ਆਖਰ ਮਨਾ ਹੀ ਲਏ ਕੈਪਟਨ ਨੇ ਕਿਸਾਨ
ਕਿਸਾਨਾਂ ਵਲੋਂ ਵੱਡਾ ਐਲਾਨ ਕੀਤਾ ਗਿਆ ਹੈ। ਰੇਲ ਅਤੇ ਯਾਤਰੀ ਗੱਡੀਆਂ ਨੂੰ ਚਾਲੂ ਕਰਨ ਲਈ ਕਿਸਾਨ ਪੂਰੀ ਤਰ੍ਹਾਂ ਰੇਲਵੇ ਟ੍ਰੈਕ ਖਾਲੀ ਕਰਨ ਲਈ ਤਿਆਰ ਹੋ ਗਏ ਹਨ।
BREAKING: Punjab farmers to completely lift their rail blockade from Monday (November 23) to allow all goods & passenger trains, in response to impassioned appeal by CM @capt_amarinder at meeting with Kisan Unions.
— Raveen Thukral (@RT_MediaAdvPbCM) November 21, 2020
ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਕਿਸਾਨ ਯੂਨੀਅਨਾਂ ਨੂੰ ਉਨ੍ਹਾਂ ਦੀਆਂ ਹੋਰ ਮੰਗਾਂ, ਜਿਨ੍ਹਾਂ ਵਿੱਚ ਗੰਨੇ ਦੇ ਰੇਟ ਅਤੇ ਬਕਾਏ ਦੇ ਨਾਲ ਨਾਲ 2019 ਦੀਆਂ ਪਰਾਲੀ ਸਾੜਨ ਦੇ ਕੇਸਾਂ ਵਿੱਚ 30 ਨਵੰਬਰ ਤੋਂ ਪਹਿਲਾਂ ਐਫਆਈਆਰ ਸ਼ਾਮਲ ਹਨ, ਬਾਰੇ ਵਿਚਾਰ ਵਟਾਂਦਰੇ ਲਈ ਅਧਿਕਾਰੀਆਂ ਦੀ ਕਮੇਟੀ ਬਣਾਉਣ ਦਾ ਭਰੋਸਾ ਦਿੱਤਾ ਹੈ। ਕੈਪਟਨ ਨੇ ਟਵੀਟ ਕਰ ਕਿਹਾ,Punjab CM @capt_amarinder assures Kisan Unions to consider their other demands, including sugarcane rates & dues as well as FIRs in 2019 stubble burning cases, before November 30, and to form a committee of officers to discuss the same.
— Raveen Thukral (@RT_MediaAdvPbCM) November 21, 2020
Had a fruitful meeting with Kisan Unions. Happy to share that starting 23rd Nov night, Kisan Unions have decided to end rail blockades for 15 days. I welcome this step since it will restore normalcy to our economy. I urge Central Govt to resume rail services to Punjab forthwith. pic.twitter.com/shmIZPHFR0
— Capt.Amarinder Singh (@capt_amarinder) November 21, 2020