ਪੜਚੋਲ ਕਰੋ

ਤੁਲੀ ਲੈਬ ਮਾਮਲੇ 'ਚ ਜਾਂਚ ਵਿਜਿਲੈਂਸ ਤੋਂ ਵਾਪਸ ਲੈ ਸਿਟੀ ਪੁਲਿਸ ਨੂੰ ਸੌਂਪੀ, ਪੀੜਤਾਂ ਨੂੰ ਇਤਰਾਜ

ਪੰਜਾਬ ਸਰਕਾਰ ਵੱਲੋਂ ਤੁਲੀ ਲੈਬ ਦੇ ਖਿਲਾਫ ਚੱਲ ਰਹੀ ਜਾਂਚ ਵਿਜੀਲੈਂਸ ਤੋਂ ਲੈ ਕੇ ਅੰਮ੍ਰਿਤਸਰ ਸਿਟੀ ਪੁਲਿਸ ਨੂੰ ਦਿੱਤੇ ਜਾਣ ਤੇ ਪੀੜਤਾਂ ਨੇ ਸਾਫ ਇਤਰਾਜ ਜਾਹਰ ਕੀਤਾ ਹੈ।

ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਤੁਲੀ ਲੈਬ ਦੇ ਖਿਲਾਫ ਚੱਲ ਰਹੀ ਜਾਂਚ ਵਿਜੀਲੈਂਸ ਤੋਂ ਲੈ ਕੇ ਅੰਮ੍ਰਿਤਸਰ ਸਿਟੀ ਪੁਲਿਸ ਨੂੰ ਦਿੱਤੇ ਜਾਣ ਤੇ ਪੀੜਤਾਂ ਨੇ ਸਾਫ ਇਤਰਾਜ ਜਾਹਰ ਕੀਤਾ ਹੈ। ਪੀੜਤ ਰਾਜਕੁਮਾਰ ਖੁੱਲਰ ਤੇ ਵਿੱਕੀ ਦੱਤਾ ਨੇ ਕਿਹਾ ਕਿ

ਵਿਜੀਲੈਂਸ ਨੇ ਬਿਲਕੁਲ ਸਹੀ ਜਾਂਚ ਕੀਤੀ ਸੀ।ਪਰ ਹੁਣ ਇਹ ਜਾਂਚ ਪੁਲਿਸ ਨੂੰ ਦੇ ਕੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ 

ਦੋਸ਼ੀਆਂ ਨੂੰ ਫਾਇਦਾ ਦੇਣ ਦੇ ਲਈ ਜਾਂਚ ਘੁੰਮਾਈ ਜਾ ਰਹੀ ਹੈ।ਵਿਜੀਲੈਂਸ ਦੀ ਜਾਂਚ ਕਿਸੇ ਨਤੀਜੇ ਤੇ ਪੁੱਜਣ ਵਾਲੀ ਸੀ।ਪਰ ਇਸ ਤੋਂ ਪਹਿਲਾਂ ਦੋਸ਼ੀਆਂ ਨੂੰ ਰਾਹਤ ਦੇਣ ਲਈ ਜਾਂਚ ਪੁਲਿਸ ਨੂੰ ਦੇ ਦਿੱਤੀ ਗਈ।ਵਿਜਿਲੈਂਸ ਨੂੰ 20 ਦਿਨ ਲੱਗ ਗਏ ਇਥੇ ਤਕ ਪਹੁੰਚਣ ਲਈ ਅਤੇ ਹੁਣ ਪੁਲਿਸ ਵੀ ਇੰਨਾਂ ਹੀ ਸਮਾਂ ਫਿਰ ਲਵੇਗੀ ਤਾਂ ਦੋਸ਼ੀਆਂ ਨੂੰ ਬਚਣ ਦਾ ਸਮਾਂ ਮਿਲ ਜਾਵੇਗਾ।

ਰਾਜਕੁਮਾਰ ਖੁੱਲਰ ਨੇ ਦੋਸ਼ ਲਗਾਇਆ ਕਿ ਉਨਾਂ ਦੇ ਪਰਿਵਾਰ ਨੂੰ ਮਾਨਸਿਕ ਪੀੜਾ ਚੋਂ ਲੰਘਣਾ ਪਿਆ ਤੇ ਹਾਲੇ ਵੀ ਤੁਲੀ ਲੈਬ ਦੇ ਡਾਕਟਰਾਂ ਵੱਲੋਂ ਉਨਾਂ ਦੀ ਨੂੰਹ ਨੂੰ ਸਿੱਧੀਆ ਧਮਕੀਆਂ ਦਿੱਤੀ ਜਾ ਰਹੀਆਂ ਹਨ।ਪੀੜਤਾਂ ਨੇ ਮੰਗ ਕੀਤੀ ਕਿ ਇਸ ਦੀ ਜਾਂਚ ਵਿਜੀਲੈਂਸ ਕੋਲ ਹੀ ਰਹਿਣ ਦਿੱਤਾ ਜਾਵੇ ਜਾਂ ਫਿਰ ਕੁੰਵਰ ਵਿਜੈ ਪ੍ਰਤਾਪ ਵਰਗੇ ਅਧਿਕਾਰੀ ਕੋਲੋਂ ਪੁਲਿਸ 'ਚ ਜਾਂਚ ਕਰਵਾਈ ਜਾਵੇ ਜਾਂ ਪੰਜਾਬ ਹਰਿਆਣਾ ਹਾਈਕੋਰਟ ਦੇ ਜੱਜ ਦੀ ਨਿਗਰਾਨੀ ਹੇਠ ਜਾਂਚ ਕਰਵਾਈ ਜਾਵੇ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਬਿਕਰਮਜੀਤ ਮਜੀਠੀਆ ਨੇ ਤੁੱਲੀ ਲੈਬ ਬਾਰੇ ਜਾਣਕਾਰੀ ਦੇ ਰਹੇ ਓਐਸਡੀ ਦੀ ਵੀਡੀਓ ਸਾਹਮਣੇ ਲੈ ਕੇ ਆਏ।ਉਨ੍ਹਾਂ ਕਿਹਾ ਕਿ 

ਅੰਮ੍ਰਿਤਸਰ ਸਿਟੀ ਪੁਲਿਸ ਕੋਲ ਸ਼ਿਕਾਇਤ ਗਈ ਸੀ ਤਾਂ ਉਨ੍ਹਾਂ ਕੋਈ ਕਾਰਵਾਈ ਨਹੀਂ ਕੀਤੀ।ਹੁਣ ਜਾਂਚ ਵਿਜਿਲੈਂਸ ਤੋਂ ਲੈ ਕਿ ਫੇਰ ਵਾਪਸ ਸਿਟੀ ਪੁਲਿਸ ਨੂੰ ਦਿੱਤੀ ਜਾ ਰਹੀ ਹੈ।ਜਿਨ੍ਹਾਂ ਪਿਹਲਾਂ ਕੋਈ ਵੀ ਕਾਰਵਾਈ ਨਹੀਂ ਕੀਤੀ।

ਟਾਪ ਹੈਡਲਾਈਨ

Punjab News: ਪੰਜਾਬ 'ਆਪ' ਵਿਧਾਇਕ 'ਤੇ ED ਦਾ ਛਾਪਾ, ਮੋਗਾ 'ਚ ਘਰ ਅਤੇ ਫਲੈਟ ਤੋਂ ਬਾਅਦ ਹੁਣ ਨਾਨਕੇ ਘਰ ਪਹੁੰਚੀਆਂ ਟੀਮਾਂ; ਸਿਆਸਤ 'ਚ ਮੱਚੀ ਹਲਚਲ...
ਪੰਜਾਬ 'ਆਪ' ਵਿਧਾਇਕ 'ਤੇ ED ਦਾ ਛਾਪਾ, ਮੋਗਾ 'ਚ ਘਰ ਅਤੇ ਫਲੈਟ ਤੋਂ ਬਾਅਦ ਹੁਣ ਨਾਨਕੇ ਘਰ ਪਹੁੰਚੀਆਂ ਟੀਮਾਂ; ਸਿਆਸਤ 'ਚ ਮੱਚੀ ਹਲਚਲ...
ਪੰਜਾਬ ਚੋਣਾਂ ਨੂੰ ਲੈਕੇ ਕੇਂਦਰੀ ਮੰਤਰੀ ਦਾ ਵੱਡਾ ਦਾਅਵਾ, ਜੇਕਰ BJP ਅਕਾਲੀ ਦਲ ਦਾ ਗੱਠਜੋੜ ਹੋਇਆ ਤਾਂ ਸਰਕਾਰ...
ਪੰਜਾਬ ਚੋਣਾਂ ਨੂੰ ਲੈਕੇ ਕੇਂਦਰੀ ਮੰਤਰੀ ਦਾ ਵੱਡਾ ਦਾਅਵਾ, ਜੇਕਰ BJP ਅਕਾਲੀ ਦਲ ਦਾ ਗੱਠਜੋੜ ਹੋਇਆ ਤਾਂ ਸਰਕਾਰ...
Punjab News: ਪੰਜਾਬ 'ਚ ED ਦਾ ਐਕਸ਼ਨ, ਹੁਣ ਖੰਨਾ 'ਚ ਮਾਰਿਆ ਛਾਪਾ, ਦੋ ਗੱਡੀਆਂ ਵਿੱਚ ਟੀਮਾਂ ਪਹੁੰਚੀਆਂ; ਦਸਤਾਵੇਜ਼ਾਂ ਦੀ ਜਾਂਚ ਕਰ ਰਹੇ ਅਧਿਕਾਰੀ
Punjab News: ਪੰਜਾਬ 'ਚ ED ਦਾ ਐਕਸ਼ਨ, ਹੁਣ ਖੰਨਾ 'ਚ ਮਾਰਿਆ ਛਾਪਾ, ਦੋ ਗੱਡੀਆਂ ਵਿੱਚ ਟੀਮਾਂ ਪਹੁੰਚੀਆਂ; ਦਸਤਾਵੇਜ਼ਾਂ ਦੀ ਜਾਂਚ ਕਰ ਰਹੇ ਅਧਿਕਾਰੀ
Punjab News: ਪੰਜਾਬ ਕਾਂਗਰਸ 'ਚ ਅੰਦਰੂਨੀ ਮਾਹੌਲ ਨੂੰ ਲੈ ਕੇ ਨਵੀਂ ਚਰਚਾ, ਪਾਰਟੀ ਵੱਲੋਂ ਵੱਡਾ ਐਕਸ਼ਨ, ਸੀਨੀਅਰ ਆਗੂ ਨੂੰ...
ਪੰਜਾਬ ਕਾਂਗਰਸ 'ਚ ਅੰਦਰੂਨੀ ਮਾਹੌਲ ਨੂੰ ਲੈ ਕੇ ਨਵੀਂ ਚਰਚਾ, ਪਾਰਟੀ ਵੱਲੋਂ ਵੱਡਾ ਐਕਸ਼ਨ, ਸੀਨੀਅਰ ਆਗੂ ਨੂੰ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ED ਦਾ ਐਕਸ਼ਨ, ਹੁਣ ਖੰਨਾ 'ਚ ਮਾਰਿਆ ਛਾਪਾ, ਦੋ ਗੱਡੀਆਂ ਵਿੱਚ ਟੀਮਾਂ ਪਹੁੰਚੀਆਂ; ਦਸਤਾਵੇਜ਼ਾਂ ਦੀ ਜਾਂਚ ਕਰ ਰਹੇ ਅਧਿਕਾਰੀ
Punjab News: ਪੰਜਾਬ 'ਚ ED ਦਾ ਐਕਸ਼ਨ, ਹੁਣ ਖੰਨਾ 'ਚ ਮਾਰਿਆ ਛਾਪਾ, ਦੋ ਗੱਡੀਆਂ ਵਿੱਚ ਟੀਮਾਂ ਪਹੁੰਚੀਆਂ; ਦਸਤਾਵੇਜ਼ਾਂ ਦੀ ਜਾਂਚ ਕਰ ਰਹੇ ਅਧਿਕਾਰੀ
Punjab News: ਪੰਜਾਬ ਕਾਂਗਰਸ 'ਚ ਅੰਦਰੂਨੀ ਮਾਹੌਲ ਨੂੰ ਲੈ ਕੇ ਨਵੀਂ ਚਰਚਾ, ਪਾਰਟੀ ਵੱਲੋਂ ਵੱਡਾ ਐਕਸ਼ਨ, ਸੀਨੀਅਰ ਆਗੂ ਨੂੰ...
ਪੰਜਾਬ ਕਾਂਗਰਸ 'ਚ ਅੰਦਰੂਨੀ ਮਾਹੌਲ ਨੂੰ ਲੈ ਕੇ ਨਵੀਂ ਚਰਚਾ, ਪਾਰਟੀ ਵੱਲੋਂ ਵੱਡਾ ਐਕਸ਼ਨ, ਸੀਨੀਅਰ ਆਗੂ ਨੂੰ...
ED Raid: ED ਦਾ ਵੱਡਾ ਐਕਸ਼ਨ, ਸੇਵਾਮੁਕਤ DSP ਦੇ ਸ਼ਰਾਬ ਕਾਰੋਬਾਰੀ ਪੁੱਤਰਾਂ ਦੇ 2 ਫਲੈਟਾਂ 'ਤੇ ਛਾਪੇਮਾਰੀ, ਦਸਤਾਵੇਜ਼-ਲੈਪਟਾਪ ਅਤੇ ਮੋਬਾਈਲ ਫੋਨ ਜ਼ਬਤ; ਜਾਣੋ ਪੂਰਾ ਮਾਮਲਾ...
ED ਦਾ ਵੱਡਾ ਐਕਸ਼ਨ, ਸੇਵਾਮੁਕਤ DSP ਦੇ ਸ਼ਰਾਬ ਕਾਰੋਬਾਰੀ ਪੁੱਤਰਾਂ ਦੇ 2 ਫਲੈਟਾਂ 'ਤੇ ਛਾਪੇਮਾਰੀ, ਦਸਤਾਵੇਜ਼-ਲੈਪਟਾਪ ਅਤੇ ਮੋਬਾਈਲ ਫੋਨ ਜ਼ਬਤ; ਜਾਣੋ ਪੂਰਾ ਮਾਮਲਾ...
ਪੰਜਾਬ-ਚੰਡੀਗੜ੍ਹ 'ਚ ਦਿਵਾਲੀ ਤੱਕ ਸਾਫ ਰਹੇਗਾ ਮੌਸਮ, ਸਵੇਰੇ-ਸ਼ਾਮ ਦੀ ਵਧੇਗੀ ਠੰਡ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਪੰਜਾਬ-ਚੰਡੀਗੜ੍ਹ 'ਚ ਦਿਵਾਲੀ ਤੱਕ ਸਾਫ ਰਹੇਗਾ ਮੌਸਮ, ਸਵੇਰੇ-ਸ਼ਾਮ ਦੀ ਵਧੇਗੀ ਠੰਡ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਪੁਲਿਸ ਮੁਲਾਜ਼ਮਾਂ ਦੀ ਛੁੱਟੀ ਹੋਈ ਰੱਦ, ਸਰਕਾਰ ਨੇ ਲਿਆ ਵੱਡਾ ਫੈਸਲਾ; ਜਾਣੋ ਵਜ੍ਹਾ
ਪੁਲਿਸ ਮੁਲਾਜ਼ਮਾਂ ਦੀ ਛੁੱਟੀ ਹੋਈ ਰੱਦ, ਸਰਕਾਰ ਨੇ ਲਿਆ ਵੱਡਾ ਫੈਸਲਾ; ਜਾਣੋ ਵਜ੍ਹਾ
ਅੱਜ ਪੰਜਾਬ ਆਉਣਗੇ ਰਾਹੁਲ ਗਾਂਧੀ, ਜਾਣੋ ਪੂਰਾ ਸ਼ਡਿਊਲ; ਕਿੱਥੇ-ਕਿੱਥੇ ਜਾਣਗੇ?
ਅੱਜ ਪੰਜਾਬ ਆਉਣਗੇ ਰਾਹੁਲ ਗਾਂਧੀ, ਜਾਣੋ ਪੂਰਾ ਸ਼ਡਿਊਲ; ਕਿੱਥੇ-ਕਿੱਥੇ ਜਾਣਗੇ?
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 4 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 4 ਨਵੰਬਰ 2026
Diwali Gift: ਦੀਵਾਲੀ ਤੋਂ ਪਹਿਲਾਂ ਮਹਿਲਾਵਾਂ ਲਈ ਸਰਕਾਰ ਦਾ ਵੱਡਾ ਐਲਾਨ, ਜਾਣੋ ਕਿਸ ਨੂੰ ਮਿਲੇਗੀ ਸਬਸਿਡੀ?
Diwali Gift: ਦੀਵਾਲੀ ਤੋਂ ਪਹਿਲਾਂ ਮਹਿਲਾਵਾਂ ਲਈ ਸਰਕਾਰ ਦਾ ਵੱਡਾ ਐਲਾਨ, ਜਾਣੋ ਕਿਸ ਨੂੰ ਮਿਲੇਗੀ ਸਬਸਿਡੀ?
Embed widget