ਪੜਚੋਲ ਕਰੋ

Punjab Breaking News Live 24 September 2024 : ਪੰਚਾਇਤੀ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, ਅਨਾਜ ਮੰਡੀ ਘੁਟਾਲੇ 'ਚ ਸਭ ਤੋਂ ਵੱਡਾ ਫਰਾਰ ਮੁਲਜ਼ਮ ਗ੍ਰਿਫ਼ਤਾਰ, ਨਗਰ ਨਿਗਮਾਂ ਤੇ ਕੌਂਸਲਾਂ ਚੋਣਾਂ ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫੈਸਲਾ

Punjab Breaking News Live : ਪੰਚਾਇਤੀ ਚੋਣਾਂ ਤੋਂ ਪਹਿਲਾਂ CM ਭਗਵੰਤ ਮਾਨ ਦਾ ਵੱਡਾ ਐਲਾਨ, ਅਨਾਜ ਮੰਡੀ ਘੁਟਾਲੇ 'ਚ ਸਭ ਤੋਂ ਵੱਡਾ ਫਰਾਰ ਮੁਲਜ਼ਮ ਗ੍ਰਿਫ਼ਤਾਰ, ਨਗਰ ਨਿਗਮਾਂ ਤੇ ਕੌਂਸਲਾਂ ਚੋਣਾਂ ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫੈਸਲਾ

LIVE

Key Events
Panchayat Elections Update Paddy Scam Case mann-government-should-present-complete-mc-election-program Punjab Breaking News Live 24 September 2024 : ਪੰਚਾਇਤੀ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, ਅਨਾਜ ਮੰਡੀ ਘੁਟਾਲੇ 'ਚ ਸਭ ਤੋਂ ਵੱਡਾ ਫਰਾਰ ਮੁਲਜ਼ਮ ਗ੍ਰਿਫ਼ਤਾਰ, ਨਗਰ ਨਿਗਮਾਂ ਤੇ ਕੌਂਸਲਾਂ ਚੋਣਾਂ ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫੈਸਲਾ
Punjab Breaking News
Source : file

Background

11:15 AM (IST)  •  24 Sep 2024

Transferred IAS officers: ਮੰਤਰੀ ਮੰਡਲ ਤੋਂ ਬਾਅਦ ਮਾਨ ਸਰਕਾਰ ਨੇ ਕੀਤਾ ਵੱਡਾ ਪ੍ਰਸ਼ਾਸਨਿਕ ਫੇਰਬਦਲ, ਵੱਡੇ ਅਫ਼ਸਰਾਂ ਦੇ ਤਬਾਦਲੇ

Transferred  IAS officers: ਪੰਜਾਬ ਸਰਕਾਰ ਦੇ ਮੰਤਰੀ ਮੰਡਲ ਵਿੱਚ ਫੇਰਬਦਲ ਦੇ ਨਾਲ-ਨਾਲ ਵੱਡਾ ਪ੍ਰਸ਼ਾਸਨਿਕ ਫੇਰਬਦਲ ਵੀ ਹੋਇਆ ਹੈ। 25 ਆਈਏਐਸ ਅਧਿਕਾਰੀਆਂ ਸਮੇਤ 267 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ 267 ਅਧਿਕਾਰੀਆਂ ਵਿੱਚ 25 ਆਈਏਐਸ, 7 ਆਈਪੀਐਸ, 99 ਪੀਸੀਐਸ ਅਤੇ 136 ਡੀਐਸਪੀ ਪੱਧਰ ਦੇ ਅਧਿਕਾਰੀ ਸ਼ਾਮਲ ਹਨ।

1994 ਬੈਚ ਦੇ ਸੀਨੀਅਰ ਆਈਏਐਸ ਅਲੋਕ ਸ਼ੇਖਰ ਨੂੰ ਵਧੀਕ ਮੁੱਖ ਸਕੱਤਰ ਜੇਲ੍ਹ, ਡੀ.ਕੇ ਤਿਵਾੜੀ ਵਧੀਕ ਮੁੱਖ ਸਕੱਤਰ ਟਰਾਂਸਪੋਰਟ, ਰਾਹੁਲ ਭੰਡਾਰੀ ਸਕੱਤਰ ਪਸ਼ੂ ਪਾਲਣ, ਰਾਹੁਲ ਤਿਵਾੜੀ ਪ੍ਰਬੰਧਕੀ ਸਕੱਤਰ ਪੁੱਡਾ ਨਿਯੁਕਤ ਕੀਤੇ ਗਏ ਹਨ। ਇਸ ਤੋਂ ਇਲਾਵਾ ਕੁਲਦੀਪ ਬਾਬਾ ਨੂੰ ਆਰ.ਟੀ.ਓ ਲੁਧਿਆਣਾ, ਵਿਨੀਤ ਕੁਮਾਰ ਏ.ਸੀ.ਏ.ਗੇਲਾਡਾ, ਸੰਯਮ ਅਗਰਵਾਲ ਕਮਿਸ਼ਨਰ ਬਠਿੰਡਾ ਨਗਰ ਨਿਗਮ ਅਤੇ ਵਿਕਰਮਜੀਤ ਸ਼ੇਰਗਿੱਲ ਨੂੰ ਪੀ.ਆਰ.ਟੀ.ਸੀ. ਦਾ ਐਮ.ਡੀ. ਬਣਾਇਆ ਹੈ। 

10:23 AM (IST)  •  24 Sep 2024

ਪੰਜਾਬ-ਚੰਡੀਗੜ੍ਹ 'ਚ ਅੱਜ ਸ਼ਾਮ ਤੋਂ ਬਦਲੇਗਾ ਮੌਸਮ, ਇੰਨੀ ਤਰੀਕ ਤੋਂ ਪਵੇਗਾ ਮੀਂਹ

Punjab Weather Update: ਪੰਜਾਬ ਅਤੇ ਚੰਡੀਗੜ੍ਹ ਵਿੱਚ ਪਿਛਲੇ ਕੁਝ ਦਿਨਾਂ ਤੋਂ ਮੀਂਹ ਨਾ ਪੈਣ ਕਰਕੇ ਤਾਪਮਾਨ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਸਾਰੇ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਨੂੰ ਪਾਰ ਕਰ ਗਿਆ। ਇਸ ਦੇ ਨਾਲ ਹੀ ਅੱਜ (ਮੰਗਲਵਾਰ) ਵੀ ਪੂਰਾ ਦਿਨ ਮੌਸਮ ਸਾਫ਼ ਰਹੇਗਾ। ਅਜਿਹੇ 'ਚ ਲੋਕਾਂ ਨੂੰ ਦਿਨ ਭਰ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਇਸ ਦੇ ਨਾਲ ਹੀ ਮੀਂਹ ਦੀ ਕੋਈ ਚਿਤਾਵਨੀ ਨਹੀਂ ਹੈ।

ਹਾਲਾਂਕਿ ਅੱਜ ਸ਼ਾਮ ਤੋਂ ਮੌਸਮ ਬਦਲਣਾ ਸ਼ੁਰੂ ਹੋ ਜਾਵੇਗਾ। ਕੱਲ੍ਹ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਪੈ ਸਕਦਾ ਹੈ। ਸੂਬੇ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 1.3 ਡਿਗਰੀ ਦਾ ਵਾਧਾ ਹੋਇਆ ਹੈ। ਜਦੋਂ ਕਿ ਇਹ ਆਮ ਤਾਪਮਾਨ ਨਾਲੋਂ 2.4 ਡਿਗਰੀ ਵੱਧ ਹੈ। ਰੂਪਨਗਰ ਵਿੱਚ ਸਭ ਤੋਂ ਵੱਧ ਤਾਪਮਾਨ 38.5 ਡਿਗਰੀ ਦਰਜ ਕੀਤਾ ਗਿਆ।

Load More
New Update
Advertisement
Advertisement
Advertisement

ਟਾਪ ਹੈਡਲਾਈਨ

Farmers Protest: ਪੰਜਾਬ ਸਰਕਾਰ ਦੀ ਸਖਤੀ ਮਗਰੋਂ ਕਿਸਾਨਾਂ ਦਾ ਪਾਰਾ 7ਵੇਂ ਆਸਮਾਨ 'ਤੇ ਪਹੁੰਚਿਆ, ਅਗਲੀ ਰਣਨੀਤੀ ਦਾ ਐਲਾਨ
Farmers Protest: ਪੰਜਾਬ ਸਰਕਾਰ ਦੀ ਸਖਤੀ ਮਗਰੋਂ ਕਿਸਾਨਾਂ ਦਾ ਪਾਰਾ 7ਵੇਂ ਆਸਮਾਨ 'ਤੇ ਪਹੁੰਚਿਆ, ਅਗਲੀ ਰਣਨੀਤੀ ਦਾ ਐਲਾਨ
ਫਰਜ਼ੀ ਐਨਕਾਊਂਟਰ ਦੇ ਮਾਮਲੇ 'ਚ CBI ਅਦਾਲਤ ਦਾ ਫੈਸਲਾ, ਸਾਬਕਾ ਪੁਲਿਸ ਅਧਿਕਾਰੀ ਨੂੰ ਉਮਰ ਕੈਦ, ਦੂਜੇ ਨੂੰ ਪੰਜ ਸਾਲ ਦੀ ਸਜ਼ਾ
ਫਰਜ਼ੀ ਐਨਕਾਊਂਟਰ ਦੇ ਮਾਮਲੇ 'ਚ CBI ਅਦਾਲਤ ਦਾ ਫੈਸਲਾ, ਸਾਬਕਾ ਪੁਲਿਸ ਅਧਿਕਾਰੀ ਨੂੰ ਉਮਰ ਕੈਦ, ਦੂਜੇ ਨੂੰ ਪੰਜ ਸਾਲ ਦੀ ਸਜ਼ਾ
CM ਮਾਨ ਤੇ ਕੇਜਰੀਵਾਲ ‘ਤੇ ਵਰ੍ਹੇ ਦਿੱਲੀ ਦੇ ਮੰਤਰੀ, ਸਿਰਸਾ ਨੇ ਕਿਹਾ – ਹੁਣ ਕਿਰਾਏਦਾਰ ਵੀ ਨਹੀਂ ਰਹੇ ਕੇਜਰੀਵਾਲ
CM ਮਾਨ ਤੇ ਕੇਜਰੀਵਾਲ ‘ਤੇ ਵਰ੍ਹੇ ਦਿੱਲੀ ਦੇ ਮੰਤਰੀ, ਸਿਰਸਾ ਨੇ ਕਿਹਾ – ਹੁਣ ਕਿਰਾਏਦਾਰ ਵੀ ਨਹੀਂ ਰਹੇ ਕੇਜਰੀਵਾਲ
ਅਮਨ ਅਰੋੜਾ ਦੀ ਤਸਕਰਾਂ ਨੂੰ ਚੇਤਾਵਨੀ, 'ਜਾਂ ਤਾਂ ਨਸ਼ਾ ਛੱਡ ਦੇਣ ਜਾਂ ਪੰਜਾਬ'
ਅਮਨ ਅਰੋੜਾ ਦੀ ਤਸਕਰਾਂ ਨੂੰ ਚੇਤਾਵਨੀ, 'ਜਾਂ ਤਾਂ ਨਸ਼ਾ ਛੱਡ ਦੇਣ ਜਾਂ ਪੰਜਾਬ'
Advertisement
ABP Premium

ਵੀਡੀਓਜ਼

Sanjeev Arora| Ludhiana West|ਕੇਜਰੀਵਾਲ ਜਾਣਗੇ ਰਾਜ ਸਭਾ!, ਸੰਜੀਵ ਅਰੋੜਾ ਨੇ ਕਰ ਦਿੱਤਾ ਖੁਲਾਸਾRohtak Murder|ਦੋਸਤੀ, ਬਲੈਕਮੇਲਿੰਗ ਤੇ ਫਿਰ ਕਤਲ, ਹਿਮਾਨੀ ਦੇ ਕਤਲ ਬਾਰੇ ਵੱਡੇ ਖੁਲਾਸੇ |Congress|Himani NarwalSayunkat Kisam Morcha | ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ! ਛਾਪੇਮਾਰੀ ਕਰ ਚੁੱਕੇ ਕਿਸਾਨ ਲੀਡਰSKM ਦੇ ਕਿਸਾਨ ਲੀਡਰਾਂ 'ਤੇ ਪੰਜਾਬ ਪੁਲਿਸ ਵੱਲੋਂ ਛਾਪੇਮਾਰੀ, ਹਿਰਾਸਤ 'ਚ ਲਏ ਲੀਡਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmers Protest: ਪੰਜਾਬ ਸਰਕਾਰ ਦੀ ਸਖਤੀ ਮਗਰੋਂ ਕਿਸਾਨਾਂ ਦਾ ਪਾਰਾ 7ਵੇਂ ਆਸਮਾਨ 'ਤੇ ਪਹੁੰਚਿਆ, ਅਗਲੀ ਰਣਨੀਤੀ ਦਾ ਐਲਾਨ
Farmers Protest: ਪੰਜਾਬ ਸਰਕਾਰ ਦੀ ਸਖਤੀ ਮਗਰੋਂ ਕਿਸਾਨਾਂ ਦਾ ਪਾਰਾ 7ਵੇਂ ਆਸਮਾਨ 'ਤੇ ਪਹੁੰਚਿਆ, ਅਗਲੀ ਰਣਨੀਤੀ ਦਾ ਐਲਾਨ
ਫਰਜ਼ੀ ਐਨਕਾਊਂਟਰ ਦੇ ਮਾਮਲੇ 'ਚ CBI ਅਦਾਲਤ ਦਾ ਫੈਸਲਾ, ਸਾਬਕਾ ਪੁਲਿਸ ਅਧਿਕਾਰੀ ਨੂੰ ਉਮਰ ਕੈਦ, ਦੂਜੇ ਨੂੰ ਪੰਜ ਸਾਲ ਦੀ ਸਜ਼ਾ
ਫਰਜ਼ੀ ਐਨਕਾਊਂਟਰ ਦੇ ਮਾਮਲੇ 'ਚ CBI ਅਦਾਲਤ ਦਾ ਫੈਸਲਾ, ਸਾਬਕਾ ਪੁਲਿਸ ਅਧਿਕਾਰੀ ਨੂੰ ਉਮਰ ਕੈਦ, ਦੂਜੇ ਨੂੰ ਪੰਜ ਸਾਲ ਦੀ ਸਜ਼ਾ
CM ਮਾਨ ਤੇ ਕੇਜਰੀਵਾਲ ‘ਤੇ ਵਰ੍ਹੇ ਦਿੱਲੀ ਦੇ ਮੰਤਰੀ, ਸਿਰਸਾ ਨੇ ਕਿਹਾ – ਹੁਣ ਕਿਰਾਏਦਾਰ ਵੀ ਨਹੀਂ ਰਹੇ ਕੇਜਰੀਵਾਲ
CM ਮਾਨ ਤੇ ਕੇਜਰੀਵਾਲ ‘ਤੇ ਵਰ੍ਹੇ ਦਿੱਲੀ ਦੇ ਮੰਤਰੀ, ਸਿਰਸਾ ਨੇ ਕਿਹਾ – ਹੁਣ ਕਿਰਾਏਦਾਰ ਵੀ ਨਹੀਂ ਰਹੇ ਕੇਜਰੀਵਾਲ
ਅਮਨ ਅਰੋੜਾ ਦੀ ਤਸਕਰਾਂ ਨੂੰ ਚੇਤਾਵਨੀ, 'ਜਾਂ ਤਾਂ ਨਸ਼ਾ ਛੱਡ ਦੇਣ ਜਾਂ ਪੰਜਾਬ'
ਅਮਨ ਅਰੋੜਾ ਦੀ ਤਸਕਰਾਂ ਨੂੰ ਚੇਤਾਵਨੀ, 'ਜਾਂ ਤਾਂ ਨਸ਼ਾ ਛੱਡ ਦੇਣ ਜਾਂ ਪੰਜਾਬ'
ਨਾਗਪੁਰ 'ਚ 'ਪਤੰਜਲੀ ਮੈਗਾ ਫੂਡ ਐਂਡ ਹਰਬਲ ਪਾਰਕ' ਨਾਲ ਵਧੇਗੀ ਕਿਸਾਨਾਂ ਦੀ ਆਮਦਨ, 1500 ਕਰੋੜ ਦਾ ਨਿਵੇਸ਼
ਨਾਗਪੁਰ 'ਚ 'ਪਤੰਜਲੀ ਮੈਗਾ ਫੂਡ ਐਂਡ ਹਰਬਲ ਪਾਰਕ' ਨਾਲ ਵਧੇਗੀ ਕਿਸਾਨਾਂ ਦੀ ਆਮਦਨ, 1500 ਕਰੋੜ ਦਾ ਨਿਵੇਸ਼
Video Viral: ਖਾਲਿਸਤਾਨੀ ਚਾਵਲਾ ਨੇ ਨਾਕੇ 'ਤੇ ਪੁਲਿਸ ਨੂੰ ਸ਼ਰੇਆਮ ਕੱਢੀਆਂ ਮਾਵਾਂ-ਭੈਣਾਂ ਦੀਆਂ ਗਾਲਾਂ, ਵੀਡੀਓ ਵਾਇਰਲ ਹੋਣ ਮਗਰੋਂ ਮੰਗੀ ਮਾਫੀ
Video Viral: ਖਾਲਿਸਤਾਨੀ ਚਾਵਲਾ ਨੇ ਨਾਕੇ 'ਤੇ ਪੁਲਿਸ ਨੂੰ ਸ਼ਰੇਆਮ ਕੱਢੀਆਂ ਮਾਵਾਂ-ਭੈਣਾਂ ਦੀਆਂ ਗਾਲਾਂ, ਵੀਡੀਓ ਵਾਇਰਲ ਹੋਣ ਮਗਰੋਂ ਮੰਗੀ ਮਾਫੀ
Khalistan Protestor: ਲੰਡਨ 'ਚ ਖਾਲਿਸਤਾਨੀਆਂ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਘੇਰਿਆ, ਕਾਰ ਸਾਹਮਣੇ ਆ ਕੇ ਤਿਰੰਗਾ ਪਾੜਿਆ
ਲੰਡਨ 'ਚ ਖਾਲਿਸਤਾਨੀਆਂ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਘੇਰਿਆ, ਕਾਰ ਸਾਹਮਣੇ ਆ ਕੇ ਤਿਰੰਗਾ ਪਾੜਿਆ
Mohali News: ਸਾਵਧਾਨ! ਹੁਣ ਮੁਹਾਲੀ 'ਚ ਵੀ ਚੰਡੀਗੜ੍ਹ ਵਾਲੇ ਰੂਲ, ਸੋਚ-ਸਮਝ ਕੇ ਸ਼ਹਿਰ 'ਚ ਵੜਿਓ
Mohali News: ਸਾਵਧਾਨ! ਹੁਣ ਮੁਹਾਲੀ 'ਚ ਵੀ ਚੰਡੀਗੜ੍ਹ ਵਾਲੇ ਰੂਲ, ਸੋਚ-ਸਮਝ ਕੇ ਸ਼ਹਿਰ 'ਚ ਵੜਿਓ
Embed widget