ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਪੰਜਾਬ ਦੀਆਂ 13 ਸੀਟਾਂ ਦੇ ਰੁਝਾਨ ਸਾਹਮਣੇ, ਸੁਖਬੀਰ ਤੇ ਹਰਸਿਮਰਤ ਸਮੇਤ ਅਕਾਲੀ-ਬੀਜੇਪੀ ਦੇ 4 ਉਮੀਦਵਾਰ ਅੱਗੇ
ਪੰਜਾਬ ਦੀਆਂ 13 'ਚੋਂ 13 ਲੋਕ ਸਭਾ ਸੀਟਾਂ ਦੇ ਰੁਝਾਨ ਸਾਹਮਣੇ ਆ ਗਏ ਹਨ। ਇਨ੍ਹਾਂ ਵਿੱਚ ਸੰਨੀ ਦਿਓਲ ਅੱਗੇ ਜਾ ਰਹੇ ਹਨ। ਹੁਣ ਤੱਕ 8 ਸੀਟਾਂ 'ਤੇ ਕਾਂਗਰਸ, 4 'ਤੇ ਅਕਾਲੀ ਦਲ-ਬੀਜੇਪੀ ਤੇ ਇਕ ਸੀਟ 'ਤੇ ਭਗਵੰਤ ਮਾਨ ਅੱਗੇ ਜਾ ਰਹੇ ਹਨ। ਸੂਬੇ ਵਿੱਚ ਕੁੱਲ 278 ਉਮੀਦਵਾਰ ਹਨ।
![ਪੰਜਾਬ ਦੀਆਂ 13 ਸੀਟਾਂ ਦੇ ਰੁਝਾਨ ਸਾਹਮਣੇ, ਸੁਖਬੀਰ ਤੇ ਹਰਸਿਮਰਤ ਸਮੇਤ ਅਕਾਲੀ-ਬੀਜੇਪੀ ਦੇ 4 ਉਮੀਦਵਾਰ ਅੱਗੇ punjab election result 2019 live updates ਪੰਜਾਬ ਦੀਆਂ 13 ਸੀਟਾਂ ਦੇ ਰੁਝਾਨ ਸਾਹਮਣੇ, ਸੁਖਬੀਰ ਤੇ ਹਰਸਿਮਰਤ ਸਮੇਤ ਅਕਾਲੀ-ਬੀਜੇਪੀ ਦੇ 4 ਉਮੀਦਵਾਰ ਅੱਗੇ](https://static.abplive.com/wp-content/uploads/sites/5/2019/05/23100707/poll.jpg?impolicy=abp_cdn&imwidth=1200&height=675)
ਚੰਡੀਗੜ੍ਹ: ਪੰਜਾਬ ਦੀਆਂ 13 'ਚੋਂ 13 ਲੋਕ ਸਭਾ ਸੀਟਾਂ ਦੇ ਰੁਝਾਨ ਸਾਹਮਣੇ ਆ ਗਏ ਹਨ। ਇਨ੍ਹਾਂ ਵਿੱਚ ਸੰਨੀ ਦਿਓਲ ਅੱਗੇ ਜਾ ਰਹੇ ਹਨ। ਹੁਣ ਤੱਕ 8 ਸੀਟਾਂ 'ਤੇ ਕਾਂਗਰਸ, 4 'ਤੇ ਅਕਾਲੀ ਦਲ-ਬੀਜੇਪੀ ਤੇ ਇਕ ਸੀਟ 'ਤੇ ਭਗਵੰਤ ਮਾਨ ਅੱਗੇ ਜਾ ਰਹੇ ਹਨ। ਸੂਬੇ ਵਿੱਚ ਕੁੱਲ 278 ਉਮੀਦਵਾਰ ਹਨ।
9 ਵਜੇ ਤਕ ਦੇ ਰੁਝਾਨਾਂ ਮੁਤਾਬਕ 11 ਸੀਟਾਂ ਦੇ ਰੁਝਾਨਾਂ ਵਿੱਚੋਂ ਪਟਿਆਲਾ ਸੀਟ ਤੋਂ ਪਰਨੀਤ ਕੌਰ 1498 ਨਾਲ ਅੱਗੇ ਰਹੇ। ਸੰਗਰੂਰ ਤੋਂ ਕਾਂਗਰਸ ਦੇ ਕੇਵਸ ਸਿੰਘ ਢਿੱਲੋਂ 'ਤੇ ਆਪ ਦੇ ਭਗਵੰਤ ਮਾਨ ਨੇ 1417 ਦੀ ਬੜ੍ਹਤ ਬਣਾਈ। ਬਠਿੰਡਾ ਵਿੱਚ ਕਾਂਗਰਸ ਦੇ ਅਮਰਿੰਦਰ ਰਾਜਾ ਵੜਿੰਗ 'ਤੇ ਹਰਸਿਮਰਤ ਕੌਰ ਨੇ 926 ਦੀ ਬੜ੍ਹਤ ਬਣਾਈ।
ਅਨੰਦਪੁਰ ਸਾਹਿਬ ਵਿੱਚ ਮਨੀਸ਼ ਤਿਵਾੜੀ ਨ 135 ਵੋਟਾਂ ਦੀ ਬੜ੍ਹਤ ਬਣਾਈ। ਫਿਰੋਜ਼ਪੁਰ ਵਿੱਚ ਕਾਂਗਰਸ ਨੇ ਸ਼ੇਰ ਸਿੰਘ ਘੁਬਾਇਆ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 1195 ਵੋਟਾਂ ਨਾਲ ਅੱਗੇ ਸਨ। ਖਡੂਰ ਸਾਹਿਬ ਵਿੱਚ ਜਸਬੀਰ ਸਿੰਘ ਡਿੰਪਾ ਨੇ 10,309 ਦੀ ਲੀਡ ਹਾਸਲ ਕੀਤੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)