ਪੜਚੋਲ ਕਰੋ

ਪੰਜਾਬ ਦੀਆਂ ਜੇਲ੍ਹਾਂ 'ਚੋਂ 189 ਕੈਦੀ ਫਰਾਰ

ਚੰਡੀਗੜ੍ਹ: ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਦੀਆਂ ਜੇਲ੍ਹਾਂ 'ਚੋਂ ਕੁੱਲ 189 ਕੈਦੀ ਭੱਜੇ ਹਨ। ਕੇਂਦਰੀ ਗ੍ਰਹਿ ਮੰਤਰਾਲੇ ਦੇ ਵੇਰਵਿਆਂ ਮੁਤਾਬਕ ਸਾਲ 2005 ਤੋਂ 2015 ਤੱਕ ਪੰਜਾਬ ਦੀਆਂ ਜੇਲ੍ਹਾਂ ਵਿੱਚੋਂ 243 ਬੰਦੀ ਤੇ ਕੈਦੀ ਫਰਾਰ ਹੋਏ ਹਨ। ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੇ ਪਿਛਲੇ ਨੌਂ ਸਾਲਾਂ ਦੌਰਾਨ ਜੇਲ੍ਹਾਂ ਵਿੱਚੋਂ 189 ਬੰਦੀ ਫ਼ਰਾਰ ਹੋਏ ਹਨ। ਸਾਲ 2007 ਵਿੱਚ ਜਦੋਂ ਗੱਠਜੋੜ ਸਰਕਾਰ ਬਣੀ ਸੀ ਤਾਂ ਇੱਕੋ ਸਾਲ 'ਚ 36 ਕੈਦੀ ਤੇ ਬੰਦੀ ਫ਼ਰਾਰ ਹੋਏ ਸਨ। ਸਾਲ 2010 ਵਿੱਚ 39 ਜਣੇ, 2014 ਤੇ 2015 ਵਿੱਚ ਅੱਧੀ ਦਰਜਨ ਕੈਦੀ ਤੇ ਹਵਾਲਾਤੀ ਫ਼ਰਾਰ ਹੋਏ ਹਨ। ਸਾਲ 2012 ਵਿੱਚ ਜੇਲ੍ਹ ਤੋੜ ਕੇ ਫ਼ਰਾਰ ਹੋਣ ਦੀਆਂ ਤਿੰਨ ਵਾਰਦਾਤਾਂ ਹੋਈਆਂ ਹਨ। ਇਸੇ ਸਾਲ 11 ਬੰਦੀ ਫਰਾਰ ਹੋਏ ਹਨ। ਫਿਰੋਜ਼ਪੁਰ ਜੇਲ੍ਹ ਵਿੱਚੋਂ ਲੰਘੇ ਦਸ ਸਾਲਾਂ ਵਿੱਚ ਅੱਧੀ ਦਰਜਨ ਬੰਦੀ ਫ਼ਰਾਰ ਹੋਏ ਤੇ ਗੁਰਦਾਸਪੁਰ ਜੇਲ੍ਹ 'ਚੋਂ ਸਾਲ 2012 ਵਿੱਚ ਤਿੰਨ ਬੰਦੀ ਫ਼ਰਾਰ ਹੋ ਗਏ ਸਨ। ਨਾਭਾ ਜੇਲ੍ਹ 'ਚੋਂ ਤਿੰਨ ਵਰ੍ਹਿਆਂ ਦੌਰਾਨ ਤਿੰਨ ਕੈਦੀ ਫਰਾਰ ਹੋਏ ਜਿਨਾਂ ਚ 6 ਕੈਦੀ ਬੀਤੇ ਦਿਨ ਫਰਾਰ ਹੋਣ ਨਾਲ ਇਹ ਗਿਣਤੀ 9 ਹੋ ਜਾਂਦੀ ਹੈ। ਭਾਵੇਂ ਜੇਲ੍ਹਾਂ ਵਿੱਚ ਸੀ.ਸੀ.ਟੀ.ਵੀ. ਕੈਮਰੇ ਵੀ ਲਾਏ ਗਏ ਹਨ ਪਰ ਕੈਦੀਆਂ ਦੇ ਫਰਾਰ ਹੋ ਦੇ ਮਾਮਲਿਆਂ ਵਿੱਚ ਕੋਈ ਕਮੀ ਨਜ਼ਰ ਨਹੀਂ ਆ ਰਹੀ ਹੈ ਜੋ ਜੇਲ੍ਹ ਪ੍ਰਸ਼ਾਸਨ ਦੀ ਸੁਰੱਖਿਆ ਪ੍ਰਣਾਲੀ 'ਤੇ ਵੱਡਾ ਸਵਾਲ ਖੜ੍ਹਾ ਕਰਦਾ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਮੁਹਾਲੀ 'ਚ ਰਿਲਾਇੰਸ ਦੇ ਗੋਦਾਮ 'ਚ ਲੱਗੀ ਅੱਗ, ਸਾਰਾ ਸਮਾਨ ਸੜ ਕੇ ਹੋਇਆ ਸੁਆਹ; ਮੱਚੇ ਭਾਂਬੜ

ਲੁਧਿਆਣਾ 'ਚ ਅੱਧੀ ਰਾਤ ਨੂੰ ਚੱਲੀਆਂ ਤਾੜ-ਤਾੜ ਗੋਲੀਆਂ, ਦਫਤਰ ਨੂੰ ਬਣਾਇਆ ਨਿਸ਼ਾਨਾ; ਲੋਕਾਂ 'ਚ ਮੱਚਿਆ ਹੜਕੰਪ

ਪੰਜਾਬ 'ਚ ਰੇਲਵੇ ਟ੍ਰੈਕ 'ਤੇ ਧਮਾਕਾ ਕਰਨ ਵਾਲੇ 4 ਦੋਸ਼ੀ ਗ੍ਰਿਫਤਾਰ, ਜਾਣੋ ਪੂਰਾ ਮਾਮਲਾ

ਪੰਜਾਬ-ਚੰਡੀਗੜ੍ਹ 'ਚ ਅੱਜ ਵੀ ਮੀਂਹ ਅਤੇ ਹਨੇਰੀ ਦਾ ਅਲਰਟ, ਇਨ੍ਹਾਂ ਜ਼ਿਲ੍ਹਿਆਂ ਲਈ ਚੇਤਾਵਨੀ; ਜਾਣੋ ਅਗਲੇ ਦਿਨਾਂ ਦਾ ਹਾਲ

ਵੀਡੀਓਜ਼

ਖੰਨਾ ‘ਚ ਮਜ਼ਦੂਰਾਂ ਦਾ ਹੰਗਾਮਾ! ਜੀਟੀ ਰੋਡ ਪੂਰੀ ਤਰ੍ਹਾਂ ਜਾਮ
ਕਿਸਾਨਾਂ ਦੇ ਖੇਤਾਂ ‘ਚ ਚੋਰੀਆਂ ਦਾ ਕਹਿਰ! ਚੋਰ ਕਾਬੂ, ਪੁਲਿਸ ‘ਤੇ ਸਵਾਲ
ਸਕੂਲ ਗੇਟ ਦੇ ਬਾਹਰ ਦਰਦਨਾਕ ਹਾਦਸਾ, 11 ਸਾਲਾ ਬੱਚੇ ਦੀ ਮੌਤ
AAP ‘ਚ ਹਲਚਲ! ਰਾਘਵ ਚੱਢਾ ਦੇ ਬਾਅਦ CM ਮਾਨ ਦੀ ਵੱਡੀ ਮੀਟਿੰਗ
ਰਾਤ ਭਰ ਬਿਜਲੀ ਗਾਇਬ! ਤੰਗ ਆਏ ਲੋਕਾਂ ਦਾ ਵਿਭਾਗ ਖ਼ਿਲਾਫ਼ ਧਰਨਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਰੇਲਵੇ ਟ੍ਰੈਕ 'ਤੇ ਧਮਾਕਾ ਕਰਨ ਵਾਲੇ 4 ਦੋਸ਼ੀ ਗ੍ਰਿਫਤਾਰ, ਜਾਣੋ ਪੂਰਾ ਮਾਮਲਾ
ਪੰਜਾਬ 'ਚ ਰੇਲਵੇ ਟ੍ਰੈਕ 'ਤੇ ਧਮਾਕਾ ਕਰਨ ਵਾਲੇ 4 ਦੋਸ਼ੀ ਗ੍ਰਿਫਤਾਰ, ਜਾਣੋ ਪੂਰਾ ਮਾਮਲਾ
ਖਤਰੇ ਦੀ ਘੰਟੀ! ਸਰਕਾਰ ਨੇ ਇਨ੍ਹਾਂ ਯੂਜ਼ਰਸ ਲਈ ਜਾਰੀ ਕੀਤਾ ਹਾਈ ਸਿਕਿਊਰਿਟੀ ਅਲਰਟ, ਜਾਣੋ ਵਜ੍ਹਾ
ਖਤਰੇ ਦੀ ਘੰਟੀ! ਸਰਕਾਰ ਨੇ ਇਨ੍ਹਾਂ ਯੂਜ਼ਰਸ ਲਈ ਜਾਰੀ ਕੀਤਾ ਹਾਈ ਸਿਕਿਊਰਿਟੀ ਅਲਰਟ, ਜਾਣੋ ਵਜ੍ਹਾ
ਪੰਜਾਬ-ਚੰਡੀਗੜ੍ਹ 'ਚ ਅੱਜ ਵੀ ਮੀਂਹ ਅਤੇ ਹਨੇਰੀ ਦਾ ਅਲਰਟ, ਇਨ੍ਹਾਂ ਜ਼ਿਲ੍ਹਿਆਂ ਲਈ ਚੇਤਾਵਨੀ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਅੱਜ ਵੀ ਮੀਂਹ ਅਤੇ ਹਨੇਰੀ ਦਾ ਅਲਰਟ, ਇਨ੍ਹਾਂ ਜ਼ਿਲ੍ਹਿਆਂ ਲਈ ਚੇਤਾਵਨੀ; ਜਾਣੋ ਅਗਲੇ ਦਿਨਾਂ ਦਾ ਹਾਲ
ਲੁਧਿਆਣਾ 'ਚ ਮੇਅਰ ਦੇ ਪਤੀ 'ਤੇ ਅਸ਼ਲੀਲ ਮੈਸੇਜ ਕਰਨ ਦਾ ਦੋਸ਼, ਆਡੀਓ ਵਾਇਰਲ ਨਾਲ ਮੱਚੀ ਹਫੜਾ-ਦਫੜੀ; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ ਮੇਅਰ ਦੇ ਪਤੀ 'ਤੇ ਅਸ਼ਲੀਲ ਮੈਸੇਜ ਕਰਨ ਦਾ ਦੋਸ਼, ਆਡੀਓ ਵਾਇਰਲ ਨਾਲ ਮੱਚੀ ਹਫੜਾ-ਦਫੜੀ; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ ਅੱਧੀ ਰਾਤ ਨੂੰ ਚੱਲੀਆਂ ਤਾੜ-ਤਾੜ ਗੋਲੀਆਂ, ਦਫਤਰ ਨੂੰ ਬਣਾਇਆ ਨਿਸ਼ਾਨਾ; ਲੋਕਾਂ 'ਚ ਮੱਚਿਆ ਹੜਕੰਪ
ਲੁਧਿਆਣਾ 'ਚ ਅੱਧੀ ਰਾਤ ਨੂੰ ਚੱਲੀਆਂ ਤਾੜ-ਤਾੜ ਗੋਲੀਆਂ, ਦਫਤਰ ਨੂੰ ਬਣਾਇਆ ਨਿਸ਼ਾਨਾ; ਲੋਕਾਂ 'ਚ ਮੱਚਿਆ ਹੜਕੰਪ
ਪੱਛਮ ਬੰਗਾਲ ਦੀ 142 ਸੀਟਾਂ 'ਤੇ ਦੂਜੇ ਪੜਾਅ ਦੀਆਂ ਵੋਟਾਂ ਅੱਜ, 3.21 ਕਰੋੜ ਤੋਂ ਵੱਧ ਲੋਕ ਪਾਉਣਗੇ ਵੋਟ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 29 ਅਪ੍ਰੈਲ 2026

Ashwini Sharma ਦਾ 'ਆਪ' 'ਤੇ ਤਿੱਖਾ ਹਮਲਾ , ਕਿਹਾ -7 ਸਾਂਸਦਾਂ ਦੇ ਜਾਣ ਦਾ ਝਟਕਾ ਜ਼ੋਰ ਨਾਲ ਲੱਗਿਆ ,'ਆਪ' ਆਗੂ ਖੋ ਚੁੱਕੇ ਹਨ ਮਾਨਸਿਕ ਸੰਤੁਲਨ 

Embed widget