ਪੜਚੋਲ ਕਰੋ
Advertisement
ਨਾਂਦੇੜ ਤੋਂ ਆਏ ਸ਼ਰਧਾਲੂ ਬਣੇ ਸੂਬੇ ਲਈ ਮੁੁਸੀਬਤ, 1 ਦਿਨ 'ਚ 33 ਨਵੇਂ ਮਾਮਲੇ
ਪੰਜਾਬ 'ਚ ਕੋਰੋਨਾਵਾਇਰਸ ਬੇਕਾਬੂ ਹੁੰਦਾ ਜਾ ਰਿਹਾ ਹੈ। ਨਾਂਦੇੜ ਸਾਹਿਬ ਤੋਂ ਆਏ ਕੋਰੋਨਾ ਪੌਜ਼ੀਟਿਵ ਮਰੀਜ਼ ਪੰਜਾਬ ਦੇ 22 ਵਿੱਚੋਂ 9 ਜ਼ਿਲ੍ਹਿਆਂ ਵਿੱਚ ਫੈਲ ਗਏ ਹਨ।
ਚੰਡੀਗੜ੍ਹ: ਪੰਜਾਬ 'ਚ ਕੋਰੋਨਾਵਾਇਰਸ ਬੇਕਾਬੂ ਹੁੰਦਾ ਜਾ ਰਿਹਾ ਹੈ। ਨਾਂਦੇੜ ਸਾਹਿਬ ਤੋਂ ਆਏ ਕੋਰੋਨਾ ਪੌਜ਼ੀਟਿਵ ਮਰੀਜ਼ ਪੰਜਾਬ ਦੇ 22 ਵਿੱਚੋਂ 9 ਜ਼ਿਲ੍ਹਿਆਂ ਵਿੱਚ ਫੈਲ ਗਏ ਹਨ।ਸੰਕਰਮਿਤ ਸ਼ਰਧਾਲੂਆਂ ਦੀ ਗਿਣਤੀ 35 ਹੋ ਗਈ ਹੈ।ਇਸ ਨਾਲ ਸੂਬੇ 'ਚ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ 375 ਹੋ ਗਈ ਹੈ। ਕੱਲ ਇਹ ਅੰਕੜਾ 342 ਸੀ, ਇੱਕ ਦਿਨ ਵਿੱਚ 33 ਨਵੇਂ ਮਾਮਲੇ ਪੰਜਾਬ ਲਈ ਵੱਡੇ ਖਤਰੇ ਦਾ ਸੰਕੇਤ ਹੋ ਸਕਦੇ ਹਨ।
ਕਿਸ ਜ਼ਿਲ੍ਹੇ 'ਚ ਕਿੰਨੇ ਮਰੀਜ਼-
ਤਰਨ ਤਾਰਨ-8
ਲੁਧਿਆਣਾ-7
ਮੁਹਾਲੀ-5
ਹੁਸ਼ਿਆਰਪੁਰ-4
ਫਰੀਦਕੋਟ-3
ਪਟਿਆਲਾ-2
ਬਠਿੰਡਾ-2
ਕਪੂਰਥਲਾ-3
ਸੰਗਰੂਰ-1
ਇਸ ਤੋਂ ਇਲਾਵਾ ਸੰਕੜੇ ਸ਼ਰਧਾਲੂਆਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement