ਮਾਨਸਾ: ਸਥਾਨਕ ਪੁਲਿਸ ਨੂੰ ਨਸ਼ੇ ਦੇ ਖਿਲਾਫ ਉਸ ਸਮੇ ਵੱਡੀ ਕਾਮਯਾਬੀ ਮਿਲੀ ਜਦੋ ਇੱ ਕਾਰ ਸਵਾਰ ਦੋ ਵਿਅਕਤੀਆਂ ਕੋਲੋਂ 2 ਕਿਲੋ 300 ਗ੍ਰਾ ਅਫੀਮ ਬਰਾਮਦ ਹੋਈ ਕਾਰ 'ਦੋ ਵਿਅਕਤੀ ਸਵਾਰ ਸੀ ਪੁਲਿਸ  ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ।



ਇਸ ਬਾਰੇ ਮਾਨਸਾ ਦੇ ਐਸਐਸਪੀ ਸੁਰੇੰਦਰ ਲਾਂਭਾ ਨੇ ਦੱਸਿਆ ਕਿ ਸਿਟੀ1 ਦੀ ਪੁਲਿ ਨੇ ਇੱ ਐਂਡੇਵਰ ਗ਼ਡੀ ਚੋਂ ਇਹ ਨਸ਼ਾ ਬਰਾਮਦ ਕੀਤਾ ਹੈ। ਉਧਰ ਗ੍ਰਿਫਤਾਰ ਕੀਤੇ ਗਏ ਆਰੋਪੀਆਂ ਦੇ ਤਾਰ ਮੱ ਪ੍ਰਦੇਸ਼ ਤੱ ਜੁੜੇ ਹਨ। ਪੁਲਿਸ ਇਸ ਗੱ ਦਾ ਪਤਾ ਕਰ ਰਹੀ ਹੈ ਕਿ ਇਹ ਨਸ਼ਾ ਕਿਥੋਂ ਲਿਆਉਂਦੇ ਸੀ ਅਤੇ ਕਿਥੇ ਵੇਚਦੇ ਸੀ।

Moto G9 Price: ਇਨ੍ਹਾਂ ਸ਼ਾਨਦਾਰ ਫੀਚਰਸ ਨਾਲ ਭਾਰਤ 'ਚ ਲਾਂਚ ਹੋਇਆ ਮੋਟੋ ਜੀ9, ਇਸ ਫੋਨ ਨਾਲ ਮੁਕਾਬਲਾ

ਕੁੰਢੀਆਂ ਦੇ ਸਿੰਗ ਫਸਗੇ! ਸਿੱਧੂ ਮੂਸੇਵਾਲਾ ਨੇ ਲਿਆ ਬੱਬੂ ਮਾਨ ਨਾਲ ਪੰਗਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904