ਪੜਚੋਲ ਕਰੋ

ਪਿਓ ਵੱਲੋਂ ਨਸ਼ੇੜੀ ਪੁੱਤ ਦਾ ਕਤਲ

ਗੁਰਦਾਸਪੁਰ: ਬਟਾਲਾ 'ਚ ਪਿਤਾ ਵੱਲੋਂ ਜਵਾਨ ਪੁੱਤ ਦਾ ਕਤਲ ਕਰ ਦਿੱਤਾ ਗਿਆ। ਮੁਲਜ਼ਮ ਜੋਗਿੰਦਰ ਸਿੰਘ ਦਾ ਕਹਿਣਾ ਹੈ ਕਿ ਉਸ ਦਾ ਪੁੱਤ ਮਨਜਿੰਦਰ ਸਿੰਘ ਨਸ਼ੇ ਕਰਦਾ ਸੀ। ਉਹ ਨਸ਼ਾ ਕਰਕੇ ਪਰਿਵਾਰ ਨੂੰ ਤੰਗ-ਪ੍ਰੇਸ਼ਾਨ ਕਰਦਾ ਸੀ। ਇਸ ਤੋਂ ਅੱਕ ਕੇ ਕਤਲ ਕਰ ਦਿੱਤਾ। ਕਾਬਲੇਗੌਰ ਹੈ ਕਿ ਤਿੰਨ ਦਿਨ ਪਹਿਲਾਂ ਬਟਾਲਾ ਦੀ ਕਲਗੀਧਰ ਕਲੋਨੀ ਦੇ ਰਹਿਣ ਵਾਲੇ ਟੈਕਸੀ ਆਪਰੇਟਰ ਮਨਜਿੰਦਰ ਸਿੰਘ ਦੀ ਲਾਸ਼ ਕਸਬਾ ਵਡਾਲਾ ਗ੍ਰੰਥੀਆਂ ਨੇੜੇ ਉਸੇ ਦੀ ਇਨੋਵਾ ਗੱਡੀ ਵਿੱਚ ਮਿਲੀ ਸੀ। ਪਹਿਲਾਂ ਪਿਤਾ ਜੋਗਿੰਦਰ ਸਿੰਘ ਨੇ ਪੁਲਿਸ ਨੂੰ ਆਖਿਆ ਕਿ ਉਸ ਦਾ ਬੇਟਾ ਦੇਰ ਰਾਤ ਘਰੋਂ ਗਿਆ ਪਰ ਵਾਪਸ ਨਹੀਂ ਆਇਆ। ਤਫਤੀਸ਼ ਪਿੱਛੋਂ ਖੁਦ ਪਿਤਾ ਹੀ ਕਾਤਲ ਨਿਕਲਿਆ। ਪੁਲਿਸ ਵੱਲੋਂ ਪਿਤਾ ਤੇ ਮ੍ਰਿਤਕ ਦੇ ਸਾਲੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਐਸਐਸਪੀ ਉਪਿੰਦਰਜੀਤ ਸਿੰਘ ਨੇ ਦੱਸਿਆ ਕਿ ਮਨਜਿੰਦਰ ਸਿੰਘ ਸ਼ਰਾਬ ਤੇ ਨਸ਼ੇ ਦਾ ਆਦੀ ਸੀ। ਅਕਸਰ ਪਰਿਵਾਰ ਨੂੰ ਤੰਗ-ਪ੍ਰੇਸ਼ਾਨ ਕਰਦਾ ਸੀ। ਇਸ ਤੋਂ ਦੁਖੀ ਹੋ ਕੇ 4 ਫਰਵਰੀ ਦੀ ਰਾਤ ਨੂੰ ਮਨਜਿੰਦਰ ਨੂੰ ਪਹਿਲਾਂ ਉਸ ਦੇ ਪਿਤਾ ਨੇ ਬੁਰੀ ਤਰ੍ਹਾਂ ਕੁੱਟਿਆ। ਜਦ ਮਨਜਿੰਦਰ ਨੇ ਇਸ ਕੁੱਟਮਾਰ ਦੀ ਸ਼ਿਕਇਤ ਪੁਲਿਸ ਕੰਟਰੋਲ ਨੰਬਰ 181 'ਤੇ ਕੀਤੀ ਤਾਂ ਪਿਤਾ ਨੇ ਬੇਟੇ ਦਾ ਗਲਾ ਵੱਢ ਕੇ ਹੱਤਿਆ ਕਰ ਦਿੱਤੀ। ਉਸ ਦੀ ਲਾਸ਼ ਗੱਡੀ ਵਿੱਚ ਰੱਖ ਮ੍ਰਿਤਕ ਦੇ ਸਾਲੇ ਸਤਨਾਮ ਸਿੰਘ ਦਾ ਸਾਥ ਲੈ ਕੇ ਬਟਾਲਾ ਨੇੜੇ ਕਸਬਾ ਵਡਾਲਾ ਗ੍ਰੰਥੀਆ ਨੇੜੇ ਛੱਡ ਆਏ ਤਾਂ ਜੋ ਕਿਸੇ ਨੂੰ ਸ਼ਕ਼ ਨਾ ਹੋਵੇ।

ਟਾਪ ਹੈਡਲਾਈਨ

Punjab News : ਗਣਪਤੀ ਵਿਸਰਜਨ ਦੌਰਾਨ ਭੈਣ-ਭਰਾ ਨਹਿਰ ’ਚ ਰੁੜ੍ਹੇ, ਬਠਿੰਡਾ ’ਚ ਵੱਡਾ ਹਾਦਸਾ
Punjab News : ਗਣਪਤੀ ਵਿਸਰਜਨ ਦੌਰਾਨ ਭੈਣ-ਭਰਾ ਨਹਿਰ ’ਚ ਰੁੜ੍ਹੇ, ਬਠਿੰਡਾ ’ਚ ਵੱਡਾ ਹਾਦਸਾ
Punjab News : ਸਾਬਕਾ ED ਅਧਿਕਾਰੀ ਨਿਰੰਜਨ ਸਿੰਘ ‘ਵਾਰਿਸ ਪੰਜਾਬ ਦੇ’ ’ਚ ਹੋ ਸਕਦੇ ਨੇ ਸ਼ਾਮਲ ! ਕੱਲ੍ਹ ਕਰ ਸਕਦੇ ਨੇ ਐਲਾਨ
Punjab News : ਸਾਬਕਾ ED ਅਧਿਕਾਰੀ ਨਿਰੰਜਨ ਸਿੰਘ ‘ਵਾਰਿਸ ਪੰਜਾਬ ਦੇ’ ’ਚ ਹੋ ਸਕਦੇ ਨੇ ਸ਼ਾਮਲ ! ਕੱਲ੍ਹ ਕਰ ਸਕਦੇ ਨੇ ਐਲਾਨ
Punjab News : ਪੰਜਾਬੀ ਯੂਟਿਊਬਰ ਮਣੀ ਸ਼ੌਕਰ ਅਤੇ ਉਸ ਦੇ ਸਾਥੀ ਦਾ ਰਿਮਾਂਡ ਵਧਿਆ, 3 ਦਿਨ ਹੋਰ ਪੁਲਿਸ ਹਿਰਾਸਤ 'ਚ ਰਹੇਗਾ
Punjab News : ਪੰਜਾਬੀ ਯੂਟਿਊਬਰ ਮਣੀ ਸ਼ੌਕਰ ਅਤੇ ਉਸ ਦੇ ਸਾਥੀ ਦਾ ਰਿਮਾਂਡ ਵਧਿਆ, 3 ਦਿਨ ਹੋਰ ਪੁਲਿਸ ਹਿਰਾਸਤ 'ਚ ਰਹੇਗਾ
 Ludhiana News : ਚੋਰੀ ਕਰਨ ਆਏ ਬਦਮਾਸ਼ ਨੂੰ ਸਿਕਿਊਰਿਟੀ ਗਾਰਡ ਨੇ ਮਾਰੀ ਗੋਲੀ , ਮਚਿਆ ਹੜਕੰਪ 
 Ludhiana News : ਚੋਰੀ ਕਰਨ ਆਏ ਬਦਮਾਸ਼ ਨੂੰ ਸਿਕਿਊਰਿਟੀ ਗਾਰਡ ਨੇ ਮਾਰੀ ਗੋਲੀ , ਮਚਿਆ ਹੜਕੰਪ 

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Punjab News : ਬੁਆਏਫ੍ਰੈਂਡ ਲਈ ਮਾਂ ਨੇ 3 ਬੱਚਿਆਂ ਦੀ ਜਾਨ ਲਈ , ਮਠਿਆਈ ’ਚ ਜ਼ਹਿਰੀਲਾ ਪਦਾਰਥ ਮਿਲਾਉਣ ਦਾ ਆਰੋਪ 
Punjab News : ਬੁਆਏਫ੍ਰੈਂਡ ਲਈ ਮਾਂ ਨੇ 3 ਬੱਚਿਆਂ ਦੀ ਜਾਨ ਲਈ , ਮਠਿਆਈ ’ਚ ਜ਼ਹਿਰੀਲਾ ਪਦਾਰਥ ਮਿਲਾਉਣ ਦਾ ਆਰੋਪ 
Punjab News : ਸਾਬਕਾ ED ਅਧਿਕਾਰੀ ਨਿਰੰਜਨ ਸਿੰਘ ‘ਵਾਰਿਸ ਪੰਜਾਬ ਦੇ’ ’ਚ ਹੋ ਸਕਦੇ ਨੇ ਸ਼ਾਮਲ ! ਕੱਲ੍ਹ ਕਰ ਸਕਦੇ ਨੇ ਐਲਾਨ
Punjab News : ਸਾਬਕਾ ED ਅਧਿਕਾਰੀ ਨਿਰੰਜਨ ਸਿੰਘ ‘ਵਾਰਿਸ ਪੰਜਾਬ ਦੇ’ ’ਚ ਹੋ ਸਕਦੇ ਨੇ ਸ਼ਾਮਲ ! ਕੱਲ੍ਹ ਕਰ ਸਕਦੇ ਨੇ ਐਲਾਨ
 Ludhiana News : ਚੋਰੀ ਕਰਨ ਆਏ ਬਦਮਾਸ਼ ਨੂੰ ਸਿਕਿਊਰਿਟੀ ਗਾਰਡ ਨੇ ਮਾਰੀ ਗੋਲੀ , ਮਚਿਆ ਹੜਕੰਪ 
 Ludhiana News : ਚੋਰੀ ਕਰਨ ਆਏ ਬਦਮਾਸ਼ ਨੂੰ ਸਿਕਿਊਰਿਟੀ ਗਾਰਡ ਨੇ ਮਾਰੀ ਗੋਲੀ , ਮਚਿਆ ਹੜਕੰਪ 
Health News :  ਕ੍ਰਿਕਟ ਖੇਡਦੇ ਜਾਂ ਜਿਮ ਕਰਦੇ ਸਮੇਂ ਅਚਾਨਕ ਕਿਉਂ ਪੈਂਦਾ ਹੈ ਦਿਲ ਦਾ ਦੌਰਾ?
Health News :  ਕ੍ਰਿਕਟ ਖੇਡਦੇ ਜਾਂ ਜਿਮ ਕਰਦੇ ਸਮੇਂ ਅਚਾਨਕ ਕਿਉਂ ਪੈਂਦਾ ਹੈ ਦਿਲ ਦਾ ਦੌਰਾ?
IPhone Langar : ਕਾਰੋਬਾਰੀ ਨੇ ਕੱਢਿਆ ਮੁਫ਼ਤ iPhone ਦਾ ਡਰਾਅ, 10 ਮਹਿਲਾਵਾਂ ਨੂੰ ਮਿਲੇਗਾ ਫੋਨ
IPhone Langar : ਕਾਰੋਬਾਰੀ ਨੇ ਕੱਢਿਆ ਮੁਫ਼ਤ iPhone ਦਾ ਡਰਾਅ, 10 ਮਹਿਲਾਵਾਂ ਨੂੰ ਮਿਲੇਗਾ ਫੋਨ
Malaysia Issued Warning: ਮਲੇਸ਼ੀਆ ਹੋਇਆ ਸਖ਼ਤ, ਭਾਰਤੀਆਂ ਨੂੰ ਦਿੱਤੀ ਚੇਤਾਵਨੀ! ਇਸ ਕਾਰਨ ਕਾਨੂੰਨੀ ਕਾਰਵਾਈ ਦਾ ਸ਼ਿਕਾਰ...
ਮਲੇਸ਼ੀਆ ਹੋਇਆ ਸਖ਼ਤ, ਭਾਰਤੀਆਂ ਨੂੰ ਦਿੱਤੀ ਚੇਤਾਵਨੀ! ਇਸ ਕਾਰਨ ਕਾਨੂੰਨੀ ਕਾਰਵਾਈ ਦਾ ਸ਼ਿਕਾਰ...
Punjab News : ਗਣਪਤੀ ਵਿਸਰਜਨ ਦੌਰਾਨ ਭੈਣ-ਭਰਾ ਨਹਿਰ ’ਚ ਰੁੜ੍ਹੇ, ਬਠਿੰਡਾ ’ਚ ਵੱਡਾ ਹਾਦਸਾ
Punjab News : ਗਣਪਤੀ ਵਿਸਰਜਨ ਦੌਰਾਨ ਭੈਣ-ਭਰਾ ਨਹਿਰ ’ਚ ਰੁੜ੍ਹੇ, ਬਠਿੰਡਾ ’ਚ ਵੱਡਾ ਹਾਦਸਾ
Cricketer Announced Retirement: ਕ੍ਰਿਕਟ ਜਗਤ ਨੂੰ T20I ਵਿਚਾਲੇ ਵੱਡਾ ਝਟਕਾ, ਸਟਾਰ ਗੇਂਦਬਾਜ਼ ਨੇ ਸੰਨਿਆਸ ਦਾ ਕੀਤਾ ਐਲਾਨ, ਸਦਮੇ 'ਚ ਫੈਨਜ਼...
ਕ੍ਰਿਕਟ ਜਗਤ ਨੂੰ T20I ਵਿਚਾਲੇ ਵੱਡਾ ਝਟਕਾ, ਸਟਾਰ ਗੇਂਦਬਾਜ਼ ਨੇ ਸੰਨਿਆਸ ਦਾ ਕੀਤਾ ਐਲਾਨ, ਸਦਮੇ 'ਚ ਫੈਨਜ਼...
Embed widget