ਪੜਚੋਲ ਕਰੋ
ਥਾਣੇਦਾਰ ਨੇ ਮਾਰੀ ਨਹਿਰ 'ਚ ਛਾਲ
ਮੋਗਾ ਦੇ ਥਾਣਾ ਸਿਟੀ ਵਿੱਚ ਤਾਇਨਾਤ ਏਐਸਆਈ ਨੇ ਫ਼ਿਰੋਜ਼ਪੁਰ ਕੋਲੋਂ ਲੰਘਦੀ ਰਾਜਸਥਾਨ ਫੀਡਰ ’ਚ ਛਾਲ ਮਾਰ ਦਿੱਤੀ। ਇਸ ਘਟਨਾ ਬਾਰੇ ਫ਼ਿਰੋਜ਼ਪੁਰ ਪੁਲਿਸ ਕੰਟਰੋਲ ਰੂਮ ਵੱਲੋਂ ਮੋਗਾ ਪੁਲਿਸ ਨੂੰ ਇਤਲਾਹ ਦਿੱਤੀ ਗਈ।

ਫਿਰੋਜ਼ਪੁਰ: ਮੋਗਾ ਦੇ ਥਾਣਾ ਸਿਟੀ ਵਿੱਚ ਤਾਇਨਾਤ ਏਐਸਆਈ ਨੇ ਫ਼ਿਰੋਜ਼ਪੁਰ ਕੋਲੋਂ ਲੰਘਦੀ ਰਾਜਸਥਾਨ ਫੀਡਰ ’ਚ ਛਾਲ ਮਾਰ ਦਿੱਤੀ। ਇਸ ਘਟਨਾ ਬਾਰੇ ਫ਼ਿਰੋਜ਼ਪੁਰ ਪੁਲਿਸ ਕੰਟਰੋਲ ਰੂਮ ਵੱਲੋਂ ਮੋਗਾ ਪੁਲਿਸ ਨੂੰ ਇਤਲਾਹ ਦਿੱਤੀ ਗਈ। ਥਾਣਾ ਸਿਟੀ ਮੁਖੀ ਇੰਸਪੈਕਟਰ ਜਗਤਾਰ ਸਿੰਘ ਨੇ ਦੱਸਿਆ ਕਿ ਏਐਸਆਈ ਅਮਨਦੀਪ ਬਹਿਲ ਇੱਥੇ ਥਾਣਾ ਸਿਟੀ ’ਚ ਤਾਇਨਾਤ ਸੀ। ਇਹ ਵੀ ਪਤਾ ਲੱਗਿਆ ਹੈ ਕਿ ਉਹ ਤਣਾਅ ਵਿੱਚ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਉਹ ਕਰੀਬ ਤਿੰਨ ਮਹੀਨਿਆਂ ਤੋਂ ਦਿਨ ਵੇਲੇ ਡਿਊਟੀ ਕਰਨ ਦੀ ਬਜਾਏ ਰਾਤ ਦੀ ਡਿਊਟੀ ਕਰਦਾ ਸੀ। ਕੱਲ਼੍ਹ ਦੁਪਹਿਰ ਬਾਅਦ ਉਸ ਨੇ ਫ਼ਿਰੋਜ਼ਪੁਰ ਕੋਲੋਂ ਲੰਘਦੀ ਰਾਜਸਥਾਨ ਫੀਡਰ ’ਚ ਛਾਲ ਮਾਰ ਦਿੱਤੀ।
Before You Go
ਧਾਰਮਿਕ ਫ਼ੈਸਲੇ ਤੋਂ ਬਾਅਦ AAP MLA ਦਾ ਜਥੇਦਾਰ ਨੂੰ ਸਿੱਧਾ ਚੈਲੇਂਜ!
ਟ੍ਰੈਂਡਿੰਗ ਟੌਪਿਕ






















