ਪੜਚੋਲ ਕਰੋ

ਸ਼੍ਰੋਮਣੀ ਅਕਾਲੀ ਦਲ ਲਈ ਹੁਣ ਅਗਲੀ ਅਗਨੀ ਪ੍ਰੀਖਿਆ

ਸ਼੍ਰੋਮਣੀ ਅਕਾਲੀ ਦਲ ਲਈ ਅਗਲੀ ਅਗਨੀ ਪ੍ਰੀਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹਨ। ਨਿਯਮਾਂ ਮੁਤਾਬਕ ਇਹ ਚੋਣਾਂ ਦਸੰਬਰ 2016 ਵਿੱਚ ਹੋਣੀਆਂ ਸੀ ਪਰ ਸੰਕਟ ਵਿੱਚ ਘਿਰੇ ਹੋਣ ਕਰਕੇ ਅਕਾਲੀ ਦਲ ਇਸ ਨੂੰ ਟਾਲਣ ਦੇ ਰੌਂਅ ਵਿੱਚ ਸੀ। ਹੁਣ ਲੋਕ ਸਭਾ ਚੋਣਾਂ ਮਗਰੋਂ ਇਹ ਮੁੱਦਾ ਮੁੜ ਗਰਮਾ ਗਿਆ ਹੈ।

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਲਈ ਅਗਲੀ ਅਗਨੀ ਪ੍ਰੀਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹਨ। ਨਿਯਮਾਂ ਮੁਤਾਬਕ ਇਹ ਚੋਣਾਂ ਦਸੰਬਰ 2016 ਵਿੱਚ ਹੋਣੀਆਂ ਸੀ ਪਰ ਸੰਕਟ ਵਿੱਚ ਘਿਰੇ ਹੋਣ ਕਰਕੇ ਅਕਾਲੀ ਦਲ ਇਸ ਨੂੰ ਟਾਲਣ ਦੇ ਰੌਂਅ ਵਿੱਚ ਸੀ। ਹੁਣ ਲੋਕ ਸਭਾ ਚੋਣਾਂ ਮਗਰੋਂ ਇਹ ਮੁੱਦਾ ਮੁੜ ਗਰਮਾ ਗਿਆ ਹੈ।

ਸ਼੍ਰੋਮਣੀ ਅਕਾਲੀ ਦਲ ਲਈ ਹੁਣ ਅਗਲੀ ਅਗਨੀ ਪ੍ਰੀਖਿਆ

ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਚੁੱਕੇ ਵਿਧਾਇਕ ਤੇ ਸੀਨੀਅਰ ਵਕੀਲ ਐਚਐਸ ਫੂਲਕਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਬਾਰੇ ਚਿੱਠੀ ਲਿਖੀ ਹੈ। ਉਨ੍ਹਾਂ ਨੇ ਕੈਪਟਨ ਨੂੰ ਕਿਹਾ ਹੈ ਕਿ ਉਹ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲ ਕੇ ਸਿੱਖਾਂ ਦੀ ਇਸ ਸਭ ਤੋਂ ਸੁਪਰੀਮ ਸੰਸਥਾ ਦੀਆਂ ਚੋਣਾਂ ਕਰਵਾਉਣ ਦੀ ਮੰਗ ਕੇਂਦਰ ਕੋਲ ਉਠਾਉਣ।

ਸ਼੍ਰੋਮਣੀ ਅਕਾਲੀ ਦਲ ਲਈ ਹੁਣ ਅਗਲੀ ਅਗਨੀ ਪ੍ਰੀਖਿਆ

ਉਧਰ, ਕੈਪਟਨ ਸਰਕਾਰ ਵੀ ਚਾਹੁੰਦੀ ਹੈ ਕਿ ਇਹ ਚੋਣਾਂ ਜਲਦ ਹੋਣ ਕਿਉਂਕਿ ਸ਼੍ਰੋਮਣੀ ਕਮੇਟੀ ਤੋਂ ਅਕਾਲੀ ਦਲ ਦਾ ਕਬਜ਼ਾ ਤੋੜਨ ਦਾ ਇਹ ਸਹੀ ਵੇਲਾ ਹੈ। ਉਂਝ ਕਾਂਗਰਸ ਸਿੱਧੇ ਤੌਰ 'ਤੇ ਇਨ੍ਹਾਂ ਚੋਣਾਂ ਵਿੱਚ ਹਿੱਸਾ ਨਹੀਂ ਲੈਂਦੀ ਪਰ ਅਕਾਲੀ ਦਲ ਦਾ ਪੰਥਕ ਵੋਟਾਂ ਤੋਂ ਕਬਜ਼ਾ ਤੋੜਨ ਲਈ ਉਸ ਨੂੰ ਸ਼੍ਰੋਮਣੀ ਕਮੇਟੀ ਤੋਂ ਲਾਂਭੇ ਕਰਨਾ ਜ਼ਰੂਰੀ ਹੈ। ਸਿੱਖ ਸਿਆਸਤ ਵਿੱਚ ਜਿਸ ਧਿਰ ਦਾ ਸ਼੍ਰੋਮਣੀ ਕਮੇਟੀ 'ਤੇ ਕਬਜ਼ਾ ਹੁੰਦਾ ਹੈ, ਉਹ ਹੀ ਪੰਥ ਦੀ ਨੁਮਾਇੰਦਾ ਮੰਨੀ ਜਾਂਦੀ ਹੈ। ਇਸ ਬਾਰੇ ਫੂਲਕਾ ਦਾ ਕਹਿਣਾ ਹੈ ਕਿ ਪੰਜਾਬ ਵਿਧਾਨ ਸਭਾ ਵਿੱਚ 14 ਫਰਵਰੀ 2019 ਨੂੰ ਮਤਾ ਪਾਸ ਕਰਕੇ ਕੇਂਦਰ ਨੂੰ ਅਪੀਲ ਕੀਤੀ ਸੀ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਛੇਤੀ ਕਰਵਾਈਆਂ ਜਾਣ। ਫੂਲਕਾ ਨੇ ਕੈਪਟਨ ਨੂੰ ਯਾਦ ਕਰਵਾਇਆ ਕਿ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਉਹ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਜ਼ੋਰ ਨਾਲ ਆਖਣਗੇ ਕਿ ਸ਼੍ਰੋਮਣੀ ਕਮੇਟੀ ਚੋਣਾਂ ਲਈ ਮੁੱਖ ਕਮਿਸ਼ਨਰ ਨਿਯੁਕਤ ਕੀਤਾ ਜਾਵੇ।

ਟਾਪ ਹੈਡਲਾਈਨ

Mohanjit Singh Shero ਦੀ ਵਿਗੜੀ ਤਬੀਅਤ !  ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਕੀਤਾ ਰੈਫਰ
Mohanjit Singh Shero ਦੀ ਵਿਗੜੀ ਤਬੀਅਤ !  ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਕੀਤਾ ਰੈਫਰ
Barnala ਦੇ ਪਿੰਡ ਕਾਲੇਕੇ 'ਚ ਵਾਪਰਿਆ ਦਰਦਨਾਕ ਹਾਦਸਾ , 30 ਸਾਲਾ ਨੌਜਵਾਨ ਦੀ ਟੋਬੇ 'ਚ ਡੁੱਬਣ ਨਾਲ ਮੌਤ
Barnala ਦੇ ਪਿੰਡ ਕਾਲੇਕੇ 'ਚ ਵਾਪਰਿਆ ਦਰਦਨਾਕ ਹਾਦਸਾ , 30 ਸਾਲਾ ਨੌਜਵਾਨ ਦੀ ਟੋਬੇ 'ਚ ਡੁੱਬਣ ਨਾਲ ਮੌਤ
School Holiday : 3 ਦਿਨ ਲਗਾਤਾਰ ਰਹਿਣਗੇ ਸਰਕਾਰੀ ਦਫ਼ਤਰ-ਵਿਦਿਅਕ ਅਦਾਰੇ ? ਜਾਣੋ ਵਜ੍ਹਾ
School Holiday : 3 ਦਿਨ ਲਗਾਤਾਰ ਰਹਿਣਗੇ ਸਰਕਾਰੀ ਦਫ਼ਤਰ-ਵਿਦਿਅਕ ਅਦਾਰੇ ? ਜਾਣੋ ਵਜ੍ਹਾ
Farmers protest : ਚੰਡੀਗੜ੍ਹ-ਮੋਹਾਲੀ ਬਾਰਡਰ ’ਤੇ ਕਿਸਾਨ ਅੰਦੋਲਨ 'ਚ ਪਹੁੰਚੇ ਰਾਕੇਸ਼ ਟਿਕੈਤ, ਬੋਲੇ- ਪੰਜਾਬ ਸਰਕਾਰ ਕਿਸਾਨਾਂ ਨਾਲ ਕਰੇ ਗੱਲਬਾਤ, ਅੱਜ ਹੋਵੇਗਾ ਅਗਲੀ ਰਣਨੀਤੀ ’ਤੇ ਫੈਸਲਾ
Farmers protest : ਚੰਡੀਗੜ੍ਹ-ਮੋਹਾਲੀ ਬਾਰਡਰ ’ਤੇ ਕਿਸਾਨ ਅੰਦੋਲਨ 'ਚ ਪਹੁੰਚੇ ਰਾਕੇਸ਼ ਟਿਕੈਤ, ਬੋਲੇ- ਪੰਜਾਬ ਸਰਕਾਰ ਕਿਸਾਨਾਂ ਨਾਲ ਕਰੇ ਗੱਲਬਾਤ, ਅੱਜ ਹੋਵੇਗਾ ਅਗਲੀ ਰਣਨੀਤੀ ’ਤੇ ਫੈਸਲਾ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Drinking Water Benefits : ਸਵੇਰੇ ਉੱਠਦੇ ਹੀ ਪਾਣੀ ਪੀਣਾ ਸਿਹਤ ਲਈ ਕਿੰਨਾ ਫਾਇਦੇਮੰਦ? ਜਾਣੋ ਅਹਿਮ ਗੱਲਾਂ
Drinking Water Benefits : ਸਵੇਰੇ ਉੱਠਦੇ ਹੀ ਪਾਣੀ ਪੀਣਾ ਸਿਹਤ ਲਈ ਕਿੰਨਾ ਫਾਇਦੇਮੰਦ? ਜਾਣੋ ਅਹਿਮ ਗੱਲਾਂ
Bank Holidays 2026 : 7 ਤੋਂ 13 ਸਤੰਬਰ ਤੱਕ ਕਦੋਂ ਅਤੇ ਕਿੱਥੇ ਬੰਦ ਰਹਿਣਗੇ ਬੈਂਕ? ਇਹ ਰਹੀ ਛੁੱਟੀਆਂ ਦੀ ਪੂਰੀ ਲਿਸਟ
Bank Holidays 2026 : 7 ਤੋਂ 13 ਸਤੰਬਰ ਤੱਕ ਕਦੋਂ ਅਤੇ ਕਿੱਥੇ ਬੰਦ ਰਹਿਣਗੇ ਬੈਂਕ? ਇਹ ਰਹੀ ਛੁੱਟੀਆਂ ਦੀ ਪੂਰੀ ਲਿਸਟ
Barnala ਦੇ ਪਿੰਡ ਕਾਲੇਕੇ 'ਚ ਵਾਪਰਿਆ ਦਰਦਨਾਕ ਹਾਦਸਾ , 30 ਸਾਲਾ ਨੌਜਵਾਨ ਦੀ ਟੋਬੇ 'ਚ ਡੁੱਬਣ ਨਾਲ ਮੌਤ
Barnala ਦੇ ਪਿੰਡ ਕਾਲੇਕੇ 'ਚ ਵਾਪਰਿਆ ਦਰਦਨਾਕ ਹਾਦਸਾ , 30 ਸਾਲਾ ਨੌਜਵਾਨ ਦੀ ਟੋਬੇ 'ਚ ਡੁੱਬਣ ਨਾਲ ਮੌਤ
Health News : ਪੌੜੀਆਂ ਚੜ੍ਹਦੇ ਹੀ ਫੁੱਲਣ ਲੱਗਦੀ ਹੈ ਸਾਹ, ਫਿਟਨੈੱਸ ਦੀ ਕਮੀ ਜਾਂ ਕੋਈ ਹੋਰ ਕਾਰਨ?
Health News : ਪੌੜੀਆਂ ਚੜ੍ਹਦੇ ਹੀ ਫੁੱਲਣ ਲੱਗਦੀ ਹੈ ਸਾਹ, ਫਿਟਨੈੱਸ ਦੀ ਕਮੀ ਜਾਂ ਕੋਈ ਹੋਰ ਕਾਰਨ?
Smartphone ਦੀ ਵਾਰੰਟੀ ਖਤਮ ਹੋ ਗਈ ਜਾਂ ਅਜੇ ਬਾਕੀ ਹੈ? IMEI ਨੰਬਰ ਨਾਲ ਮਿੰਟਾਂ 'ਚ ਚੈੱਕ ਕਰੋ ਸਟੇਟਸ
Smartphone ਦੀ ਵਾਰੰਟੀ ਖਤਮ ਹੋ ਗਈ ਜਾਂ ਅਜੇ ਬਾਕੀ ਹੈ? IMEI ਨੰਬਰ ਨਾਲ ਮਿੰਟਾਂ 'ਚ ਚੈੱਕ ਕਰੋ ਸਟੇਟਸ
Judges Retirement: ਜੱਜਾਂ ਲਈ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਸੇਵਾਮੁਕਤੀ ਦੀ ਉਮਰ 'ਚ ਕੀਤਾ ਵਾਧਾ; 60 ਤੋਂ ਵਧਾ ਕੇ...
ਜੱਜਾਂ ਲਈ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਸੇਵਾਮੁਕਤੀ ਦੀ ਉਮਰ 'ਚ ਕੀਤਾ ਵਾਧਾ; 60 ਤੋਂ ਵਧਾ ਕੇ...
Delhi Building Collapse : ਦਿੱਲੀ 'ਚ ਡਿੱਗੀ 5 ਮੰਜ਼ਿਲਾ ਬਿਲਡਿੰਗ , 2 ਦੀ ਮੌਤ , ਬੇਸਮੈਂਟ ਵਿੱਚ ਖੁਦਾਈ ਚੱਲਣ ਦਾ ਦਾਅਵਾ 
Delhi Building Collapse : ਦਿੱਲੀ 'ਚ ਡਿੱਗੀ 5 ਮੰਜ਼ਿਲਾ ਬਿਲਡਿੰਗ , 2 ਦੀ ਮੌਤ , ਬੇਸਮੈਂਟ ਵਿੱਚ ਖੁਦਾਈ ਚੱਲਣ ਦਾ ਦਾਅਵਾ 
Punjab Power Crisis : ਕੋਲੇ ਦੀ ਕਮੀ ਕਾਰਨ ਬਿਜਲੀ ਸੰਕਟ , '4 ਦਿਨਾਂ 'ਚ ਕੋਲਾ ਨਾ ਮਿਲਿਆ ਤਾਂ ਲੱਗਣਗੇ ਬਿਜਲੀ ਦੇ ਕੱਟ'
Punjab Power Crisis : ਕੋਲੇ ਦੀ ਕਮੀ ਕਾਰਨ ਬਿਜਲੀ ਸੰਕਟ , '4 ਦਿਨਾਂ 'ਚ ਕੋਲਾ ਨਾ ਮਿਲਿਆ ਤਾਂ ਲੱਗਣਗੇ ਬਿਜਲੀ ਦੇ ਕੱਟ'
Embed widget