ਪੜਚੋਲ ਕਰੋ

Punjab News: ਪੰਜਾਬ 'ਚ ਭਲਕੇ ਤੋਂ ਸ਼ੁਰੂ ਹੋਵੇਗਾ ਆਪਰੇਸ਼ਨ ਪ੍ਰਹਾਰ 2.0, ਜ਼ਿਲ੍ਹੇ ਅਲਰਟ 'ਤੇ, ਪੁਲਿਸ ਅਧਿਕਾਰੀ 72 ਘੰਟੇ ਹਰਕਤ 'ਚ ਰਹਿਣਗੇ; 12 ਹਜ਼ਾਰ ਪੁਲਿਸ ਮੁਲਾਜ਼ਮਾਂ ਵੱਲੋਂ ਦਬਿਸ਼

ਪੰਜਾਬ ਪੁਲਿਸ ਭਲਕੇ ਯਾਨੀਕਿ 9 ਫਰਵਰੀ ਸਵੇਰੇ 8 ਵਜੇ ਤੋਂ ਓਪਰੇਸ਼ਨ ਪ੍ਰਹਾਰ 2.0 ਸ਼ੁਰੂ ਕਰੇਗੀ। ਇਹ ਓਪਰੇਸ਼ਨ 72 ਘੰਟੇ ਤੱਕ ਚੱਲੇਗਾ। ਸੀਨੀਅਰ ਅਧਿਕਾਰੀਆਂ ਨੂੰ ਵੱਖ-ਵੱਖ ਜ਼ਿਲਿਆਂ ਵਿੱਚ ਅਲਰਟ ਕੀਤਾ ਗਿਆ ਹੈ। ਓਪਰੇਸ਼ਨ ਲਈ ਪੂਰੀ SOP ਤਿਆਰ ਕੀਤੀ

ਪੰਜਾਬ ਪੁਲਿਸ ਭਲਕੇ ਯਾਨੀਕਿ 9 ਫਰਵਰੀ ਸਵੇਰੇ 8 ਵਜੇ ਤੋਂ ਓਪਰੇਸ਼ਨ ਪ੍ਰਹਾਰ 2.0 ਸ਼ੁਰੂ ਕਰੇਗੀ। ਇਹ ਓਪਰੇਸ਼ਨ 72 ਘੰਟੇ ਤੱਕ ਚੱਲੇਗਾ। ਸੀਨੀਅਰ ਅਧਿਕਾਰੀਆਂ ਨੂੰ ਵੱਖ-ਵੱਖ ਜ਼ਿਲਿਆਂ ਵਿੱਚ ਅਲਰਟ ਕੀਤਾ ਗਿਆ ਹੈ। ਓਪਰੇਸ਼ਨ ਲਈ ਪੂਰੀ SOP ਤਿਆਰ ਕੀਤੀ ਗਈ ਹੈ ਅਤੇ ਅਧਿਕਾਰੀ ਜ਼ਿਲਿਆਂ ਵਿੱਚ ਮੌਜੂਦ ਰਹਿਣਗੇ।

ਡੀਜੀਪੀ ਗੌਰਵ ਯਾਦਵ ਨੇ ਐਤਵਾਰ ਨੂੰ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਸਾਡਾ ਲਕਸ਼ ਪੈਂਡੂ ਪੰਜਾਬ ਨੂੰ ਗੈਂਗਸਟਰ ਅਤੇ ਕ੍ਰਾਈਮ-ਮੁਕਤ ਬਣਾਉਣਾ ਹੈ। ਜੋ ਗੈਂਗਸਟਰ ਬਾਹਰ ਬੈਠੇ ਹਨ, ਉਨ੍ਹਾਂ ਨੂੰ ਵਾਪਸ ਲਿਆਉਣ ਲਈ ਕੇਂਦਰ ਸਰਕਾਰ ਦੇ ਜ਼ਰੀਏ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸਦੇ ਨਾਲ-ਨਾਲ ਹੁਣ ਸੀਨੀਅਰ ਅਧਿਕਾਰੀਆਂ ਦੇ ਪ੍ਰਦਰਸ਼ਨ ਦੀ ਵੀ ਰਿਵਿਊ ਕੀਤੀ ਜਾਵੇਗੀ।

ਹਾਈ-ਲੈਵਲ ਮੀਟਿੰਗ ਵਿੱਚ ਤਿਆਰ ਹੋਈ ਰਣਨੀਤੀ

ਡੀਜੀਪੀ ਨੇ ਕਿਹਾ ਕਿ ਜੋ ਵੀ ਪੰਜਾਬ ਵਿੱਚ ਕ੍ਰਾਈਮ ਕਰੇਗਾ, ਉਸਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਮਾਮਲੇ ਨੂੰ ਲੈ ਕੇ ਹਾਈ-ਲੈਵਲ ਮੀਟਿੰਗ ਹੋਈ, ਜਿਸ ਵਿੱਚ ਸਪੈਸ਼ਲ ਡੀਜੀਪੀ, ਏਡੀਜੀਪੀ ਅਤੇ ਆਈਜੀਪੀ ਮੌਜੂਦ ਸਨ। ਇਹਨਾਂ ਅਧਿਕਾਰੀਆਂ ਨੂੰ ਵੱਖ-ਵੱਖ ਜ਼ਿਲਿਆਂ ਵਿੱਚ ਅਲਾਟ ਕੀਤਾ ਗਿਆ ਹੈ ਅਤੇ ਇਹ ਫੀਲਡ ਵਿੱਚ ਮੌਜੂਦ ਰਹਿਣਗੇ।

12 ਹਜ਼ਾਰ ਪੁਲਿਸ ਕਰਮਚਾਰੀ ਮੈਦਾਨ ਵਿੱਚ ਉਤਰਣਗੇ

ਡੀਜੀਪੀ ਨੇ ਕਿਹਾ ਕਿ ਇਹ ਓਪਰੇਸ਼ਨ ਵਾਂਟਿਡ ਕ੍ਰਿਮਿਨਲਾਂ ਲਈ ਹੈ। ਇਨ੍ਹਾਂ ਦੀ ਲਿਸਟ ਤਿਆਰ ਕੀਤੀ ਗਈ ਹੈ। ਓਪਰੇਸ਼ਨ ਦੌਰਾਨ 12 ਹਜ਼ਾਰ ਪੁਲਿਸ ਕਰਮਚਾਰੀ ਮੈਦਾਨ ਵਿੱਚ ਰਹਿਣਗੇ ਅਤੇ ਇਨ੍ਹਾਂ ਲਈ 2 ਹਜ਼ਾਰ ਟੀਮਾਂ ਬਣਾਈਆਂ ਗਈਆਂ ਹਨ। ਫੀਲਡ ਓਪਰੇਸ਼ਨ ਲਈ ਹਦਾਇਤ ਦਿੱਤੀ ਗਈ ਹੈ ਕਿ ਮੁੱਖ ਕ੍ਰਾਈਮ ਵਾਰੀਆਂ ਜ਼ਗ੍ਹਾਵਾਂ ’ਤੇ SSP ਸਮੇਤ ਸੀਨੀਅਰ ਅਧਿਕਾਰੀ ਖ਼ੁਦ ਵੀ ਦੌਰਾ ਕਰਨਗੇ।

ਮੁਲਾਜ਼ਮਾਂ ਦੀ ਘਾਟ ਪੂਰੀ ਕਰਨ ਲਈ ਨਾਨ-ਕੋਰ ਡਿਊਟੀ ਸਟਾਫ਼ ਨੂੰ ਹਟਾ ਕੇ ਥਾਣਿਆਂ ਅਤੇ ਫੀਲਡ ਵਿੱਚ ਤਾਇਨਾਤ ਕੀਤਾ ਜਾਵੇਗਾ। ਥਾਣਿਆਂ ਵਿੱਚ ਤਾਇਨਾਤ ਮੁਲਾਜ਼ਮਾਂ ਨੂੰ ਵਾਕੀ-ਟਾਕੀ ਸਿਸਟਮ ਦਿੱਤਾ ਜਾ ਰਿਹਾ ਹੈ। ਵਾਕੀ-ਟਾਕੀ ਲਈ ਵੀ ਪਾਲਿਸੀ ਤਿਆਰ ਕੀਤੀ ਗਈ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ ਚੋਣਾਂ ਦੀ ਵੋਟਿੰਗ ਜਾਰੀ, ਬੈਲੇਟ ਪੇਪਰ ਤੋਂ ਵੋਟ ਪਾ ਰਹੇ ਲੋਕ; ਪੋਲਿੰਗ 'ਤੇ ਇਨ੍ਹਾਂ ਚੀਜ਼ਾਂ ਦੀ ਪਾਬੰਦੀ
ਪੰਜਾਬ ਚੋਣਾਂ ਦੀ ਵੋਟਿੰਗ ਜਾਰੀ, ਬੈਲੇਟ ਪੇਪਰ ਤੋਂ ਵੋਟ ਪਾ ਰਹੇ ਲੋਕ; ਪੋਲਿੰਗ 'ਤੇ ਇਨ੍ਹਾਂ ਚੀਜ਼ਾਂ ਦੀ ਪਾਬੰਦੀ
ਪੰਜਾਬ 'ਚ ਚੋਣਾਂ ਤੋਂ ਪਹਿਲਾਂ ਚੱਲੀਆਂ ਗੋਲੀਆਂ, ਭੱਖਿਆ ਮਾਹੌਲ; ਮੱਚਿਆ ਹੜਕੰਪ
ਪੰਜਾਬ 'ਚ ਚੋਣਾਂ ਤੋਂ ਪਹਿਲਾਂ ਚੱਲੀਆਂ ਗੋਲੀਆਂ, ਭੱਖਿਆ ਮਾਹੌਲ; ਮੱਚਿਆ ਹੜਕੰਪ
ਪੰਜਾਬ-ਚੰਡੀਗੜ੍ਹ 'ਚ ਨੌਤਪਾ ਦਾ ਅਸਰ, ਆਮ ਤੋਂ ਵਧੇਗਾ ਤਾਪਮਾਨ, ਹੀਟਵੇਵ ਨੂੰ ਲੈਕੇ ਅਲਰਟ ਜਾਰੀ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਨੌਤਪਾ ਦਾ ਅਸਰ, ਆਮ ਤੋਂ ਵਧੇਗਾ ਤਾਪਮਾਨ, ਹੀਟਵੇਵ ਨੂੰ ਲੈਕੇ ਅਲਰਟ ਜਾਰੀ; ਜਾਣੋ ਅਗਲੇ ਦਿਨਾਂ ਦਾ ਹਾਲ
ਜਲੰਧਰ 'ਚ ਨਗਰ ਕੌਂਸਲ ਅਤੇ ਪੰਚਾਇਤੀ ਚੋਣਾਂ ਅੱਜ, ਬੂਥਾਂ 'ਤੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ; 341 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ
ਜਲੰਧਰ 'ਚ ਨਗਰ ਕੌਂਸਲ ਅਤੇ ਪੰਚਾਇਤੀ ਚੋਣਾਂ ਅੱਜ, ਬੂਥਾਂ 'ਤੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ; 341 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ

ਵੀਡੀਓਜ਼

ਧੀਆਂ ਨੂੰ Sports ‘ਚ ਵੱਡੇ ਮੌਕੇ ਦੇਣ ਦੀ ਮੰਗ ਤੇਜ਼
ਪੰਜਾਬ ਦੀਆਂ ਖੇਡਾਂ ਲਈ ₹1790 ਕਰੋੜ ਦਾ ਬਜਟ! CM ਮਾਨ ਦਾ ਵੱਡਾ ਐਲਾਨ
ਪੰਜਾਬ ਦੀ ਹਾਲਤ ਵੇਖ ਕੇ ਅਫਸੋਸ ਹੁੰਦਾ! ਹਰਸਿਮਰਤ ਬਾਦਲ ਦਾ ਵੱਡਾ ਬਿਆਨ
ਜੋ ਪੰਜਾਬ ਨਾਲ ਧੋਖਾ ਕਰੇਗਾ, ਉਸਦੀ ਖੈਰ ਨਹੀਂ! ਵੱਡਾ ਸਿਆਸੀ ਐਲਾਨ Viral
Badal ਦੀ ਵਿਰਾਸਤ ਨੂੰ ਮਿਲਿਆ ਨਵਾਂ ਰੂਪ! ਕੇਂਦਰੀ ਯੂਨੀਵਰਸਿਟੀ ‘ਚ ਵੱਡਾ ਉਦਘਾਟਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਜਲੰਧਰ 'ਚ ਨਗਰ ਕੌਂਸਲ ਅਤੇ ਪੰਚਾਇਤੀ ਚੋਣਾਂ ਅੱਜ, ਬੂਥਾਂ 'ਤੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ; 341 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ
ਜਲੰਧਰ 'ਚ ਨਗਰ ਕੌਂਸਲ ਅਤੇ ਪੰਚਾਇਤੀ ਚੋਣਾਂ ਅੱਜ, ਬੂਥਾਂ 'ਤੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ; 341 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ
ਰਾਮ ਰਹੀਮ ਨੂੰ ਫਿਰ ਮਿਲੀ 30 ਦਿਨਾਂ ਦੀ ਪੈਰੋਲ, 16ਵੀਂ ਵਾਰ ਜੇਲ੍ਹ ਤੋਂ ਆਇਆ ਬਾਹਰ
ਰਾਮ ਰਹੀਮ ਨੂੰ ਫਿਰ ਮਿਲੀ 30 ਦਿਨਾਂ ਦੀ ਪੈਰੋਲ, 16ਵੀਂ ਵਾਰ ਜੇਲ੍ਹ ਤੋਂ ਆਇਆ ਬਾਹਰ
ਬਹੁਤ ਘੱਟ ਵਿਆਜ 'ਤੇ ਖੇਤੀ ਲਈ ਮਿਲੇਗਾ ਲੋਨ, ਬਿਨਾਂ ਗਾਰੰਟੀ ਤੋਂ ਇਦਾਂ ਕਰੋ ਅਪਲਾਈ, ਜਾਣੋ ਪੂਰਾ ਪ੍ਰੋਸੈਸ
ਬਹੁਤ ਘੱਟ ਵਿਆਜ 'ਤੇ ਖੇਤੀ ਲਈ ਮਿਲੇਗਾ ਲੋਨ, ਬਿਨਾਂ ਗਾਰੰਟੀ ਤੋਂ ਇਦਾਂ ਕਰੋ ਅਪਲਾਈ, ਜਾਣੋ ਪੂਰਾ ਪ੍ਰੋਸੈਸ
ਪੈਟਰੋਲ-ਡੀਜ਼ਲ ਤੋਂ ਬਾਅਦ ਮਹਿੰਗੀ ਹੋਈ CNG, 11 ਦਿਨਾਂ 'ਚ ਚੌਥੀ ਵਾਰ ਵਧੀਆਂ ਕੀਮਤਾਂ; ਜਾਣੋ ਆਪਣੇ ਸ਼ਹਿਰ 'ਚ ਰੇਟ
ਪੈਟਰੋਲ-ਡੀਜ਼ਲ ਤੋਂ ਬਾਅਦ ਮਹਿੰਗੀ ਹੋਈ CNG, 11 ਦਿਨਾਂ 'ਚ ਚੌਥੀ ਵਾਰ ਵਧੀਆਂ ਕੀਮਤਾਂ; ਜਾਣੋ ਆਪਣੇ ਸ਼ਹਿਰ 'ਚ ਰੇਟ
Ebola Virus Alert: ਯਾਤਰੀਆਂ ਤੋਂ ਲੈਣਾ ਹੋਵੇਗਾ Self-Declaration ਫਾਰਮ, ਹੋਵੇਗੀ ਥਰਮਲ ਸਕ੍ਰੀਨਿੰਗ, DGCA ਦਾ ਹੁਕਮ ਜਾਰੀ
Ebola Virus Alert: ਯਾਤਰੀਆਂ ਤੋਂ ਲੈਣਾ ਹੋਵੇਗਾ Self-Declaration ਫਾਰਮ, ਹੋਵੇਗੀ ਥਰਮਲ ਸਕ੍ਰੀਨਿੰਗ, DGCA ਦਾ ਹੁਕਮ ਜਾਰੀ
Nail Polish ਨਾਲ ਵੀ ਹੋ ਸਕਦਾ ਕੈਂਸਰ, ਜੇਕਰ ਤੁਸੀਂ ਵੀ ਰੋਜ਼ ਲਾਉਂਦੇ ਹੋ ਤਾਂ ਹੋ ਜਾਓ ਸਾਵਧਾਨ; ਇਦਾਂ ਕਰ ਸਕਦੇ ਬਚਾਅ
Nail Polish ਨਾਲ ਵੀ ਹੋ ਸਕਦਾ ਕੈਂਸਰ, ਜੇਕਰ ਤੁਸੀਂ ਵੀ ਰੋਜ਼ ਲਾਉਂਦੇ ਹੋ ਤਾਂ ਹੋ ਜਾਓ ਸਾਵਧਾਨ; ਇਦਾਂ ਕਰ ਸਕਦੇ ਬਚਾਅ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਮਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਮਈ 2026
ਪੂਜਾ ਹੇਗੜੇ ਨੇ ਆਪਣੀ ਹੌਟਨੈੱਸ ਨਾਲ ਵਧਾਇਆ ਇੰਟਰਨੈੱਟ ਦਾ ਪਾਰਾ, ਦਿੱਤੇ ਕਾਤਿਲਾਨਾ ਪੋਜ਼
ਪੂਜਾ ਹੇਗੜੇ ਨੇ ਆਪਣੀ ਹੌਟਨੈੱਸ ਨਾਲ ਵਧਾਇਆ ਇੰਟਰਨੈੱਟ ਦਾ ਪਾਰਾ, ਦਿੱਤੇ ਕਾਤਿਲਾਨਾ ਪੋਜ਼
Embed widget