈੱਕ ਕਰੋ ਇਹ ਚੀਜ਼
Raksha Bandhan 2026 : ਰੱਖੜੀ 'ਤੇ ਭੈਣ ਨੂੰ ਇਹ Gift ਨਾ ਦਿਓ! ਕਿਹੜੀਆਂ ਚੀਜ਼ਾਂ ਨੂੰ ਮੰਨਿਆ ਜਾਂਦਾ ਹੈ ਅਸ਼ੁੱਭ?
Raksha Bandhan 2026 : ਰੱਖੜੀ 'ਤੇ ਭੈਣ ਨੂੰ ਇਹ Gift ਨਾ ਦਿਓ! ਕਿਹੜੀਆਂ ਚੀਜ਼ਾਂ ਨੂੰ ਮੰਨਿਆ ਜਾਂਦਾ ਹੈ ਅਸ਼ੁੱਭ?
Punjab News : ਗਰਭਵਤੀ ਪਤਨੀ ਨੇ ਸਰੀਰਕ ਸਬੰਧਾਂ ਤੋਂ ਕੀਤਾ ਇਨਕਾਰ, ਪਤੀ ਨੇ ਚੁੱਕਿਆ ਖੌਫ਼ਨਾਕ ਕਦਮ
Punjab News : ਗਰਭਵਤੀ ਪਤਨੀ ਨੇ ਸਰੀਰਕ ਸਬੰਧਾਂ ਤੋਂ ਕੀਤਾ ਇਨਕਾਰ, ਪਤੀ ਨੇ ਚੁੱਕਿਆ ਖੌਫ਼ਨਾਕ ਕਦਮ
Big News: ਸਿਆਸਤ ਤੋਂ ਵੱਡੀ ਖਬਰ, ਚੋਣਾਂ ਤੋਂ ਪਹਿਲਾਂ 'ਆਪ' ਨੇ ਜਾਰੀ ਕੀਤੀ ਪਹਿਲੀ ਲਿਸਟ, ਚੋਣ ਮੈਦਾਨ 'ਚ ਉਤਾਰੇ 11 ਉਮੀਦਵਾਰ; ਵੇਖੋ ਲਿਸਟ...
ਸਿਆਸਤ ਤੋਂ ਵੱਡੀ ਖਬਰ, ਚੋਣਾਂ ਤੋਂ ਪਹਿਲਾਂ 'ਆਪ' ਨੇ ਜਾਰੀ ਕੀਤੀ ਪਹਿਲੀ ਲਿਸਟ, ਚੋਣ ਮੈਦਾਨ 'ਚ ਉਤਾਰੇ 11 ਉਮੀਦਵਾਰ; ਵੇਖੋ ਲਿਸਟ...
Punjab Police ਦੇ SHO ਨੂੰ 3 ਸਾਲ ਦੀ ਸਜ਼ਾ,  ਖੰਨਾ ਥਾਣੇ 'ਚ ਪਿਓ-ਪੁੱਤ ਸਮੇਤ 3 ਲੋਕਾਂ ਨੂੰ ਨਿਰਵਸਤਰ ਕਰਕੇ ਕੀਤੀ ਸੀ ਕੁੱਟਮਾਰ 
Punjab Police ਦੇ SHO ਨੂੰ 3 ਸਾਲ ਦੀ ਸਜ਼ਾ,  ਖੰਨਾ ਥਾਣੇ 'ਚ ਪਿਓ-ਪੁੱਤ ਸਮੇਤ 3 ਲੋਕਾਂ ਨੂੰ ਨਿਰਵਸਤਰ ਕਰਕੇ ਕੀਤੀ ਸੀ ਕੁੱਟਮਾਰ 
Big News: ਵੱਡੀ ਖਬਰ, 8 ਵਿਧਾਇਕਾਂ ਨੂੰ ਕੀਤਾ ਗਿਆ ਸਸਪੈਂਡ, CM ਬੋਲੇ- ਲੋਕ ਇਨ੍ਹਾਂ ਦੇ ਕਾਰਨਾਮੇ ਦੇਖ ਰਹੇ; ਜਾਣੋ ਕਿਉਂ ਮੱਚਿਆ ਹੰਗਾਮਾ?
ਵੱਡੀ ਖਬਰ, 8 ਵਿਧਾਇਕਾਂ ਨੂੰ ਕੀਤਾ ਗਿਆ ਸਸਪੈਂਡ, CM ਬੋਲੇ- ਲੋਕ ਇਨ੍ਹਾਂ ਦੇ ਕਾਰਨਾਮੇ ਦੇਖ ਰਹੇ; ਜਾਣੋ ਕਿਉਂ ਮੱਚਿਆ ਹੰਗਾਮਾ?
Embed widget