ਪੜਚੋਲ ਕਰੋ
Advertisement
ਗੁਰਦਾਸਪੁਰ: BSF ਦੀ ਚੱਕਰੀ ਪੋਸਟ 'ਤੇ ਪਾਕਿਸਤਾਨ ਦੀ ਨਾਪਾਕ ਹਰਕਤ
ਗੁਰਦਾਸਪੁਰ ਦੀ BSF ਚਕਰੀ ਪੋਸਟ ‘ਤੇ ਪਾਕਿਸਤਾਨ ਵੱਲੋਂ ਰਾਤ 11 ਵਜੇ ਤੋਂ ਬਾਅਦ ਇਹ ਨਾਪਾਕ ਕੋਸ਼ਿਸ਼ ਕੀਤੀ ਗਈ।
ਗੁਰਦਾਸਪੁਰ: ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ। ਪਹਿਲਾਂ ਦੀਵਾਲੀ ਤੋਂ ਇਕ ਰਾਤ ਪਹਿਲਾਂ ਗੋਲੀਬੰਦੀ ਦੀ ਉਲੰਘਣਾ ਕੀਤੀ ਤੇ ਦੀਵਾਲੀ ਵਾਲੀ ਰਾਤ ਗੁਰਦਾਸਪੁਰ ਦੀ BSF ਚਕਰੀ ਪੋਸਟ ‘ਤੇ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਗਈ।
ਗੁਰਦਾਸਪੁਰ ਦੀ BSF ਚਕਰੀ ਪੋਸਟ ‘ਤੇ ਪਾਕਿਸਤਾਨ ਵੱਲੋਂ ਰਾਤ 11 ਵਜੇ ਤੋਂ ਬਾਅਦ ਇਹ ਨਾਪਾਕ ਕੋਸ਼ਿਸ਼ ਕੀਤੀ ਗਈ ਜਿਸ ਦੇ ਚੱਲਦਿਆਂ ਬੀਐਸਐਫ ਵੱਲੋਂ ਫਾਇਰਿੰਗ ਕੀਤੀ ਗਈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement