ਪੜਚੋਲ ਕਰੋ

ਕੁੱਖ 'ਚੋਂ ਕਮੋਡ 'ਚ ਡਿੱਗੀ ਬੱਚੀ ਦੀ ਮੌਤ

ਅੰਮ੍ਰਿਤਸਰ: ਲੇਬਰ ਪੇਨ ਨਾਲ ਤੜਫ ਰਹੀ ਇੱਕ ਗਰਭਵਤੀ ਔਰਤ ਨੇ ਬਾਥਰੂਮ ਦੇ ਕਮੋਡ ਵਿੱਚ ਬੱਚੀ ਨੂੰ ਜਨਮ ਦੇ ਦਿੱਤਾ। ਇਹ ਨਵਜਾਤ ਬੱਚੀ ਸਾਹ ਤੱਕ ਨਹੀਂ ਲੈ ਸਕੀ ਤੇ ਉਸ ਦੀ ਕਮੋਡ ਵਿੱਚ ਹੀ ਮੌਤ ਹੋ ਗਈ। ਮਾਮਲਾ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਨਜ਼ਦੀਕ ਅਲਟਰਾਸਾਊਂਡ ਸੈਂਟਰ ਦਾ ਹੈ। ਅੰਮ੍ਰਿਤਸਰ ਦੇ ਜੋੜਾ ਫਾਟਕ ਇਲਾਕੇ ਵਿੱਚ ਰਹਿਣ ਵਾਲੀ ਕਵਿਤਾ ਗਰਭਵਤੀ ਸੀ। ਇਲਾਕੇ ਦੇ ਹੀ ਇੱਕ ਨਰਸਿੰਗ ਹੋਮ ਵਿੱਚ ਉਸ ਦਾ ਇਲਾਜ ਚੱਲ ਰਿਹਾ ਸੀ। ਕਵਿਤਾ ਦੇ ਪਤੀ ਲਾਲ ਕੁਮਾਰ ਮੁਤਾਬਕ ਲੇਬਰ ਪੇਨ ਹੋਣ ਤੋਂ ਬਾਅਦ ਉਹ ਨਰਸਿੰਗ ਹੋਮ ਪਹੁੰਚੇ। ਇੱਥੇ ਆਉਣ ਤੋਂ ਬਾਅਦ ਡਾਕਟਰਾਂ ਨੇ ਉਸ ਦਾ ਅਲਟਰਾਸਾਊਂਡ ਕਰਵਾਉਣ ਲਈ ਕਿਹਾ। ਨਰਸਿੰਗ ਹੋਮ ਵਿੱਚ ਅਲਟਰਾਸਾਊਂਡ ਦੀ ਸੁਵਿਧਾ ਨਾ ਹੋਣ ਕਰਕੇ ਉਹ ਸਿਵਲ ਹਸਪਤਾਲ ਨੇੜੇ ਪਹੁੰਚੇ। ਅਲਟਰਾਸਾਊਂਡ ਸੈਂਟਰ ਵਿੱਚ ਭੀੜ ਹੋਣ ਕਰਕੇ ਉਹ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀ ਸੀ। ਇਸ ਦੌਰਾਨ ਉਸ ਨੇ ਬਾਥਰੂਮ ਜਾਣ ਲਈ ਕਿਹਾ। ਥੋੜ੍ਹੀ ਦੇਰ ਬਾਅਦ ਉਸ ਦੇ ਚੀਕਣ ਦੀ ਆਵਾਜ਼ ਸੁਣਾਈ ਦਿੱਤੀ। ਜਦ ਉਸ ਦਾ ਪਤੀ ਬਾਥਰੂਮ ਵਿੱਚ ਪਹੁੰਚਿਆ ਤਾਂ ਉਸ ਨੇ ਆਪਣੀ ਪਤਨੀ ਨੂੰ ਖੂਨ ਨਾਲ ਲੱਥਪੱਥ ਦੇਖਿਆ। ਉਸ ਦੀ ਕੁੱਖ ਤੋਂ ਬੱਚੀ ਕਮੋਡ ਵਿੱਚ ਡਿੱਗ ਗਈ ਸੀ। ਬੱਚੀ ਨੂੰ ਤੁਰੰਤ ਕਮੋਡ ਵਿੱਚੋਂ ਬਾਹਰ ਕੱਢਿਆ ਪਰ ਓਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਅੱਜ ਮੋਹਾਲੀ 'ਚ ਹੋਵੇਗਾ PBKS ਤੇ RR ਵਿਚਾਲੇ ਜ਼ਬਰਦਸਤ ਮੁਕਾਬਲਾ, ਸ਼ਾਮ 4.30 ਵਜੇ ਤੋਂ ਐਂਟਰੀ, ਜੈਮਸੀਨ ਸੈਂਡਲਸ ਦਾ ਹੋਵੇਗਾ ਲਾਈਵ ਸ਼ੋਅ

Crime News:  ਅੰਮ੍ਰਿਤਸਰ ਦੇ ਗੁਰੂਘਰ 'ਚ 8 ਸਾਲਾ ਬੱਚੇ ਨਾਲ ਕੁਕਰਮ, ਮੱਥਾ ਟੇਕਣ ਗਏ ਨਾਲ ਪਿੰਡ ਦੇ 2 ਮੁੰਡਿਆਂ ਨੇ ਕੀਤੀ ਵਾਰਦਾਤ

Punjab News: ਸਰਕਾਰੀ ਕਰਮਚਾਰੀਆਂ ਦੀ ਲੱਗੀ ਮੌਜ! ਪੰਜਾਬ ਸਰਕਾਰ ਵੱਲੋਂ ਜਨਤਕ ਛੁੱਟੀ ਦਾ ਐਲਾਨ

LSG vs MI Full Match: ਐਮਆਈ ਨੂੰ ਲੈ ਡੁੱਬਿਆ ਹਾਰਦਿਕ ਦਾ 'ਓਵਰ ਕੋਨਫਿਡੈਂਸ', ਜਾਣੋ ਹਾਰ ਦਾ ਕਿਵੇਂ ਬਣਿਆ ਕਾਰਨ? 12 ਦੌੜਾਂ ਨਾਲ ਜਿੱਤਿਆ ਲਖਨਊ
ਐਮਆਈ ਨੂੰ ਲੈ ਡੁੱਬਿਆ ਹਾਰਦਿਕ ਦਾ 'ਓਵਰ ਕੋਨਫਿਡੈਂਸ', ਜਾਣੋ ਹਾਰ ਦਾ ਕਿਵੇਂ ਬਣਿਆ ਕਾਰਨ? 12 ਦੌੜਾਂ ਨਾਲ ਜਿੱਤਿਆ ਲਖਨਊ
Advertisement
ABP Premium

ਵੀਡੀਓਜ਼

ਕਾਂਸਟੇਬਲ ਮਾਮਲੇ 'ਚ ਇੱਕ ਹੋਰ ਵੱਡਾ ਖ਼ੁਲਾਸਾ, ਬਲੈਕਮੇਲ ਕਰਨ ਦੇ ਲੱਗੇ ਇਲਜ਼ਾਮਪੰਜਾਬ 'ਚੋਂ ਭਾਰੀ ਅਸਲਾ ਬਰਾਮਦ, ਕਰਨੀ ਸੀ ਵੱਡੀ ਵਾਰਦਾਤਮੰਤਰੀ ਧਾਲੀਵਾਲ ਦੀ ਨੁਹੰ 'ਤੇ ਗੰਭੀਰ ਆਰੋਪ, ਮਜੀਠੀਆ ਨੇ ਕੀਤਾ ਖੁਲਾਸਾਨਸ਼ੇ ਦੀ ਤਸਕਰ ਕਾਂਸਟੇਬਲ ਦੇ ਤਾਰ ਕਿਸ ਨਾਲ ਜੁੜੇ..!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ ਮੋਹਾਲੀ 'ਚ ਹੋਵੇਗਾ PBKS ਤੇ RR ਵਿਚਾਲੇ ਜ਼ਬਰਦਸਤ ਮੁਕਾਬਲਾ, ਸ਼ਾਮ 4.30 ਵਜੇ ਤੋਂ ਐਂਟਰੀ, ਜੈਮਸੀਨ ਸੈਂਡਲਸ ਦਾ ਹੋਵੇਗਾ ਲਾਈਵ ਸ਼ੋਅ
ਅੱਜ ਮੋਹਾਲੀ 'ਚ ਹੋਵੇਗਾ PBKS ਤੇ RR ਵਿਚਾਲੇ ਜ਼ਬਰਦਸਤ ਮੁਕਾਬਲਾ, ਸ਼ਾਮ 4.30 ਵਜੇ ਤੋਂ ਐਂਟਰੀ, ਜੈਮਸੀਨ ਸੈਂਡਲਸ ਦਾ ਹੋਵੇਗਾ ਲਾਈਵ ਸ਼ੋਅ
Crime News:  ਅੰਮ੍ਰਿਤਸਰ ਦੇ ਗੁਰੂਘਰ 'ਚ 8 ਸਾਲਾ ਬੱਚੇ ਨਾਲ ਕੁਕਰਮ, ਮੱਥਾ ਟੇਕਣ ਗਏ ਨਾਲ ਪਿੰਡ ਦੇ 2 ਮੁੰਡਿਆਂ ਨੇ ਕੀਤੀ ਵਾਰਦਾਤ
Crime News: ਅੰਮ੍ਰਿਤਸਰ ਦੇ ਗੁਰੂਘਰ 'ਚ 8 ਸਾਲਾ ਬੱਚੇ ਨਾਲ ਕੁਕਰਮ, ਮੱਥਾ ਟੇਕਣ ਗਏ ਨਾਲ ਪਿੰਡ ਦੇ 2 ਮੁੰਡਿਆਂ ਨੇ ਕੀਤੀ ਵਾਰਦਾਤ
Punjab News: ਸਰਕਾਰੀ ਕਰਮਚਾਰੀਆਂ ਦੀ ਲੱਗੀ ਮੌਜ! ਪੰਜਾਬ ਸਰਕਾਰ ਵੱਲੋਂ ਜਨਤਕ ਛੁੱਟੀ ਦਾ ਐਲਾਨ
Punjab News: ਸਰਕਾਰੀ ਕਰਮਚਾਰੀਆਂ ਦੀ ਲੱਗੀ ਮੌਜ! ਪੰਜਾਬ ਸਰਕਾਰ ਵੱਲੋਂ ਜਨਤਕ ਛੁੱਟੀ ਦਾ ਐਲਾਨ
LSG vs MI Full Match: ਐਮਆਈ ਨੂੰ ਲੈ ਡੁੱਬਿਆ ਹਾਰਦਿਕ ਦਾ 'ਓਵਰ ਕੋਨਫਿਡੈਂਸ', ਜਾਣੋ ਹਾਰ ਦਾ ਕਿਵੇਂ ਬਣਿਆ ਕਾਰਨ? 12 ਦੌੜਾਂ ਨਾਲ ਜਿੱਤਿਆ ਲਖਨਊ
ਐਮਆਈ ਨੂੰ ਲੈ ਡੁੱਬਿਆ ਹਾਰਦਿਕ ਦਾ 'ਓਵਰ ਕੋਨਫਿਡੈਂਸ', ਜਾਣੋ ਹਾਰ ਦਾ ਕਿਵੇਂ ਬਣਿਆ ਕਾਰਨ? 12 ਦੌੜਾਂ ਨਾਲ ਜਿੱਤਿਆ ਲਖਨਊ
Punjab News: ਕਾਂਗਰਸ ਵੱਲੋਂ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਉਮੀਦਵਾਰ ਦਾ ਐਲਾਨ, ਇਸ ਦਿੱਗਜ ਨੇਤਾ ਨੂੰ ਮੈਦਾਨ 'ਚ ਉਤਾਰਿਆ; ਜਾਣੋ ਕੌਣ ?
ਕਾਂਗਰਸ ਵੱਲੋਂ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਉਮੀਦਵਾਰ ਦਾ ਐਲਾਨ, ਇਸ ਦਿੱਗਜ ਨੇਤਾ ਨੂੰ ਮੈਦਾਨ 'ਚ ਉਤਾਰਿਆ; ਜਾਣੋ ਕੌਣ ?
ਚੀਨ ਦਾ ਅਮਰੀਕਾ ਨੂੰ ਠੋਕਵਾਂ ਜਵਾਬ, ਅਮਰੀਕੀ ਉਤਪਾਦਾਂ ‘ਤੇ ਲਾਇਆ 34 ਫੀਸਦੀ Tariff

ਪੰਜਾਬ 'ਚ ਤਿੰਨ IAS ਅਧਿਕਾਰੀਆਂ ਦੇ ਕੀਤੇ ਤਬਾਦਲੇ, ਪੰਜਾਬੀ 'ਚ ਜਾਰੀ ਹੋਏ ਹੁਕਮ

ਇਹ 6 ਆਦਤਾਂ ਬੁਰੀ ਤਰ੍ਹਾਂ ਨਾਲ ਖ਼ਰਾਬ ਕਰ ਸਕਦੀਆਂ ਨੇ ਤੁਹਾਡੀ ਕਿਡਨੀ, ਕਿਤੇ ਤੁਸੀਂ ਤਾਂ ਨਹੀਂ ਕਰ ਰਹੇ ਇਹ ਗ਼ਲਤੀ ?

Embed widget