ਪੜਚੋਲ ਕਰੋ
Advertisement
ਪੰਜਾਬ ਸਰਕਾਰ ਦੀ ਨਵੀਂ ਕ੍ਰੱਸ਼ਰ ਪਾਲਿਸੀ, ਨਾਜਾਇਜ਼ ਮਾਈਨਿੰਗ ਨੂੰ ਪਵੇਗੀ ਨੱਥ
ਮਾਈਨਿੰਗ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਹੈ ਕਿ ਪੰਜਾਬ ਵਿੱਚ ਕ੍ਰੱਸ਼ਰ ਪਾਲਿਸੀ ਲਿਆਂਦੀ ਗਈ ਹੈ। ਇਸ ਤਹਿਤ ਹਰ ਕ੍ਰੱਸ਼ਰ ਵਾਲੇ ਨੂੰ ਇੱਕ ਰੁਪਿਆ ਕਿਊਬਿਕ ਫੁੱਟ ਸਰਕਾਰ ਨੂੰ ਦੇਣਾ ਹੋਵੇਗਾ। ਇਸ ਤੋਂ ਇਲਾਵਾ ਜਿੱਥੇ ਵੀ ਮਾਇਨਿੰਗ ਹੋ ਰਹੀ ਉਥੇ ਪਲਾਂਟੇਸ਼ਨ ਕਰਨੀ ਹੋਵੇਗੀ।
ਚੰਡੀਗੜ੍ਹ: ਮਾਈਨਿੰਗ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਹੈ ਕਿ ਪੰਜਾਬ ਵਿੱਚ ਕ੍ਰੱਸ਼ਰ ਪਾਲਿਸੀ ਲਿਆਂਦੀ ਗਈ ਹੈ। ਇਸ ਤਹਿਤ ਹਰ ਕ੍ਰੱਸ਼ਰ ਵਾਲੇ ਨੂੰ ਇੱਕ ਰੁਪਿਆ ਕਿਊਬਿਕ ਫੁੱਟ ਸਰਕਾਰ ਨੂੰ ਦੇਣਾ ਹੋਵੇਗਾ। ਇਸ ਤੋਂ ਇਲਾਵਾ ਜਿੱਥੇ ਵੀ ਮਾਇਨਿੰਗ ਹੋ ਰਹੀ ਉਥੇ ਪਲਾਂਟੇਸ਼ਨ ਕਰਨੀ ਹੋਵੇਗੀ।
ਉਨ੍ਹਾਂ ਕਿਹਾ ਕਿ ਮਾਈਨਿੰਗ ਸਾਈਟ ਤੋਂ ਰੇਤ 9 ਰੁਪਏ ਫੁੱਟ ਮਿਲਿਆ ਕਰੇਗੀ। ਨਵੀਂ ਨੀਤੀ ਤਹਿਤ ਨਾਜਾਇਜ਼ ਮੀਨਿੰਗ ਨਹੀਂ ਹੋਵੇਗੀ। ਰੇਤਾ ਬਜ਼ਰੀ ਲੋਕਾਂ ਨੂੰ ਸਸਤੀ ਦਿੱਤੀ ਜਾਵੇਗੀ। ਨਾਜਾਇਜ਼ ਮੀਨਿੰਗ ਕਰਨ ਵਾਲਿਆ ਖ਼ਿਲਾਫ਼ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਲੀਗਲ ਮਈਨਿੰਗ ਵਿੱਚ ਵਾਧਾ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਮਾਈਨਿੰਗ ਸਾਈਟ ਤੇ ਮਹਿਕਮੇ ਦੇ ਬੰਦੇ ਵੀ ਬੈਠਣਗੇ ਤੇ ਹਰ ਟਿੱਪਰ ਤੇ ਜੀਪੀਐਸ ਟਰੈਕਰ ਲੱਗੇਗਾ। ਨਾਜਾਇਜ਼ ਮੀਨਿੰਗ ਨੂੰ ਰੋਕਣ ਦੀ ਹਰ ਕੋਸ਼ਿਸ ਹੋਏਗੀ। ਿਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਈਟੀਈ ਅਧਿਆਪਕਾਂ ਬਾਰੇ ਵੀ ਕੈਬਿਨਟ ਵਿੱਚ ਚਰਚਾ ਹੋਈ ਹੈ। ਉਨ੍ਹਾਂ ਬਾਰੇ ਵੀ ਜਲਦ ਫੈਸਲਾ ਲਿਆ ਜਾਵੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਕਾਰੋਬਾਰ
ਪਾਲੀਵੁੱਡ
Advertisement