ਸਰਹੱਦ 'ਤੇ ਡਟੇ ਪੰਜਾਬੀ, ਸੂਬੇ 'ਚ ਵੜਦਿਆਂ ਹੀ ਟਿੱਡੀ ਦਲ ਹੋਏਗਾ ਤਬਾਹ
ਖੇਤੀਬਾੜੀ ਵਿਭਾਗ ਨੇ ਇਸ ਵਾਰ ਟਿੱਡੀ ਦਲ ਨਾਲ ਨਜਿੱਠਣ ਲਈ ਪੂਰੀ ਪਲਾਨਿੰਗ ਕੀਤੀ ਹੋਈ ਹੈ। ਇਸ ਲਈ 42 ਟੀਮਾਂ ਦਾ ਬਣਾਈਆਂ ਗਈਆਂ ਹਨ। ਇਸ ਤੋਂ ਇਲਾਵਾ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ।

ਚੰਡੀਗੜ੍ਹ: ਰਾਜਸਥਾਨ ਵੱਲੋਂ ਪੰਜਾਬ ਵੱਲ ਰੁਖ਼ ਕਰ ਰਹੇ ਟਿੱਡੀ ਦਲ ਦਾ ਹਮਲਾ ਫਿਲਹਾਲ ਪੰਜਾਬ 'ਚ ਟਲ ਗਿਆ ਹੈ। ਹੁਣ ਜੁਲਾਈ ਤੋਂ ਸਤੰਬਰ ਦੌਰਾਨ ਹਮਲੇ ਦਾ ਖਦਸ਼ਾ ਹੈ। ਹਾਲਾਂਕਿ ਪੰਜਾਬ ਖੇਤੀਬਾੜੀ ਵਿਭਾਗ ਨੇ ਟਿੱਡੀ ਦਲ ਦੇ ਪਹੁੰਚਣ ਤੋਂ ਪਹਿਲਾਂ ਹੀ ਇਸ ਦੇ ਖਾਤਮੇ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਖੇਤੀਬਾੜੀ ਵਿਭਾਗ ਨੇ ਇਸ ਵਾਰ ਟਿੱਡੀ ਦਲ ਨਾਲ ਨਜਿੱਠਣ ਲਈ ਪੂਰੀ ਪਲਾਨਿੰਗ ਕੀਤੀ ਹੋਈ ਹੈ। ਇਸ ਲਈ 42 ਟੀਮਾਂ ਦਾ ਬਣਾਈਆਂ ਗਈਆਂ ਹਨ। ਇਸ ਤੋਂ ਇਲਾਵਾ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਟੀਮਾਂ ਨੂੰ ਟਿੱਡੀ ਦਲ ਦੇ ਹਮਲੇ ਦੇ ਖਦਸ਼ੇ ਦੇ ਚੱਲਦਿਆਂ ਵੱਖ-ਵੱਖ ਜ਼ਿਲ੍ਹਿਆਂ 'ਚ ਤਾਇਨਾਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਟਰੰਪ ਦਾ G-7 ਬਾਰੇ ਵੱਡਾ ਐਕਸ਼ਨ, ਭਾਰਤ ਬਾਰੇ ਵੀ ਕਹੀ ਵੱਡੀ ਗੱਲ
ਇਹ ਵੀ ਪੜ੍ਹੋ: ਅਨਲੌਕ-1 ਲਈ ਸਰਕਾਰ ਵੱਲੋਂ ਨਵੇਂ ਹੁਕਮ, ਧਾਰਮਿਕ ਸਥਾਨ ਖੁੱਲ੍ਹੇ, ਸਕੂਲ-ਕਾਲਜ ਰਹਿਣਗੇ ਅਜੇ ਬੰਦ
ਯੋਜਨਾ ਤਹਿਤ ਕਿਸਾਨਾਂ ਨੂੰ ਟਿੱਡੀ ਦਲ ਦੇ ਹਮਲੇ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਛਿੜਕਾਅ ਲਈ ਦਵਾਈ ਦਾ ਸਟੌਕ ਤਿਆਰ ਹੈ। ਫਸਲਾਂ ਲਈ ਇਕ ਕਰੋੜ ਰੁਪਏ ਦੀ ਦਵਾਈ ਖਰੀਦੀ ਜਾ ਚੁੱਕੀ ਹੈ। ਟਿੱਡੀ ਦਲ ਦਾ ਹਮਲਾ ਫਸਲਾਂ ਲਈ ਇੰਨਾ ਖਤਰਨਾਕ ਹੈ ਕਿ ਕਈ-ਕਈ ਏਕੜ ਫਸਲਾਂ ਪਲਾਂ ਛਿਣਾਂ 'ਚ ਹੀ ਤਬਾਹ ਹੋ ਜਾਂਦੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Before You Go
Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
ਟ੍ਰੈਂਡਿੰਗ ਟੌਪਿਕ















