ਪੜਚੋਲ ਕਰੋ

ਸ਼ਾਹਕੋਟ ਫਤਹਿ ਕਰਕੇ ਵਿਧਾਨ ਸਭਾ ਪਹੁੰਚੇ ਲਾਡੀ ਸ਼ੇਰੋਵਾਲੀਆ

ਚੰਡੀਗੜ੍ਹ: ਸ਼ਾਹਕੋਟ ਫਤਹਿ ਕਰਕੇ ਪੰਜਾਬ ਵਿਧਾਨ ਸਭਾ 'ਚ ਪਹੁੰਚੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੂੰ ਸਪੀਕਰ ਰਾਣਾ ਕੇਪੀ ਨੇ ਅੱਜ ਸਹੁੰ ਚੁੱਕਵਾਈ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲਾਡੀ ਦੇ ਵਿਧਾਨ ਸਭਾ ਵਿੱਚ ਪੁੱਜਣ ਦੀ ਬੇਹੱਦ ਖੁਸ਼ੀ ਹੈ। ਉਨ੍ਹਾਂ ਕਿਹਾ ਕਿ ਅੱਜ ਵਿਧਾਨ ਸਭਾ ਵਿੱਚ ਕਾਂਗਰਸ ਕੋਲ ਦੋ ਤਿਹਾਈ ਬਹੁਮਤ ਹੋ ਗਿਆ ਹੈ।   ਯਾਦ ਰਹੇ ਲਾਡੀ ਸ਼ੇਰੋਵਾਲੀਆ ਨੇ ਸ਼ਾਹਕੋਟ ਜ਼ਿਮਨੀ ਚੋਣ ਅਕਾਲੀ ਉਮੀਦਵਾਰ ਨਾਇਬ ਸਿੰਘ ਕੋਹਾੜ ਨੂੰ 38,802 ਵੋਟਾਂ ਨਾਲ ਹਰਾ ਕੇ ਜਿੱਤੀ। ਲਾਡੀ ਨੂੰ 82,745 ਵੋਟ ਮਿਲੇ ਜਦੋਂਕਿ ਅਕਾਲੀ ਉਮੀਦਵਾਰ ਨਾਇਬ ਸਿੰਘ ਕੋਹਾੜ ਨੂੰ 43,944 ਵੋਟ ਮਿਲੇ ਸੀ। ਇਸ ਚੋਣ ਵਿੱਚ ਸਭ ਤੋਂ ਮਾੜੀ ਕਾਰਗੁਜਾਰੀ ਆਮ ਆਦਮੀ ਪਾਰਟੀ ਦੀ ਰਹੀ ਸੀ। ‘ਆਪ’ ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਨੂੰ 1900 ਵੋਟਾਂ ਨਾਲ ਹੀ ਸਬਕ ਕਰਨਾ ਪਿਆ ਸੀ। ਸ਼ਾਹਕੋਟ ਵਿਧਾਨ ਸਭਾ ਸੀਟ ਜਿੱਤਣ ਦੇ ਨਾਲ ਹੀ ਕਾਂਗਰਸ ਦੀਆਂ ਸੀਟਾਂ ਦੀ ਗਿਣਤੀ 78 ਹੋ ਗਈ ਹੈ। ਕਾਂਗਰਸ ਕੋਲ ਸਦਨ ਵਿੱਚ ਦੋ-ਤਿਹਾਈ ਬਹੁਮਤ ਹੋ ਗਿਆ ਹੈ। ਉਧਰ ਇਸ ਸੀਟ ਹਾਰਨ ਨਾਲ ਅਕਾਲੀ ਦਲ 14 ਸੀਟਾਂ ‘ਤੇ ਸਿਮਟ ਗਿਆ ਹੈ। ਅਕਾਲੀ ਦਲ ਲਈ ਇਹ ਸਭ ਤੋਂ ਵੱਡ ਝਟਕਾ ਹੈ। ਇਸ ਵੇਲੇ ਵਿਧਾਨ ਸਭਾ ਵਿੱਚ ਕਾਂਗਰਸ ਕੋਲ 78, ਆਮ ਆਦਮੀ ਪਾਰਟੀ ਕੋਲ 20, ਅਕਾਲੀ ਦਲ ਕੋਲ 14, ਬੀਜੇਪੀ ਕੋਲ ਤਿੰਨ ਤੇ ਲੋਕ ਇਨਸਾਫ ਪਾਰਟੀ ਕੋਲ ਦੋ ਸੀਟਾਂ ਹਨ। ਕਾਂਗਰਸ ਨੇ ਸ਼ਾਹਕੋਟ ਸੀਟ ਅਕਾਲੀ ਦਲ ਤੋਂ ਖੁੱਥੀ ਹੈ। ਇਸ ਸੀਟ ‘ਤੇ ਪਿਛਲੇ 22 ਸਾਲਾਂ ਤੋਂ ਅਕਾਲੀ ਦਲ ਦਾ ਕਬਜ਼ਾ ਸੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਚੋਰਾਂ ਦੇ ਹੌਂਸਲੇ ਬੁਲੰਦ! ਲੁਧਿਆਣਾ ਦੇ ਮਸ਼ਹੂਰ ਸਕੂਲ 'ਚ ਕੀਤੀ ਚੋਰੀ, ਵਾਰਦਾਤ CCTV 'ਚ ਕੈਦ
ਚੋਰਾਂ ਦੇ ਹੌਂਸਲੇ ਬੁਲੰਦ! ਲੁਧਿਆਣਾ ਦੇ ਮਸ਼ਹੂਰ ਸਕੂਲ 'ਚ ਕੀਤੀ ਚੋਰੀ, ਵਾਰਦਾਤ CCTV 'ਚ ਕੈਦ
ਲੁਧਿਆਣਾ ਦੀ 20 ਗੈਸ ਏਜੰਸੀਆਂ 'ਤੇ Raid, ਇੱਕ ਬੰਦ ਮਿਲੀ ਅਤੇ ਬਾਕੀ...; ਜਾਣੋ ਕਿਵੇਂ ਦਾ ਹਾਲਾਤ
ਲੁਧਿਆਣਾ ਦੀ 20 ਗੈਸ ਏਜੰਸੀਆਂ 'ਤੇ Raid, ਇੱਕ ਬੰਦ ਮਿਲੀ ਅਤੇ ਬਾਕੀ...; ਜਾਣੋ ਕਿਵੇਂ ਦਾ ਹਾਲਾਤ
ਵੱਡੀ ਖ਼ਬਰ! ਸਾਬਕਾ ਕਾਂਗਰਸੀ ਕੌਂਸਲਰ ਦੇ ਭਤੀਜੇ ਨੂੰ ਮਾਰੀਆਂ ਗੋਲੀਆਂ, ਮੱਚਿਆ ਹੜਕੰਪ
ਵੱਡੀ ਖ਼ਬਰ! ਸਾਬਕਾ ਕਾਂਗਰਸੀ ਕੌਂਸਲਰ ਦੇ ਭਤੀਜੇ ਨੂੰ ਮਾਰੀਆਂ ਗੋਲੀਆਂ, ਮੱਚਿਆ ਹੜਕੰਪ
ਪੰਜਾਬ-ਚੰਡੀਗੜ੍ਹ 'ਚ ਕੱਲ੍ਹ ਤੋਂ ਬਦਲੇਗਾ ਮੌਸਮ, ਮੀਂਹ ਸਣੇ ਪੈਣਗੇ ਗੜੇ; ਅਲਰਟ ਜਾਰੀ
ਪੰਜਾਬ-ਚੰਡੀਗੜ੍ਹ 'ਚ ਕੱਲ੍ਹ ਤੋਂ ਬਦਲੇਗਾ ਮੌਸਮ, ਮੀਂਹ ਸਣੇ ਪੈਣਗੇ ਗੜੇ; ਅਲਰਟ ਜਾਰੀ

ਵੀਡੀਓਜ਼

ਅਸੀਂ ਪੰਜਾਬ ਨੂੰ ਲੁੱਟਣ ਨਹੀਂ, ਸੇਵਾ ਕਰਨ ਆਏ ਹਾਂ! ਸੁਖਬੀਰ ਬਾਦਲ
ਅਕਾਲੀਆਂ ਨੇ CM ਮਾਨ ਨੂੰ ਘੇਰਿਆ! ਸੁਣ ਕੇ ਹਰ ਕੋਈ ਰਹਿ ਗਿਆ ਹੈਰਾਨ
ਮਜੀਠੀਆ ਨੇ CM ਮਾਨ ਨੂੰ ਦਿੱਤੀ ਚੇਤਾਵਨੀ! ਸਿਆਸਤ ‘ਚ ਮਚੀ ਹਲਚਲ
ਪੰਜਾਬ ਦੀ ਲੁੱਟ ‘ਤੇ ਮਜੀਠੀਆ ਭੜਕੇ! ਮਾਨ ਸਰਕਾਰ ਨੂੰ ਘੇਰਿਆ
Karan Aujla Chandigarh Show ਮੇਰੀ ਮਿਹਨਤ ਦਾ ਅੱਜ ਮੁੱਲ ਪਿਆ! ਮੇਰਾ ਚਾਚਾ ਵੀ ਵੇਖਣ ਆ ਗਿਆ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ-ਚੰਡੀਗੜ੍ਹ 'ਚ ਕੱਲ੍ਹ ਤੋਂ ਬਦਲੇਗਾ ਮੌਸਮ, ਮੀਂਹ ਸਣੇ ਪੈਣਗੇ ਗੜੇ; ਅਲਰਟ ਜਾਰੀ
ਪੰਜਾਬ-ਚੰਡੀਗੜ੍ਹ 'ਚ ਕੱਲ੍ਹ ਤੋਂ ਬਦਲੇਗਾ ਮੌਸਮ, ਮੀਂਹ ਸਣੇ ਪੈਣਗੇ ਗੜੇ; ਅਲਰਟ ਜਾਰੀ
ਰਾਕੇਟ ਵਾਂਗ ਵੱਧ ਰਹੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਇਨ੍ਹਾਂ ਦੇਸ਼ਾਂ 'ਚ 72 ਫੀਸਦੀ ਉਛਾਲ; ਕੀ ਭਾਰਤ 'ਚ ਵੀ ਵਧਣਗੇ ਰੇਟ?
ਰਾਕੇਟ ਵਾਂਗ ਵੱਧ ਰਹੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਇਨ੍ਹਾਂ ਦੇਸ਼ਾਂ 'ਚ 72 ਫੀਸਦੀ ਉਛਾਲ; ਕੀ ਭਾਰਤ 'ਚ ਵੀ ਵਧਣਗੇ ਰੇਟ?
ਵੱਡੀ ਖ਼ਬਰ! ਸਾਬਕਾ ਕਾਂਗਰਸੀ ਕੌਂਸਲਰ ਦੇ ਭਤੀਜੇ ਨੂੰ ਮਾਰੀਆਂ ਗੋਲੀਆਂ, ਮੱਚਿਆ ਹੜਕੰਪ
ਵੱਡੀ ਖ਼ਬਰ! ਸਾਬਕਾ ਕਾਂਗਰਸੀ ਕੌਂਸਲਰ ਦੇ ਭਤੀਜੇ ਨੂੰ ਮਾਰੀਆਂ ਗੋਲੀਆਂ, ਮੱਚਿਆ ਹੜਕੰਪ
EV ਧਮਾਕੇ ਨੇ ਛੇ ਜਾਨਾਂ ਲਈਆਂ! ਘਰ 'ਚ ਲੱਗੀ ਅੱਗ, ਮੱਚਿਆ ਚੀਕ ਚੀਹਾੜਾ
EV ਧਮਾਕੇ ਨੇ ਛੇ ਜਾਨਾਂ ਲਈਆਂ! ਘਰ 'ਚ ਲੱਗੀ ਅੱਗ, ਮੱਚਿਆ ਚੀਕ ਚੀਹਾੜਾ
EV ਕਾਰ ਖਰੀਦਣ ਦਾ ਹੈ ਪਲਾਨ? Tata-Hyundai ਸਣੇ ਇਨ੍ਹਾਂ ਕੰਪਨੀਆਂ ਦੀ ਇਲੈਕਟ੍ਰਿਕ ਕਾਰਾਂ ਹੋਈਆਂ ਸਸਤੀਆਂ, ਜਾਣੋ ਕਿੰਨੀ ਹੋਵੇਗੀ ਬਚਤ
EV ਕਾਰ ਖਰੀਦਣ ਦਾ ਹੈ ਪਲਾਨ? Tata-Hyundai ਸਣੇ ਇਨ੍ਹਾਂ ਕੰਪਨੀਆਂ ਦੀ ਇਲੈਕਟ੍ਰਿਕ ਕਾਰਾਂ ਹੋਈਆਂ ਸਸਤੀਆਂ, ਜਾਣੋ ਕਿੰਨੀ ਹੋਵੇਗੀ ਬਚਤ
Hukamnama Sri Darbar Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਮਾਰਚ 2026
Hukamnama Sri Darbar Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਮਾਰਚ 2026
Government Holiday: ਵੱਡੀ ਖਬਰ, ਹੁਣ ਹਰ ਬੁੱਧਵਾਰ ਹੋਵੇਗੀ ਸਰਕਾਰੀ ਛੁੱਟੀ; ਇਸ ਕਾਰਨ ਬੰਦ ਰਹਿਣਗੇ ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ: ਨਵੇਂ ਨਿਯਮ ਹੋਏ ਲਾਗੂ...
ਵੱਡੀ ਖਬਰ, ਹੁਣ ਹਰ ਬੁੱਧਵਾਰ ਹੋਵੇਗੀ ਸਰਕਾਰੀ ਛੁੱਟੀ; ਇਸ ਕਾਰਨ ਬੰਦ ਰਹਿਣਗੇ ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ: ਨਵੇਂ ਨਿਯਮ ਹੋਏ ਲਾਗੂ...
Pakistan ਵੱਲੋਂ ਕਾਬੁਲ 'ਚ ਕੀਤੇ ਹਵਾਈ ਹਮਲੇ 'ਚ ਵੱਡੀ ਗਿਣਤੀ 'ਚ ਲੋਕਾਂ ਦੇ ਮਾਰੇ ਜਾਣ 'ਤੇ ਭਾਰਤ ਨੇ ਦਿੱਤੀ ਸਖ਼ਤ ਪ੍ਰਤੀਕਿਰਿਆ
Pakistan ਵੱਲੋਂ ਕਾਬੁਲ 'ਚ ਕੀਤੇ ਹਵਾਈ ਹਮਲੇ 'ਚ ਵੱਡੀ ਗਿਣਤੀ 'ਚ ਲੋਕਾਂ ਦੇ ਮਾਰੇ ਜਾਣ 'ਤੇ ਭਾਰਤ ਨੇ ਦਿੱਤੀ ਸਖ਼ਤ ਪ੍ਰਤੀਕਿਰਿਆ
Embed widget