ਪੜਚੋਲ ਕਰੋ
ਮੁਲਾਜ਼ਮ ਨੇ ਪੰਜਾਬ ਸਕੱਤਰੇਤ ਦੀ 7ਵੀਂ ਮੰਜ਼ਲ ਤੋਂ ਮਾਰੀ ਛਾਲ, ਮੌਤ
ਅੱਜ ਇੱਕ ਮੁਲਾਜ਼ਮ ਨੇ ਪੰਜਾਬ ਸਕੱਤਰੇਤ ਦੀ 7ਵੀਂ ਮੰਜ਼ਲ ਤੋਂ ਛਾਲ ਮਾਰ ਦਿੱਤੀ ਜਿਸ ਨਾਲ ਉਸ ਦੀ ਮੌਤ ਹੋ ਗਈ। ਪਰਮਜੀਤ ਸਿੰਘ ਨਾਮੀ ਕਰਮਚਾਰੀ ਤੀਜ਼ੀ ਮੰਜ਼ਲ 'ਤੇ ਸਥਿਤ ਐਫਸੀਆਰ ਨਾਲ ਸਬੰਧਤ ਦਫ਼ਤਰ 'ਚ ਸੁਪਰਵਾਈਜ਼ਰ ਸੀ।

ਚੰਡੀਗੜ੍ਹ: ਅੱਜ ਇੱਕ ਮੁਲਾਜ਼ਮ ਨੇ ਪੰਜਾਬ ਸਕੱਤਰੇਤ ਦੀ 7ਵੀਂ ਮੰਜ਼ਲ ਤੋਂ ਛਾਲ ਮਾਰ ਦਿੱਤੀ ਜਿਸ ਨਾਲ ਉਸ ਦੀ ਮੌਤ ਹੋ ਗਈ। ਪਰਮਜੀਤ ਸਿੰਘ ਨਾਮੀ ਕਰਮਚਾਰੀ ਤੀਜ਼ੀ ਮੰਜ਼ਲ 'ਤੇ ਸਥਿਤ ਐਫਸੀਆਰ ਨਾਲ ਸਬੰਧਤ ਦਫ਼ਤਰ 'ਚ ਸੁਪਰਵਾਈਜ਼ਰ ਸੀ।

Before You Go
ਰਾਜਪੁਰਾ ਮੀਂਹ 'ਚ ਡੁੱਬਿਆ! ਅੰਡਰਬ੍ਰਿਜ ਬਣਿਆ ਤਲਾਬ, ਕਿਲੋਮੀਟਰਾਂ ਲੰਮਾ ਜਾਮ
ਟ੍ਰੈਂਡਿੰਗ ਟੌਪਿਕ



















