ਪੜਚੋਲ ਕਰੋ

Drugs case: ਹਾਈਕੋਰਟ ਦੀ ਰਾਹਤ ਤੋਂ ਬਾਅਦ ਬਿਕਰਮ ਮਜੀਠੀਆ ਨੂੰ ਲੱਗਿਆ ਇੱਕ ਵੱਡਾ ਝਟਕਾ

Drugs case: ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੂੰ ਜਿੱਥੇ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਰਾਹਤ ਦਿੱਤੀ ਸੀ ਤਾਂ ਹੁਣ ਇਸ ਰਾਹਤ ਤੋਂ ਬਾਅਦ ਬਿਕਰਮ ਮਜੀਠੀਆ (Bikram Majithia) ਨੂੰ ਇੱਕ ਹੋਰ ਝਟਕਾ ਲੱਗਾ ਹੈ।

Drugs case: ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੂੰ ਜਿੱਥੇ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਰਾਹਤ ਦਿੱਤੀ ਸੀ ਤਾਂ ਹੁਣ ਇਸ ਰਾਹਤ ਤੋਂ ਬਾਅਦ ਬਿਕਰਮ ਮਜੀਠੀਆ (Bikram Majithia) ਨੂੰ ਇੱਕ ਹੋਰ ਝਟਕਾ ਲੱਗਾ ਹੈ। ਬਹੁ ਕੋਰੜੀ ਨਸ਼ਾ ਤਸਕਰੀ ਮਾਮਲੇ ਦੀ ਜਾਂਚ ਦੇ ਸਬੰਧ ਵਿੱਚ ਵਿਸ਼ੇਸ਼ ਜਾਂਚ ਟੀਮ (SIT) ਨੇ 18 ਜੁਲਾਈ ਨੂੰ ਪਟਿਆਲਾ ਵਿੱਚ ਪੁੱਛਗਿੱਛ ਲਈ ਇੱਕ ਵਾਰ ਫਿਰ ਤਲਬ ਕੀਤਾ ਹੈ।

ਇਸ ਤੋਂ ਪਹਿਲਾਂ ਜਦੋਂ SIT ਨੇ ਮਜੀਠੀਆ ਨੂੰ ਪਿਛਲੇ ਮਹੀਨੇ ਨੋਟਿਸ ਭੇਜਿਆ ਸੀ ਤਾਂ ਉਹ ਹਾਈ ਕੋਰਟ ਚਲੇ ਗਏ ਸਨ ਅਤੇ ਦਲੀਲ ਦਿੱਤੀ ਸੀ ਕਿ ਉਸ ਨੂੰ ਵਾਰ-ਵਾਰ ਸੰਮਨ ਭੇਜ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਓਦੋਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਨ੍ਹਾਂ ਨੂੰ 8 ਜੁਲਾਈ ਤੱਕ SIT ਸਾਹਮਣੇ ਪੇਸ਼ ਹੋਣ ਲਈ ਰਾਹਤ ਦਿੱਤੀ ਸੀ। ਇਸ ਦੇ ਨਾਲ ਹੀ ਪਿਛਲੀ ਸੁਣਵਾਈ 'ਤੇ SIT ਨੇ ਸੰਮਨ ਵਾਪਸ ਲੈ ਲਏ ਸਨ। ਦੱਸਣਯੋਗ ਹੈ ਕਿ ਪੁਲਿਸ ਨੇ ਮਜੀਠੀਆ ਖਿਲਾਫ ਇਹ ਮਾਮਲਾ 3 ਸਾਲ ਪਹਿਲਾਂ ਕਾਂਗਰਸ ਸਰਕਾਰ ਵੇਲੇ 20 ਦਸੰਬਰ 2021 ਨੂੰ ਦਰਜ ਕੀਤਾ ਸੀ।

ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - 

https://whatsapp.com/channel/0029Va7Nrx00VycFFzHrt01l

Join Our Official Telegram Channel: https://t.me/abpsanjhaofficial 

ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ

Iphone ਲਈ ਕਲਿਕ ਕਰੋ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (19-09-2024)

Pannu with Rahul: ਖਾਲਿਸਤਾਨੀ ਪੰਨੂ ਨਾਲ ਮਿਲੇ ਹੋਏ ਰਾਹੁਲ ਗਾਂਧੀ, ਰਵਨੀਤ ਬਿੱਟੂ ਨੇ ਮੁੜ ਲਾਏ ਵੱਡੇ ਇਲਜ਼ਾਮ

Weight Loss: ਦਿਵਾਲੀ ਤੋਂ ਪਹਿਲਾਂ ਘਟਾਉਣਾ ਚਾਹੁੰਦੇ 5 ਕਿਲੋ ਭਾਰ, ਤਾਂ ਫਟਾਫਟ ਸ਼ੁਰੂ ਕਰ ਦਿਓ ਆਹ Workout, ਬਦਲਾਅ ਦੇਖ ਲੋਕ ਰਹਿ ਜਾਣਗੇ ਹੈਰਾਨ

ਜੇਕਰ ਤੁਸੀਂ ਵੀ ਸਲਾਦ 'ਤੇ ਨਮਕ ਪਾ ਕੇ ਖਾਂਦੇ ਹੋ? ਤਾਂ ਅੱਜ ਹੀ ਛੱਡ ਦਿਓ, ਤੁਹਾਡੀ ਸਿਹਤ ਲਈ ਹੋ ਸਕਦਾ ਖਤਰਨਾਕ
ਜੇਕਰ ਤੁਸੀਂ ਵੀ ਸਲਾਦ 'ਤੇ ਨਮਕ ਪਾ ਕੇ ਖਾਂਦੇ ਹੋ? ਤਾਂ ਅੱਜ ਹੀ ਛੱਡ ਦਿਓ, ਤੁਹਾਡੀ ਸਿਹਤ ਲਈ ਹੋ ਸਕਦਾ ਖਤਰਨਾਕ
Advertisement
ABP Premium

ਵੀਡੀਓਜ਼

CM ਭਗਵੰਤ ਮਾਨ Apollo ਹਸਪਤਾਲ ਦਾਖਿਲ, ਬਿਕਰਮ ਮਜੀਠੀਆ ਦਾ ਦਾਅਵਾਸਿੱਖ ਮੁੱਦਿਆ ਨੂੰ ਲੈ ਕੇ ਪ੍ਰਧਾਨ ਧਾਮੀ ਦਾ ਤਿੱਖਾ ਬਿਆਨ, ਪੰਜਾਬ ਤੇ ਕੇਂਦਰ ਸਰਕਾਰ ਨੂੰ ਕੀਤੇ ਸਵਾਲਅੰਮ੍ਰਿਤਸਰ ਦੇ HDFC Bank 'ਚ ਦਿਨ ਦਿਹਾੜੇ 25 ਲੱਖ ਦੀ ਲੁੱਟਅਮਰੀਕਾ ਭੇਜਣ ਦੀ ਥਾਂ ਭੇਜ ਦਿੱਤਾ ਦੁਬਈ, ਪੁਲਿਸ ਨੇ ਕੀਤਾ ਏਜੰਟ ਗ੍ਰਿਫਤਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (19-09-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (19-09-2024)
Pannu with Rahul: ਖਾਲਿਸਤਾਨੀ ਪੰਨੂ ਨਾਲ ਮਿਲੇ ਹੋਏ ਰਾਹੁਲ ਗਾਂਧੀ, ਰਵਨੀਤ ਬਿੱਟੂ ਨੇ ਮੁੜ ਲਾਏ ਵੱਡੇ ਇਲਜ਼ਾਮ
Pannu with Rahul: ਖਾਲਿਸਤਾਨੀ ਪੰਨੂ ਨਾਲ ਮਿਲੇ ਹੋਏ ਰਾਹੁਲ ਗਾਂਧੀ, ਰਵਨੀਤ ਬਿੱਟੂ ਨੇ ਮੁੜ ਲਾਏ ਵੱਡੇ ਇਲਜ਼ਾਮ
Weight Loss: ਦਿਵਾਲੀ ਤੋਂ ਪਹਿਲਾਂ ਘਟਾਉਣਾ ਚਾਹੁੰਦੇ 5 ਕਿਲੋ ਭਾਰ, ਤਾਂ ਫਟਾਫਟ ਸ਼ੁਰੂ ਕਰ ਦਿਓ ਆਹ Workout, ਬਦਲਾਅ ਦੇਖ ਲੋਕ ਰਹਿ ਜਾਣਗੇ ਹੈਰਾਨ
Weight Loss: ਦਿਵਾਲੀ ਤੋਂ ਪਹਿਲਾਂ ਘਟਾਉਣਾ ਚਾਹੁੰਦੇ 5 ਕਿਲੋ ਭਾਰ, ਤਾਂ ਫਟਾਫਟ ਸ਼ੁਰੂ ਕਰ ਦਿਓ ਆਹ Workout, ਬਦਲਾਅ ਦੇਖ ਲੋਕ ਰਹਿ ਜਾਣਗੇ ਹੈਰਾਨ
ਜੇਕਰ ਤੁਸੀਂ ਵੀ ਸਲਾਦ 'ਤੇ ਨਮਕ ਪਾ ਕੇ ਖਾਂਦੇ ਹੋ? ਤਾਂ ਅੱਜ ਹੀ ਛੱਡ ਦਿਓ, ਤੁਹਾਡੀ ਸਿਹਤ ਲਈ ਹੋ ਸਕਦਾ ਖਤਰਨਾਕ
ਜੇਕਰ ਤੁਸੀਂ ਵੀ ਸਲਾਦ 'ਤੇ ਨਮਕ ਪਾ ਕੇ ਖਾਂਦੇ ਹੋ? ਤਾਂ ਅੱਜ ਹੀ ਛੱਡ ਦਿਓ, ਤੁਹਾਡੀ ਸਿਹਤ ਲਈ ਹੋ ਸਕਦਾ ਖਤਰਨਾਕ
ਵਿਗਿਆਨੀਆਂ ਨੇ ਲੱਭਿਆ ਨਵਾਂ Blood Group, ਆਉਣ ਵਾਲੇ ਸਮੇਂ 'ਚ ਹੋਣਗੇ ਇਸ ਦੇ ਜ਼ਬਰਦਸਤ ਫਾਇਦੇ

ਲੇਬਨਾਨ 'ਚ ਫਿਰ ਹੋਇਆ Serial Blast, ਪੇਜ਼ਰ ਤੋਂ ਬਾਅਦ ਹੁਣ ਰੇਡੀਓ 'ਚ ਵੀ ਧਮਾਕੇ, 9 ਦੀ ਮੌਤ, 300 ਤੋਂ ਵੱਧ ਜ਼ਖਮੀ

Online Game: ਆਨਲਾਈਨ ਗੇਮਾਂ ਦੀ ਲਤ ਕਾਰਨ ਹੋਇਆ 5 ਲੱਖ ਦਾ ਨੁਕਸਾਨ! ਮਾਪੇ ਜ਼ਰੂਰ ਪੜ੍ਹ ਲੈਣ

Punjab News: ਪੁਲਿਸ ਦਾ ਸ਼ਰਮਨਾਕ ਕਾਰਾ! ਸੜਕ 'ਤੇ ਸਾਈਡ ਨਾ ਦਿੱਤੀ ਤਾਂ ਪੈਰਾਸੀਟਾਮੋਲ ਦੀਆਂ ਗੋਲੀਆਂ ਨੂੰ 'ਚਿੱਟਾ' ਦੱਸ ਠੋਕਿਆ NDPS ਦਾ ਮੁਕੱਦਮਾ

Embed widget