ਪੜਚੋਲ ਕਰੋ
Punjab Municipal Election 2021: ਅੰਮ੍ਰਿਤਸਰ ਦੀਆਂ ਪੰਜ ਨਗਰ ਕੌਂਸਲਾ ਲਈ ਵੋਟਿੰਗ ਸ਼ੁਰੂ
ਅੰਮ੍ਰਿਤਸਰ ਜ਼ਿਲ੍ਹੇ 'ਚ ਪੰਜ ਨਗਰ ਕੌਂਸਲਾਂ ਰਈਆ, ਜੰਡਿਆਲਾ, ਮਜੀਠਾ, ਅਜਨਾਲਾ ਤੇ ਰਮਦਾਸ 'ਚ ਵੀ ਵੋਟਿੰਗ ਸ਼ੁਰੂ ਹੋ ਗਈ ਹੈ।

ਅੰਮ੍ਰਿਤਸਰ ਵੋਟਿੰਗ
ਅੰਮ੍ਰਿਤਸਰ: ਅੱਜ ਪੰਜਾਬ ਭਰ ਵਿੱਚ 8 ਨਗਰ ਨਿਗਮਾਂ ਅਤੇ 109 ਨਗਰ ਪੰਚਾਇਤਾਂ ਦੀ ਚੋਣ ਲਈ ਵੋਟਿੰਗ ਹੋ ਰਹੀ ਹੈ। ਅੰਮ੍ਰਿਤਸਰ ਜ਼ਿਲ੍ਹੇ 'ਚ ਪੰਜ ਨਗਰ ਕੌਂਸਲਾਂ ਰਈਆ, ਜੰਡਿਆਲਾ, ਮਜੀਠਾ, ਅਜਨਾਲਾ ਤੇ ਰਮਦਾਸ 'ਚ ਵੀ ਵੋਟਿੰਗ ਸ਼ੁਰੂ ਹੋ ਗਈ ਹੈ।
Before You Go
ਬਠਿੰਡਾ'ਚ BJP ਆਗੂ ਦੇ ਕਲੀਨਿਕ 'ਤੇ ਹਮਲਾ cctv ਨੇ ਖੋਲ੍ਹੇ ਰਾਜ
ਟ੍ਰੈਂਡਿੰਗ ਟੌਪਿਕ






















