ਪੜਚੋਲ ਕਰੋ
ਪੰਜਾਬ 'ਚ ਛੁੱਟੀਆਂ ਦੀ ਲਿਸਟ ਜਾਰੀ, ਜਾਣੋ ਕਦੋਂ-ਕਦੋਂ ਰਹਿਣਗੀਆਂ ਛੁੱਟੀਆਂ; ਦੇਖੋ ਪੂਰੀ ਲਿਸਟ
Punjab 2027 Holidays List: ਪੰਜਾਬ ਸਰਕਾਰ ਨੇ ਸਾਲ 2027 ਲਈ ਗਜ਼ਟਿਡ ਛੁੱਟੀਆਂ ਦੀ ਲਿਸਟ ਜਾਰੀ ਕਰ ਦਿੱਤੀ ਹੈ।

Holiday
Source : ABPLIVE AI
Punjab 2027 Holidays List: ਪੰਜਾਬ ਸਰਕਾਰ ਨੇ ਸਾਲ 2027 ਲਈ ਗਜ਼ਟਿਡ ਛੁੱਟੀਆਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ਸਬੰਧੀ ਅੱਜ ਜਾਰੀ ਹੋਈ ਨੋਟੀਫਿਕੇਸ਼ਨ ਅਨੁਸਾਰ ਸਾਲ 2027 ਦੇ ਛੁੱਟੀਆਂ ਦੇ ਕਲੰਡਰ ਵਿਚ 32 ਗਜ਼ਟਿਡ ਛੁੱਟੀਆਂ ਦਰਜ ਕੀਤੀਆਂ ਗਈਆਂ ਹਨ।
ਇਸ ਤੋਂ ਇਲਾਵਾ ਸਾਰੇ ਸ਼ਨੀਵਾਰ ਅਤੇ ਐਤਵਾਰ ਵੀ ਗਜ਼ਟਿਡ ਛੁੱਟੀਆਂ ਵਜੋਂ ਦਰਜ ਹਨ। ਇੱਥੇ ਪੜ੍ਹੋ ਪੂਰੀ ਸੂਚੀ, ਦੇਖੋ ਕਦੋਂ-ਕਦੋਂ ਰਹਿਣਗੀਆਂ ਛੁੱਟੀਆਂ।






Advertisement
ਟ੍ਰੈਂਡਿੰਗ ਟੌਪਿਕ





















