ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਬਜਟ ਪੇਸ਼ ਕਰਨ ਤੋਂ ਪਹਿਲਾਂ ਮਨਪ੍ਰੀਤ ਬਾਦਲ ਨੇ ਹਾਲਾਤ ਸਿਰ ਭਾਂਡਾ ਭੰਨ੍ਹਿਆ
ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ 38 ਹਜ਼ਾਰ ਕਰੋੜ ਦਾ ਪੰਜਾਬ 'ਤੇ ਕਰਜ਼ ਸੀ। Covid ਦੇ ਸਾਲ ਵਿੱਚ ਬਹੁਤ ਮੁਸ਼ਕਿਲ ਦੌਰ ਸੀ।
![ਬਜਟ ਪੇਸ਼ ਕਰਨ ਤੋਂ ਪਹਿਲਾਂ ਮਨਪ੍ਰੀਤ ਬਾਦਲ ਨੇ ਹਾਲਾਤ ਸਿਰ ਭਾਂਡਾ ਭੰਨ੍ਹਿਆ Manpreet Badal before Punjab Budget ਬਜਟ ਪੇਸ਼ ਕਰਨ ਤੋਂ ਪਹਿਲਾਂ ਮਨਪ੍ਰੀਤ ਬਾਦਲ ਨੇ ਹਾਲਾਤ ਸਿਰ ਭਾਂਡਾ ਭੰਨ੍ਹਿਆ](https://feeds.abplive.com/onecms/images/uploaded-images/2021/03/08/0a301a39bc5433e348665373a82821c2_original.jpg?impolicy=abp_cdn&imwidth=1200&height=675)
ਮਨਪ੍ਰੀਤ ਬਾਦਲ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ 'ਚ ਅੱਜ ਕਾਂਗਰਸ ਸਰਕਾਰ ਆਪਣੇ ਕਾਰਜਕਾਲ ਦਾ 5ਵਾਂ ਤੇ ਆਖਰੀ ਬਜਟ ਪੇਸ਼ ਕਰਨ ਜਾ ਰਹੀ ਹੈ। ਕੈਪਟਨ ਸਰਕਾਰ ਨੇ ਬਜਟ ਪੇਸ਼ ਕਰਨ ਤੋਂ ਪਹਿਲਾਂ ਕਿਹਾ ਜਿਹੜੇ ਹਾਲਾਤ 'ਚ ਜ਼ਿੰਮੇਵਾਰੀ ਸੰਭਾਲੀ ਸੀ ਉਹ ਬਹੁਤ ਮੁਸ਼ਕਲ ਹਾਲਾਤ ਸਨ।
ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ 38 ਹਜ਼ਾਰ ਕਰੋੜ ਦਾ ਪੰਜਾਬ 'ਤੇ ਕਰਜ਼ ਸੀ। Covid ਦੇ ਸਾਲ ਵਿੱਚ ਬਹੁਤ ਮੁਸ਼ਕਿਲ ਦੌਰ ਸੀ। ਹੁਣ ਮੁਸ਼ਕਲ ਭਰੇ ਸਮੇਂ 'ਚੋਂ ਪੰਜਾਬ ਬਾਹਰ ਨਿਕਲਿਆ ਹੈ। ਪੰਜਾਬ ਸਿਰ ਸੀਸੀਐਲ ਦਾ ਕਰਜ ਸੀ।
ਉਨ੍ਹਾਂ ਕਿਹਾ ਪੰਜਾਬ ਨੂੰ ਖੜਾ ਕਾਰਨ ਲਈ ਸਾਡੀ ਨੀਅਤ ਸਾਫ ਸੀ ਤੇ ਅਸੀਂ ਪੰਜਾਬ ਨੂੰ ਮੁਸ਼ਕਲ ਹਾਲਾਤ ਵਿੱਚੋਂ ਬਾਹਰ ਕੱਢਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)