ਪੜਚੋਲ ਕਰੋ
ਪਟਿਆਲਾ 'ਚ ਮਰੇ ਚੂਚਿਆਂ ਦੀ ਬਰਡ ਫਲੂ ਰਿਪੋਰਟ ਨੈਗੇਟਿਵ
ਪਟਿਆਲਾ ਨੇੜੇ ਰੱਖੜਾ ਵਿੱਚ ਮਿਲੇ ਮਰੇ ਗਏ ਚੂਚਿਆਂ ਦੀ ਬਰਡ ਫਲੂ ਦੀ ਰਿਪੋਰਟ ਨੈਗੇਟਿਵ ਆਈ ਹੈ।
ਪਟਿਆਲਾ: ਕੋਰੋਨਾ ਮਹਾਮਾਰੀ ਮਗਰੋਂ ਹੁਣ ਬਰਡ ਫਲੂ ਦੀ ਦਹਿਸ਼ਤ ਹੈ। ਪਟਿਆਲਾ ਨੇੜੇ ਰੱਖੜਾ ਵਿੱਚ ਮਿਲੇ ਮਰੇ ਗਏ ਚੂਚਿਆਂ ਦੀ ਬਰਡ ਫਲੂ ਦੀ ਰਿਪੋਰਟ ਨੈਗੇਟਿਵ ਆਈ ਹੈ।
ਆਪਣੇ ਟਵੀਟ ਵਿੱਚ ਵਿੰਨੀ ਮਹਾਜਨ ਨੇ ਦੱਸਿਆ ਕਿ ਸੌਜਾਂ, ਖੇੜੀ ਗੋਰਿਆਂ ਅਤੇ ਧਬਲਾਨ ਪਟਿਆਲਾ ਤੋਂ ਏਵੇਂਨ ਇਨਫ਼ਲੂਨਜ਼ਾ ਤਹਿਤ ਲਏ ਗਏ ਆਰਟਸੀਪੀਸੀ ਆਰ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ।
ਪੰਜਾਬ ਦੇ ਮੁੱਖ ਸਕੱਤਰ ਵਿੰਨੀ ਮਹਾਜਨ ਵਲੋਂ ਟਵੀਟ ਕਰਕੇ ਇਸ ਬਾਬਤ ਜਾਣਕਾਰੀ ਦਿੱਤੀ ਗਈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡGood to know that samples from Sauja, Kheri gaurian and Dhablan Patiala were found negative for Avian influenza through RT PCR
— Vini Mahajan (@mahajan_vini) January 13, 2021
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਦੇਸ਼
ਪੰਜਾਬ
Advertisement