ਪੜਚੋਲ ਕਰੋ

ਪ੍ਰਸ਼ਾਸਨ ਦੇ ਹੁਕਮਾਂ ਨੂੰ ਛਿਕੇ ਟੰਗ ਨਵਾਂ ਸ਼ਹਿਰ 'ਚ ਖੁਲ੍ਹਾ ਮਿਲਿਆ ਮੇਗਾ ਸਟੋਰ

ਦੇਸ਼ ਭਰ 'ਚ ਕੋਰੋਨਾਵਾਇਰਸ ਦੇ ਵੱਧਦੇ ਕੇਸਾਂ ਨੂੰ ਵੇਖਦੇ ਹੋਏ ਦੇਸ਼ ਵਿਆਪੀ ਲੌਕਡਾਉਨ ਦੋ ਹਫਤੇ ਲਈ ਵੱਧਦਾ ਦਿੱਤਾ ਗਿਆ ਹੈ।

ਨਵਾਂ ਸ਼ਹਿਰ: ਦੇਸ਼ ਭਰ 'ਚ ਕੋਰੋਨਾਵਾਇਰਸ ਦੇ ਵੱਧਦੇ ਕੇਸਾਂ ਨੂੰ ਵੇਖਦੇ ਹੋਏ ਦੇਸ਼ ਵਿਆਪੀ ਲੌਕਡਾਉਨ ਦੋ ਹਫਤੇ ਲਈ ਵੱਧਦਾ ਦਿੱਤਾ ਗਿਆ ਹੈ।ਪਰ ਲੋਕਾਂ ਦੀਆਂ ਰੋਜ਼ਾਨਾ ਜ਼ਰੂਰਤਾਂ ਨੂੰ ਵੇਖਦੇ ਹੋਏ ਕੁਝ ਇੱਕ ਥਾਵਾਂ 'ਚ ਰਿਆਤਾ ਦਿੱਤੀ ਗਈ ਹੈ।ਪ੍ਰਸ਼ਾਸ਼ਨ ਵਲੋਂ ਕੁਝ ਦੁਕਾਨਾਂ ਨੂੰ ਖੋਲਣ ਦੇ ਆਦੇਸ਼ ਦਿੱਤੇ ਗਏ ਹਨ। ਪਰ ਪ੍ਰਸ਼ਾਸਨ ਵਲੋਂ ਕੋਈ ਵੀ ਸ਼ੌਪਿੰਗ ਮਾਲ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਬਾਵਜੂਦ ਇਸਦੇ ਨਵਾਂਸ਼ਹਿਰ ਦੇ ਗੜਸ਼ੰਕਰ ਰੋਡ ਸਥਿਤ ਵਿਸ਼ਾਲ ਮੈਗਾ ਮਾਰਟ ਖੁਲ੍ਹਾ ਮਿਲਿਆ। ਨਵਾਂਸ਼ਹਿਰ ਇਸ ਵਕਤ ਓਰੈਂਜ ਜ਼ੋਨ 'ਚ ਹੈ। ਪ੍ਰਸ਼ਾਸਨ ਨੇ ਇਨ੍ਹਾਂ ਸ਼ੌਪਿੰਗ ਮਾਲ ਅਤੇ ਮਲਟੀਪਲੈਕਸਾਂ ਨੂੰ ਕੋਈ ਇਜਾਜ਼ਤ ਨਹੀਂ ਦਿੱਤੀ ਹੈ।ਪਰ ਫਿਰ ਵੀ ਪ੍ਰਸ਼ਾਸਨ ਦੇ ਹੁਕਮਾਂ ਨੂੰ ਛਿੱਕੇ ਟੰਗ ਇਹ ਮਾਲ ਖੁਲ੍ਹ ਰਹੇ ਹਨ। ਇੱਥੇ ਬਹੁਤ ਸਾਰੇ ਲੋਕ ਸ਼ੌਪਿੰਗ ਕਰਦੇ ਨਜ਼ਰ ਆਏ। ਕੁਝ ਇੱਕ ਮਹਿਲਾਵਾਂ ਗੈਰ-ਜ਼ਰੂਰੀ ਸਮਾਨ ਖਰੀਦੀਆਂ ਵੀ ਨਜ਼ਰ ਆਈਆ। ਇਸ ਦੌਰਾਨ ਮਾਲ ਦੇ ਸਟਾਫ ਨੇ ਸੁਰੱਖਿਆ ਨਿਯਮਾਂ ਨੂੰ ਵੀ ਨਹੀਂ ਮੰਨਿਆ ਕਈਆਂ ਨੇ ਮਾਸਕ ਵੀ ਨਹੀਂ ਪਾਏ ਹੋਏ ਸਨ। ਜਦੋਂ ਇਸ ਮਾਮਲੇ ਦੀ ਜਾਣਕਾਰੀ ਜ਼ਿਲ੍ਹਾ ਨਵਾਂਸ਼ਹਿਰ ਦੇ ਐਸਡੀਐਮ ਜਗਦੀਸ਼ ਜੋਹਲ ਨੂੰ ਦਿਤੀ ਤਾਂ ਉਹਨਾਂ ਕਾਰਵਾਈ ਦਾ ਭਰੋਸਾ ਦਿੰਦਿਆਂ ਕਿਹਾ ਕੇ ਜੇਕਰ ਸ਼ਹਿਰ ਵਿਚ ਹੋਰ ਵੀ ਇਸ ਤਰ੍ਹਾਂ ਦਾ ਸਟੋਰ ਖੁੱਲ੍ਹਾ ਜਾ ਸ਼ਾਪਿੰਗ ਮਲਟੀਪਲੈਕਸਾਂ ਖੁਲਾ ਮਿਲਦਾ ਹੈ ਤਾ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News : ਮਾਣਹਾਨੀ ਮਾਮਲੇ ‘ਚ CM ਭਗਵੰਤ ਮਾਨ ਨੂੰ ਰਾਹਤ , ਵਿਧਾਨ ਸਭਾ ਸੈਸ਼ਨ ਕਾਰਨ ਅੱਜ ਨਹੀਂ ਹੋ ਸਕੇ ਪੇਸ਼ , ਜਾਣੋ ਕਦੋਂ ਹੋਵੇਗੀ ਅਗਲੀ ਸੁਣਵਾਈ 

CM ਭਗਵੰਤ ਮਾਨ ਨੇ ਵਿਧਾਨ ਸਭਾ 'ਚ ਪੇਸ਼ ਕੀਤਾ ਵਿਸ਼ਵਾਸ ਮਤਾ , ਬਜਾਵਾ ਨੇ CM ਸਮੇਤ MLAs ਦਾ ਡੋਪ ਟੈਸਟ ਕਰਵਾਉਣ ਦੀ ਕੀਤੀ ਮੰਗ, ਸਪੀਕਰ ਨੇ ਕੀਤਾ ਇਨਕਾਰ

Punjab Police ਦਾ ਵੱਡਾ ਕਾਰਨਾਮਾ , ਕਤਲ ਕੇਸ ਦੇ ਚਲਾਨ 'ਚ ‘ਮ੍ਰਿਤਕ ਗਵਾਹ’ ਦਾ ਬਿਆਨ ਸ਼ਾਮਲ, ਹਾਈ ਕੋਰਟ ਵੱਲੋਂ ਜਾਂਚ ਦੇ ਹੁਕਮ 

Punjab News : ਨੌਜਵਾਨਾਂ ਨੇ ਫੌਜੀ ਕੈਂਟ ਨੇੜੇ ਲਗਾਇਆ ਜਾਸੂਸੀ ਕੈਮਰਾ , ਪਾਕਿਸਤਾਨ ਨੂੰ ਭੇਜਦੇ ਸੀ ਲਾਈਵ ਵੀਡੀਓ , 25 ਹਜ਼ਾਰ ਵਾਰ ਦੇਖੀ ਗਈ ਲਾਈਵ ਫੁਟੇਜ

ਵੀਡੀਓਜ਼

1984 ‘ਤੇ ਦਾ CM ਵੱਡਾ ਬਿਆਨ ਮੁਆਫ਼ੀ ਨਾਲ ਨਹੀਂ ਮੁੱਕਣੇ ਇਹ ਗੁਨਾਹ
ਮਜ਼ਦੂਰਾਂ ਲਈ ਵੱਡਾ ਤੋਹਫ਼ਾ! CM ਮਾਨ ਨੇ ਕੀਤਾ 15% ਵਾਧੇ ਦਾ ਐਲਾਨ
ਗੁਰੂ ਮਹਾਰਾਜ ਨੇ ਸਾਡੇ ਤੋਂ ਕਾਨੂੰਨ ਬਣਾਉਣ ਦੀ ਸੇਵਾ ਲਈ : CM
ਸੈਸ਼ਨ ਤੋਂ ਗਾਇਬ BJP , ਲੋਕਾਂ ਨੇ ਪਾਈਆਂ ਲਾਹਨਤਾਂ : ਅਮਨ ਅਰੋੜਾ
ਚੀਮਾ ਦਾ ਸਿੱਧਾ ਹਮਲਾ — ‘ਕਾਂਗਰਸ ਨੇ ਪੰਜਾਬ ‘ਚ ਕੀਤਾ ਵੱਡਾ ਘਪਲਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Mumbai Watermelon Case : ਤਰਬੂਜ ਖਾਣ ਨਾਲ 4 ਲੋਕਾਂ ਦੀ ਮੌਤ ਮਾਮਲੇ 'ਚ ਵੱਡਾ ਖੁਲਾਸਾ ! ਜ਼ਹਿਰ ਦਿੱਤੇ ਜਾਣ ਦੀ ਆਸ਼ੰਕਾ 

Pathankot News : ਸ਼ਰਾਬ ਪੀਣ ਤੋਂ ਬਾਅਦ ਵਿਅਕਤੀ ਦੀ ਸ਼ੱਕੀ ਹਾਲਾਤਾਂ 'ਚ ਮੌਤ ,ਪਤਨੀ ਬੋਲੀ -ਜ਼ਹਿਰ ਮਿਲਾਇਆ ,ਮੂੰਹ 'ਚੋਂ ਝੱਗ ਨਿਕਲੀ 

ਵੱਡੀ ਵਾਰਦਾਤ! ਲੁਧਿਆਣਾ 'ਚ ਢਾਬੇ 'ਤੇ ਚਲਾਈਆਂ ਤਾੜ-ਤਾੜ ਗੋਲੀਆਂ, ਮੱਚੀ ਹਫੜਾ-ਦਫੜੀ

Actress Palak Tiwari ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ, ਗੁਰਬਾਣੀ ਕੀਰਤਨ ਸੁਣਿਆ
Actress Palak Tiwari ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ, ਗੁਰਬਾਣੀ ਕੀਰਤਨ ਸੁਣਿਆ
Punjab Police ਦਾ ਵੱਡਾ ਕਾਰਨਾਮਾ , ਕਤਲ ਕੇਸ ਦੇ ਚਲਾਨ 'ਚ ‘ਮ੍ਰਿਤਕ ਗਵਾਹ’ ਦਾ ਬਿਆਨ ਸ਼ਾਮਲ, ਹਾਈ ਕੋਰਟ ਵੱਲੋਂ ਜਾਂਚ ਦੇ ਹੁਕਮ 
Punjab Police ਦਾ ਵੱਡਾ ਕਾਰਨਾਮਾ , ਕਤਲ ਕੇਸ ਦੇ ਚਲਾਨ 'ਚ ‘ਮ੍ਰਿਤਕ ਗਵਾਹ’ ਦਾ ਬਿਆਨ ਸ਼ਾਮਲ, ਹਾਈ ਕੋਰਟ ਵੱਲੋਂ ਜਾਂਚ ਦੇ ਹੁਕਮ 
Punjab News : ਨੌਜਵਾਨਾਂ ਨੇ ਫੌਜੀ ਕੈਂਟ ਨੇੜੇ ਲਗਾਇਆ ਜਾਸੂਸੀ ਕੈਮਰਾ , ਪਾਕਿਸਤਾਨ ਨੂੰ ਭੇਜਦੇ ਸੀ ਲਾਈਵ ਵੀਡੀਓ , 25 ਹਜ਼ਾਰ ਵਾਰ ਦੇਖੀ ਗਈ ਲਾਈਵ ਫੁਟੇਜ
Punjab News : ਨੌਜਵਾਨਾਂ ਨੇ ਫੌਜੀ ਕੈਂਟ ਨੇੜੇ ਲਗਾਇਆ ਜਾਸੂਸੀ ਕੈਮਰਾ , ਪਾਕਿਸਤਾਨ ਨੂੰ ਭੇਜਦੇ ਸੀ ਲਾਈਵ ਵੀਡੀਓ , 25 ਹਜ਼ਾਰ ਵਾਰ ਦੇਖੀ ਗਈ ਲਾਈਵ ਫੁਟੇਜ
Khanna ਦੇ ਨੌਜਵਾਨ ਦੀ ਅਮਰੀਕਾ 'ਚ ਦਿਲ ਦਾ ਦੌਰਾ ਪੈਣ ਨਾਲ ਮੌਤ , 2 ਸਾਲ ਪਹਿਲਾਂ ਗਿਆ ਸੀ ਵਿਦੇਸ਼ 

ਅਟਾਰੀ-ਵਾਹਗਾ ਸਰਹੱਦ 'ਤੇ ਬਦਲਿਆ Retreat Ceremony ਦਾ ਸਮਾਂ, ਜਾਣੋ

Embed widget