ਪੜਚੋਲ ਕਰੋ
ਸੰਗਰੂਰ : ਨਾਭਾ ਜੇਲ੍ਹ ਬ੍ਰੇਕ ਦੇ ਦੋਸ਼ੀ ਨੇ ਜੇਲ੍ਹ 'ਚ ਖੁਦਕੁਸ਼ੀ ਦੀ ਕੀਤੀ ਕੋਸ਼ਿਸ, ਹਾਲਤ ਹੁਣ ਖਤਰੇ ਤੋਂ ਬਾਹਰ
ਸੰਗਰੂਰ, 24 ਅਪ੍ਰੈਲ- ਨਾਭਾ ਜੇਲ ਬ੍ਰੇਕ ਦੇ ਦੋਸ਼ੀ ਅਮਨਦੀਪ ਢੋਟੀਆਂ ਨੇ ਸ਼ਨੀਵਾਰ ਰਾਤ ਸੰਗਰੂਰ ਸੈਂਟਰਲ ਜੇਲ 'ਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਵੱਲੋਂ ਇਸ ਸੰਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ।

ਅਮਨਦੀਪ ਢੋਟੀਆਂ
ਸੰਗਰੂਰ, 24 ਅਪ੍ਰੈਲ- ਨਾਭਾ ਜੇਲ ਬ੍ਰੇਕ ਦੇ ਦੋਸ਼ੀ ਅਮਨਦੀਪ ਢੋਟੀਆਂ ਨੇ ਸ਼ਨੀਵਾਰ ਰਾਤ ਸੰਗਰੂਰ ਸੈਂਟਰਲ ਜੇਲ 'ਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਵੱਲੋਂ ਇਸ ਸੰਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ।
ਸੰਗਰੂਰ ਸਿਟੀ 1 ਦੇ ਐਸਐਚਓ ਸੁਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ, “ਗੈਂਗਸਟਰ ਅਮਨਦੀਪ ਢੋਟੀਆਂ, ਜੋ ਕਿ ਵੱਖ-ਵੱਖ ਅਪਰਾਧਿਕ ਮਾਮਲਿਆਂ 'ਚ ਦੋਸ਼ੀ ਹੈ ਅਤੇ ਨਾਭਾ ਜੇਲ ਬ੍ਰੇਕ ਕਾਂਡ ਦਾ ਵੀ ਮੁਲਜ਼ਮ ਹੈ, ਨੇ ਕਈ ਥਾਵਾਂ ਤੋਂ ਆਪਣੀ ਬਾਂਹ 'ਤੇ ਕੱਟ ਲਾਏ ਹਨ। ਜੇਲ੍ਹ ਪ੍ਰਸ਼ਾਸਨ ਤੋਂ ਸੂਚਨਾ ਮਿਲਣ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਲੈ ਜਾਂਦਾ ਗਿਆ, ਇਲਾਜ ਤੋਂ ਬਾਅਦ ਵਾਪਸ ਜੇਲ੍ਹ ਲਿਆਂਦਾ ਗਿਆ । ਐਸਐਚਓ ਨੇ ਦੱਸਿਆ ਕਿ ਢੋਟੀਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ।
Before You Go
BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ
ਟ੍ਰੈਂਡਿੰਗ ਟੌਪਿਕ