ਮੁਹਾਲੀ: ਇੱਥੇ ਦੀ ਸੀਬੀਆਈ ਅਦਾਲਤ ਨੇ ਬੁੱਧਵਾਰ ਨੂੰ 1993 ਦੇ ਝੂਠੇ ਪੁਲਿਸ ਮੁਕਾਬਲੇ ‘ਚ ਦੋ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਇਆ। ਉਨ੍ਹਾਂ ‘ਤੇ ਗੁਰਵਿੰਦਰ ਸਿੰਘ ਨੂੰ ਅਗਵਾ ਕਰਨ ਦਾ ਇਲਜ਼ਾਮ ਲੱਗਿਆ ਸੀ ਜਿਸ ਦਾ ਬਾਅਦ ‘ਚ ਕੁਝ ਪਤਾ ਨਹੀਂ ਲੱਗ ਸਕਿਆ।
ਇੰਸਪੈਕਟਰ ਜੋਗਿੰਦਰ ਸਿੰਘ (ਸੇਵਾ ਮੁਕਤ) ਨੂੰ ਧਾਰਾ 365 ਤੇ ਹੋਰ ਦੋ ਨੂੰ ਆਈਪੀਸੀ ਦੀ ਧਾਰਾ 344 ਅਧੀਨ ਛੇ ਸਾਲ ਦੀ ਕੈਦ ਦੀ ਸਜ਼ਾ ਮਿਲੀ ਹੈ। ਕਾਂਸਟੇਬਲ ਜਗਜੀਤ ਸਿੰਘ ਨੂੰ ਆਈਪੀਸੀ ਦੀ ਧਾਰਾ 201 ਅਧੀਨ ਇੱਕ ਸਾਲ ਦੀ ਕੈਦ ਤੋਂ ਇਲਾਵਾ 10,000 ਰੁਪਏ ਦਾ ਜ਼ੁਰਮਾਨਾ ਕੀਤਾ ਗਿਆ।
ਜਗਜੀਤ ਨੂੰ 10,000 ਰੁਪਏ ਦੀ ਜ਼ਮਾਨਤ ਦੇਣ ਤੋਂ ਬਾਅਦ ਪ੍ਰੋਬੇਸ਼ਨ ‘ਤੇ ਰਿਹਾਅ ਕੀਤਾ ਗਿਆ ਸੀ।
1993 'ਚ ਕੀਤਾ ਫਰਜ਼ੀ ਮੁਕਾਬਲਾ, ਹੁਣ ਆਏ ਪੁਲਿਸ ਮੁਲਾਜ਼ਮ ਅੜਿੱਕੇ
ਏਬੀਪੀ ਸਾਂਝਾ
Updated at:
18 Sep 2019 03:43 PM (IST)
ਮੁਹਾਲੀ ਦੀ ਸੀਬੀਆਈ ਅਦਾਲਤ ਨੇ ਬੁੱਧਵਾਰ ਨੂੰ 1993 ਦੇ ਝੂਠੇ ਪੁਲਿਸ ਮੁਕਾਬਲੇ ‘ਚ ਦੋ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਇਆ। ਉਨ੍ਹਾਂ ‘ਤੇ ਗੁਰਵਿੰਦਰ ਸਿੰਘ ਨੂੰ ਅਗਵਾ ਕਰਨ ਦਾ ਇਲਜ਼ਾਮ ਲੱਗਿਆ ਸੀ ਜਿਸ ਦਾ ਬਾਅਦ ‘ਚ ਕੁਝ ਪਤਾ ਨਹੀਂ ਲੱਗ ਸਕਿਆ।
- - - - - - - - - Advertisement - - - - - - - - -