ਪੜਚੋਲ ਕਰੋ

ਨਿਰੰਕਾਰੀ ਭਵਨਾਂ ’ਚ ਕੈਮਰੇ ਲੱਗਣ ਤਕ ਨਹੀਂ ਹੋਣਗੇ ਸਤਸੰਗ

ਅੰਮ੍ਰਿਤਸਰ: ਰਾਜਾਸਾਂਸੀ ਦੇ ਨਿਰੰਕਾਰੀ ਭਵਨ ’ਤੇ 18 ਨਵੰਬਰ ਨੂੰ ਹੋਏ ਗ੍ਰਨੇਡ ਹਮਲੇ ਪਿੱਛੋਂ ਨਿਰੰਕਾਰੀ ਮੰਡਲ ਕਮੇਟੀ ਵੱਡਾ ਫੈਸਲਾ ਲਿਆ ਹੈ। ਸੰਸਥਾ ਨੇ ਕਿਹਾ ਹੈ ਕਿ ਹਰ ਨਿਰੰਕਾਰੀ ਭਵਨ ਵਿੱਚ ਸੀਸੀਟੀਵੀ ਕੈਮਰੇ ਲਾਏ ਜਾਣਗੇ ਅਤੇ ਕੈਮਰੇ ਲੱਗਣ ਦਾ ਕੰਮ ਮੁਕੰਮਲ ਹੋਣ ਤਕ ਭਵਨਾਂ ਅੰਦਰ ਸਤਸੰਗ ਨਹੀਂ ਕੀਤਾ ਜਾਏਗਾ। ਇਹ ਵੀ ਪੜ੍ਹੋ- ਨਿਰੰਕਾਰੀ ਭਵਨ 'ਤੇ ਹਮਲੇ ਦੀ ਕਹਾਣੀ, ਪੁਲਿਸ ਦੀ ਜ਼ੁਬਾਨੀ ਜਿਹੜੇ ਭਵਨਾਂ ਅੰਦਰ ਪਹਿਲਾਂ ਤੋਂ ਹੀ ਕੈਮਰੇ ਲੱਗੇ ਹੋਏ ਹਨ, ਉੱਥੇ ਪਹਿਲਾਂ ਵਾਂਗ ਸਤਸੰਗ ਜਾਰੀ ਰਹੇਗਾ। ਨਿਰੰਕਾਰੀ ਭਵਨ ਅਦਲੀਵਾਲ ਦੇ ਮੁਖੀ ਓਂਕਾਰ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਸਾਰੇ ਨਿਰੰਕਾਰੀ ਭਵਨਾਂ ਅੰਦਰ ਸੀਸਟੀਵੀ ਕੈਮਰੇ ਲਾਉਣ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ। ਜਲਦੀ ਹੀ ਸਾਰੇ ਭਵਨਾਂ ਅੰਦਰ ਕੈਮਰਿਆਂ ਦਾ ਕੰਮ ਮੁਕੰਮਲ ਹੋ ਜਾਏਗਾ। ਇਹ ਵੀ ਪੜ੍ਹੋ- ਨਿਰੰਕਾਰੀ ਭਵਨ 'ਤੇ ਹਮਲੇ ਦੀ ਸਾਜਿਸ਼ ਬੇਨਕਾਬ! ਜ਼ਿਕਰਯੋਗ ਹੈ ਕਿ 18 ਨਵੰਬਰ ਨੂੰ ਰਾਜਾਸਾਂਸੀ ਹਲਕੇ ਦੇ ਪਿੰਡ ਅਦਲੀਵਾਲ ਦੇ ਨਿਰੰਕਾਰੀ ਭਵਨ ਵਿੱਚ ਗ੍ਰਨੇਡ ਹਮਲਾ ਹੋਇਆ ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 19 ਜਣੇ ਜ਼ਖ਼ਮੀ ਹੋ ਗਏ ਸਨ। ਇਸ ਹਮਲੇ ਪਿੱਛੋਂ ਨਿਰੰਕਾਰੀ ਭਵਨਾਂ ਦੀ ਸੁਰੱਖਿਆ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ।

ਟਾਪ ਹੈਡਲਾਈਨ

Punjab News: ਪੰਜਾਬ ਸਿਆਸਤ 'ਚ ਵੱਡਾ ਧਮਾਕਾ, 'ਆਪ' ਨੂੰ ਲੱਗਿਆ ਝਟਕਾ: ਸਾਥੀਆਂ ਸਣੇ ਕਾਂਗਰਸ 'ਚ ਸ਼ਾਮਲ ਹੋਏ ਇਹ ਆਗੂ; ਜਾਣੋ ਕੌਣ...
ਪੰਜਾਬ ਸਿਆਸਤ 'ਚ ਵੱਡਾ ਧਮਾਕਾ, 'ਆਪ' ਨੂੰ ਲੱਗਿਆ ਝਟਕਾ: ਸਾਥੀਆਂ ਸਣੇ ਕਾਂਗਰਸ 'ਚ ਸ਼ਾਮਲ ਹੋਏ ਇਹ ਆਗੂ; ਜਾਣੋ ਕੌਣ...
ਬਠਿੰਡਾ 'ਚ ਭਾਜਪਾ ਆਗੂ ਦੇ ਕਲੀਨਿਕ 'ਤੇ ਸੁੱਟਿਆ ਪੈਟਰੋਲ ਬੰਬ, ਐਕਸ਼ਨ ਮੋਡ 'ਚ ਪੁਲਿਸ

Punjab News: ਪੰਜਾਬ ਸਿਆਸਤ ਤੋਂ ਅਹਿਮ ਖਬਰ, ਸਾਬਕਾ CM ਚੰਨੀ ਦੇ ਬੇਟੇ ਨੂੰ ਮਿਲੀ ਵੱਡੀ ਜ਼ਿੰਮੇਵਾਰੀ: ਯੂਥ ਕਾਂਗਰਸ ਦੀ ਕਮਾਨ...
ਪੰਜਾਬ ਸਿਆਸਤ ਤੋਂ ਅਹਿਮ ਖਬਰ, ਸਾਬਕਾ CM ਚੰਨੀ ਦੇ ਬੇਟੇ ਨੂੰ ਮਿਲੀ ਵੱਡੀ ਜ਼ਿੰਮੇਵਾਰੀ: ਯੂਥ ਕਾਂਗਰਸ ਦੀ ਕਮਾਨ...
AAP ਛੱਡ ਭਾਜਪਾ 'ਚ ਸ਼ਾਮਲ ਹੋਏ ਆਗੂ ਦੇ ਕਲੀਨਿਕ 'ਤੇ ਪੈਟਰੋਲ ਬੰਬ ਨਾਲ ਹਮਲਾ, CM ਦੇ ਦੌਰੇ ਤੋਂ ਪਹਿਲਾਂ ਵੱਡੀ ਵਾਰਦਾਤ; ਮੱਚੀ ਸਨਸਨੀ

ਵੀਡੀਓਜ਼

ਧਾਰਮਿਕ ਫ਼ੈਸਲੇ ਤੋਂ ਬਾਅਦ AAP MLA ਦਾ ਜਥੇਦਾਰ ਨੂੰ ਸਿੱਧਾ ਚੈਲੇਂਜ!
ਨਸ਼ਿਆਂ 'ਤੇ ਘਿਰਦੀ ਸਰਕਾਰ ਜਾਂ ਵੱਡੀ ਕਾਰਵਾਈ? AAP ਨੇ ਖੋਲ੍ਹੇ ਪੱਤੇ
ਵੀਡੀਓ ਮਾਮਲੇ 'ਚ AAP ਦਾ ਪਲਟਵਾਰ— ਸਬੂਤ ਕੀ ਹੈ ਕਿ ਉਹ CM ਮਾਨ ਹਨ?
AAP ਦਾ ਵੱਡਾ ਪਲਟਵਾਰ— “ਇਹ ਵੀਡੀਓ ਸਿਰਫ਼ ਵਿਰੋਧੀਆਂ ਦੀ ਸਾਜ਼ਿਸ਼”
ਵੀਡੀਓ ਮਾਮਲੇ 'ਚ ਬਲਤੇਜ ਪੰਨੂ ਦੇ ਵੱਡੇ ਦਾਅਵੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਿਆਸਤ ਤੋਂ ਅਹਿਮ ਖਬਰ, ਸਾਬਕਾ CM ਚੰਨੀ ਦੇ ਬੇਟੇ ਨੂੰ ਮਿਲੀ ਵੱਡੀ ਜ਼ਿੰਮੇਵਾਰੀ: ਯੂਥ ਕਾਂਗਰਸ ਦੀ ਕਮਾਨ...
ਪੰਜਾਬ ਸਿਆਸਤ ਤੋਂ ਅਹਿਮ ਖਬਰ, ਸਾਬਕਾ CM ਚੰਨੀ ਦੇ ਬੇਟੇ ਨੂੰ ਮਿਲੀ ਵੱਡੀ ਜ਼ਿੰਮੇਵਾਰੀ: ਯੂਥ ਕਾਂਗਰਸ ਦੀ ਕਮਾਨ...
AAP ਛੱਡ ਭਾਜਪਾ 'ਚ ਸ਼ਾਮਲ ਹੋਏ ਆਗੂ ਦੇ ਕਲੀਨਿਕ 'ਤੇ ਪੈਟਰੋਲ ਬੰਬ ਨਾਲ ਹਮਲਾ, CM ਦੇ ਦੌਰੇ ਤੋਂ ਪਹਿਲਾਂ ਵੱਡੀ ਵਾਰਦਾਤ; ਮੱਚੀ ਸਨਸਨੀ
AAP ਛੱਡ ਭਾਜਪਾ 'ਚ ਸ਼ਾਮਲ ਹੋਏ ਆਗੂ ਦੇ ਕਲੀਨਿਕ 'ਤੇ ਪੈਟਰੋਲ ਬੰਬ ਨਾਲ ਹਮਲਾ, CM ਦੇ ਦੌਰੇ ਤੋਂ ਪਹਿਲਾਂ ਵੱਡੀ ਵਾਰਦਾਤ; ਮੱਚੀ ਸਨਸਨੀ
ਵਿਆਹ ਤੋਂ ਇੱਕ ਦਿਨ ਪਹਿਲਾਂ ਲਾੜੀ ਅਤੇ ਉਸ ਦੇ ਮਾਂ-ਪਿਓ ਨੇ ਕੀਤੀ ਆਤਮਹੱਤਿਆ, ਸੁਸਾਈਡ ਨੋਟ 'ਚ ਹੋਇਆ ਵੱਡਾ ਖੁਲਾਸਾ

ਵੱਡੀ ਖ਼ਬਰ! IDFC ਬੈਂਕ ਘੁਟਾਲੇ ਮਾਮਲੇ 'ਚ ਇੱਕ ਹੋਰ ਸੀਨੀਅਰ IAS ਗ੍ਰਿਫਤਾਰ, 60.54 ਕਰੋੜ ਗਬਨ ਦੇ ਮਿਲੇ ਸਬੂਤ; ਮੱਚੀ ਖਲਬਲੀ

1 ਜੁਲਾਈ ਤੋਂ Aadhaar Card ਨੂੰ ਲੈਕੇ ਬਦਲ ਜਾਣਗੇ ਆਹ ਨਿਯਮ, UIDAI ਨੇ ਕੀਤਾ ਵੱਡਾ ਐਲਾਨ

ਬਟਾਲਾ 'ਚ ਕਾਰੋਬਾਰੀ ਦੀ ਕੋਠੀ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮੱਚਿਆ ਹੜਕੰਪ; ਲੋਕਾਂ 'ਚ ਦਹਿਸ਼ਤ ਦਾ ਮਾਹੌਲ

ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਮੌਸਮ ਰਹੇਗਾ ਸਾਫ; ਜਾਣੋ ਅਗਲੇ ਤਿੰਨ ਦਿਨਾਂ ਦਾ ਹਾਲ

ਸ਼ੌਂਕ ਪੈ ਸਕਦਾ ਮਹਿੰਗਾ! Mahindra Thar ਨੂੰ Modify ਕਰਵਾਉਣ ਵਾਲਿਆਂ ਲਈ ਵੱਡੀ ਖ਼ਬਰ! ਬੀਮਾ ਕਲੇਮ ਹੋ ਜਾਵੇਗਾ ਰਿਜੈਕਟ; ਜਾਣੋ ਪੂਰਾ ਮਾਮਲਾ

Embed widget