ਚੰਡੀਗੜ੍ਹਪੰਜਾਬਦੇਸਰਕਾਰੀਮੁਲਾਜ਼ਮਾਂ ਨੂੰ ਪਹਿਲੀ ਜੁਲਾਈ 2021 ਤੋਂ ਛੇਵੇਂ ਤਨਖ਼ਾਹ ਕਮਿਸ਼ਨ ਦੇ ਲਾਭ ਮਿਲਣੇ ਸ਼ੁਰੂ ਹੋ ਜਾਣਗੇ। ਪਰੰਤੂ ਮੁਲਾਜ਼ਮਾਂ ਨੂੰ ਮਿਲਣ ਵਾਲੇ ਭੱਤੇ ਯਾਨੀ ਕਿ ਏਰੀਅਰ ਨੂੰ ਦੋ ਕਿਸ਼ਤਾਂ ਵਿੱਚ ਦਿੱਤਾ ਜਾਵੇਗਾ। ਇਹ ਫੈਸਲੇ ਅੱਜ ਯਾਨੀ ਕਿ 18 ਜੂਨ ਨੂੰ ਹੋਈ ਕੈਬਨਿਟ ਮੀਟਿੰਗ ਲਿਆ ਗਿਆ। ਕੈਬਨਿਟ ਚ ਲਏ ਫੈਸਲੇ ਮੁਤਾਬਕ ਛੇਵਾਂ ਤਨਖਾਹ ਕਮਿਸ਼ਨ ਪਹਿਲੀ ਜੁਲਾਈ, 2016 ਤੋਂ ਲਾਗੂ ਸਮਝਿਆ ਜਾਵੇਗਾ।

ਛੇਵੇਂਤਨਖ਼ਾਹਕਮਿਸ਼ਨ (6th Pay Commission Punjab) ਦੇਚੇਅਰਮੈਨਜੈਸਿੰਘਗਿੱਲਨੇਆਪਣੀ ਰਿਪੋਰਟ ਮਈਦੇਪਹਿਲੇਹਫ਼ਤੇਸਰਕਾਰਨੂੰਸੌਂਪ ਦਿੱਤੀ ਸੀ, ਜਿਸ ਨੂੰ ਅੱਜ ਹੋਈ ਕੈਬਨਿਟ ਬੈਠਕ ਵਿੱਚ ਪੇਸ਼ ਕੀਤਾ ਗਿਆ। ਵਿੱਤਮੰਤਰੀਮਨਪ੍ਰੀਤਸਿੰਘਬਾਦਲ ਮੁਤਾਬਕ ਜੇਕਰਏਰੀਅਰਇਕੱਠਾਦਿੱਤਾਜਾਂਦਾਹੈਤਾਂ 13 ਹਜ਼ਾਰਕਰੋੜਰੁਪਏਦਾਬੋਝਪੈਜਾਵੇਗਾ।ਇਸਲਈਏਰੀਅਰਨੌਂਕਿਸ਼ਤਾਂਦਿੱਤਾਜਾਵੇਗਾ।ਇਕਸਾਲਦੋਵਾਰੀਏਰੀਅਰਦਿੱਤਾਜਾਵੇਗਾ। 

ਕਮਿਸ਼ਨਨੇਆਪਣੀਰਿਪੋਰਟਚੌਥੀਸ਼੍ਰੇਣੀਦੀਘੱਟੋਘੱਟਤਨਖਾਹਹੁਣ 2.59 ਗੁਣਾਵਧਾਉਣਦੀਸਿਫ਼ਾਰਸ਼ਕੀਤੀਸੀ।ਯਾਨੀਹਾਲੇਤਕਜਿਹੜੀਘੱਟੋਘੱਟਤਨਖ਼ਾਹ 6950 ਰੁਪਏਸੀ, ਹੁਣਵੱਧਕੇ 18 ਹਜ਼ਾਰਰੁਪਏਹੋਜਾਵੇਗੀ। ਪੈਨਸ਼ਨ ਧਾਰਕਾਂ ਨੂੰ ਵੀ ਵਿੱਤ ਕਮਿਸ਼ਨ ਦਾ ਲਾਭ ਮਿਲੇਗਾ, ਜਿਸ ਤਹਿਤ ਘੱਟੋ-ਘੱਟ ਪੈਨਸ਼ਨ 3,500 ਤੋਂ ਰੁਪਏ ਤੋਂ ਵੱਧ ਕੇ 9,000ਕੀਤਾਜਾਵੇਗਾਇਸਤੋਂਇਲਾਵਾਸਰਕਾਰਨੇਮੌਜੂਦਮੁਲਾਜ਼ਮਾਂ ਦੀ ਤਨਖ਼ਾਹ ਵਿੱਚ ਹਰ ਸਾਲ ਤਿੰਨ ਫ਼ੀਸਦ ਵਾਧਾ ਕਰਨ ਹੋਵੇਗਾ। 

ਛੇਵੇਂਤਨਖ਼ਾਹਕਮਿਸ਼ਨਨੇਪੈਨਸ਼ਨਤੇਡੀਏਵੀਵਾਧੇਦੀਸਿਫ਼ਾਰਸ਼ਕੀਤੀਹੈਜਦਕਿਫਿਕਸਡਮੈਡੀਕਲਭੱਤੇਤੇਗ੍ਰੈਚੂਟੀਨੂੰਦੁੱਗਣਾਕਰਨਦਾਸੁਝਾਅਦਿੱਤਾਹੈ।ਜੇਕਰਸਿਫ਼ਾਰਸ਼ਾਂਮੰਨਲਈਆਂਜਾਂਦੀਆਂਹਨਤਾਂਮੁਲਾਜ਼ਮਾਂਤੇਪੈਨਸ਼ਨਰਾਂਨੂੰਹੁਣਇਕਹਜ਼ਾਰਰੁਪਏਫਿਕਸਡਮੈਡੀਕਲਭੱਤਾਮਿਲੇਗਾ।ਦੇਹਾਂਤਹੋਣਜਾਂਰਿਟਾਇਰਮੈਂਟਤੋਂਬਾਅਦਮਿਲਣਵਾਲੀਗ੍ਰੈਚੂਟੀਨੂੰਦੱਸਲੱਖਤੋਂਵਧਾਕੇ 20 ਲੱਖਕਰਨਦੀਵੀਸਿਫ਼ਾਰਸ਼ਕੀਤੀਗਈਹੈ।ਸਰਕਾਰੀਮੁਲਾਜ਼ਮਾਂਨੂੰਡਿਊਟੀਤੇਮੌਤਹੋਣਤੇਮਿਲਣਵਾਲੀਐਕਸਗ੍ਰੇਸ਼ੀਆਗਰਾਂਟਨੂੰਵੀਵਧਾਉਣਦੀਸਿਫਾਰਸ਼ਕੀਤੀਗਈਹੈ।ਇਹਇਸਲਈਵੀਮਹੱਤਵਪੂਰਨਹੈਕਿਮੌਜੂਦਾਕੋਰੋਨਾਮਹਾਮਾਰੀਆਪਣੀਡਿਊਟੀਕਰਦੇਹੋਏਕਈਸਰਕਾਰੀਮੁਲਾਜ਼ਮਾਂਤੇਅਧਿਕਾਰੀਆਂਦੀਜਾਨਚਲੀਗਈਹੈ।ਤਨਖ਼ਾਹਨੂੰਸਰਲਕਰਨਦੇਇਰਾਦੇਨਾਲਕਮਿਸ਼ਨਨੇ 65 ਸਾਲਾਂਬਾਅਦਹਰਪੰਜਸਾਲਪੂਰੇਹੋਣਤੇਬੁਢਾਪਾਭੱਤਾਵਧਾਉਣਦੀਸਿਫਾਰਸ਼ਕੀਤੀਹੈ।ਰਿਟਾਇਰਮੈਂਟਤੋਂਬਾਅਦਸੋਧੀਪੈਨਸ਼ਨਦਾ 40 ਫ਼ੀਸਦੀਕਮਿਊਟਕਰਾਉਣਨੂੰਦੁਬਾਰਾਬਹਾਲਕਰਦਿੱਤਾਹੈ।ਹਾਊਸਰੈਂਟਨੂੰਪੁਰਾਣੇਪੈਟਰਨਤੇਹੀਰੱਖੇਜਾਣਦੀਸਿਫ਼ਾਰਸ਼ਕੀਤੀਹੈ।