ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Punjab Municipal Election 2021 Vote Counting : ਮਜੀਠਾ 'ਚੋਂ ਅਕਾਲੀ ਦਲ ਨੇ ਮਾਰੀ ਬਾਜ਼ੀ, ਕਾਂਗਰਸ ਹਿੱਸੇ ਦੋ ਸੀਟਾਂ
Punjab Municipal Election 2021 Vote Counting : ਮਜੀਠਾ ਦੀਆਂ 13 ਸੀਟਾਂ 'ਚੋਂ 10 ਸੀਟਾਂ 'ਤੇ ਅਕਾਲੀ ਦਲ, 2 'ਤੇ ਕਾਂਗਰਸ ਤੇ ਇਕ ਆਜ਼ਾਦ ਉਮੀਦਵਾਰ ਜੇਤੂ ਰਿਹਾ।
![Punjab Municipal Election 2021 Vote Counting : ਮਜੀਠਾ 'ਚੋਂ ਅਕਾਲੀ ਦਲ ਨੇ ਮਾਰੀ ਬਾਜ਼ੀ, ਕਾਂਗਰਸ ਹਿੱਸੇ ਦੋ ਸੀਟਾਂ Punjab Municipal Election 2021 Vote Counting Majitha SAD won 10 seats Punjab Municipal Election 2021 Vote Counting : ਮਜੀਠਾ 'ਚੋਂ ਅਕਾਲੀ ਦਲ ਨੇ ਮਾਰੀ ਬਾਜ਼ੀ, ਕਾਂਗਰਸ ਹਿੱਸੇ ਦੋ ਸੀਟਾਂ](https://feeds.abplive.com/onecms/images/uploaded-images/2021/02/17/12dc9c04167ff48b2c51f8fad1a803f9_original.jpg?impolicy=abp_cdn&imwidth=1200&height=675)
Bikram_majithia
ਅੰਮ੍ਰਿਤਸਰ: ਪੰਜਾਬ ਮਿਊਂਸੀਪਲ ਚੋਣਾਂ 'ਚ ਕਾਂਗਰਸ ਤੇ ਅਕਾਲੀ ਦਲ ਦੇ ਉਮੀਦਵਾਾਰ ਹੀ ਫਿਲਹਾਲ ਜਿੱਤ ਦਰਜ ਕਰ ਰਹੇ ਹਨ। ਬੇਸ਼ੱਕ ਬਹੁਤੀਆਂ ਥਾਵਾਂ 'ਚੋਂ ਕਾਂਗਰਸ ਜੇਤੂ ਬਣ ਕੇ ਉੱਭਰ ਰਹੀ ਹੈ ਪਰ ਜਿੱਥੇ ਅਕਾਲੀ ਦਲ ਦਾ ਆਧਾਰ ਮਜੂਤ ਹੈ ਉੱਥੇ ਅਕਾਲੀ ਦਲ ਬਾਜ਼ੀ ਮਾਰ ਰਿਹਾ ਹੈ।
ਮਜੀਠਾ ਦੀਆਂ 13 ਸੀਟਾਂ 'ਚੋਂ 10 ਸੀਟਾਂ 'ਤੇ ਅਕਾਲੀ ਦਲ, 2 'ਤੇ ਕਾਂਗਰਸ ਤੇ ਇਕ ਆਜ਼ਾਦ ਉਮੀਦਵਾਰ ਜੇਤੂ ਰਿਹਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਜਲੰਧਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)