ਪੜਚੋਲ ਕਰੋ
Punjab News: ਅਕਾਲੀ ਉਮੀਦਵਾਰ ਨਰਦੇਵ ਮਾਨ ਨੇ ਗੁਰਦੁਆਰਾ ਸਾਹਿਬ ਟੇਕਿਆ ਮੱਥਾ, ਕਿਹਾ- ਜਿੱਤ ਤਾਂ ਪੱਕੀ...
Punjab News: ਫਿਰੋਜਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਨਰਦੇਵ ਸਿੰਘ ਮਾਨ ਪਰਿਵਾਰ ਸਮੇਤ ਸ੍ਰੀ ਮੁਕਤਸਰ ਸਾਹਿਬ ਦੇ ਦਰਬਾਰ ਸਾਹਿਬ ਨਮਸਤਕ ਹੋਏ। ਨਤੀਜਿਆਂ ਤੋਂ ਪਹਿਲਾਂ ਨਰਦੇਵ ਸਿੰਘ ਮਾਨ ਨੇ ਕਿਹਾ ਕਿ ਵਾਹਿਗੂਰੂ ਦੀ ਕਿਰਪਾ ਨਾਲ ਜਿੱਤ ਪੱਕੀ ਹੈ।

Nardev Singh Mann























