ਪੜਚੋਲ ਕਰੋ
ਪਟਵਾਰੀਆਂ ਦੀਆਂ 1,152 ਅਸਾਮੀਆਂ ਦੀ ਭਰਤੀ ਲਈ ਪ੍ਰੀਖਿਆ ਮੁਲਤਵੀ
ਫਿਲਹਾਲ ਇਹ ਨਹੀਂ ਦੱਸਿਆ ਕਿ ਹੁਣ ਪ੍ਰੀਖਿਆ ਕਦੋਂ ਤੇ ਕਿਸ ਤਾਰੀਖ ਨੂੰ ਕਰਵਾਈ ਜਾਵੇਗੀ। ਪ੍ਰੀਖਿਆ ਲਈ ਨਵੀਂ ਤਾਰੀਖ ਬਾਅਦ 'ਚ ਐਲਾਨੀ ਜਾਵੇਗੀ।

breaking
ਚੰਡੀਗੜ੍ਹ: ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 2 ਮਈ ਨੂੰ ਮਾਲ ਪਟਵਾਰੀਆਂ ਦੀਆਂ 1,152 ਅਸਾਮੀਆਂ ਦੀ ਭਰਤੀ ਲਈ ਕਰਵਾਈ ਜਾਣ ਵਾਲੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਕੋਰੋਨਾ ਕਾਰਨ ਪ੍ਰੀਖਿਆ ਮੁਲਤਵੀ ਕੀਤੀ ਗਈ ਹੈ।
ਫਿਲਹਾਲ ਇਹ ਨਹੀਂ ਦੱਸਿਆ ਕਿ ਹੁਣ ਪ੍ਰੀਖਿਆ ਕਦੋਂ ਤੇ ਕਿਸ ਤਾਰੀਖ ਨੂੰ ਕਰਵਾਈ ਜਾਵੇਗੀ। ਪ੍ਰੀਖਿਆ ਲਈ ਨਵੀਂ ਤਾਰੀਖ ਬਾਅਦ 'ਚ ਐਲਾਨੀ ਜਾਵੇਗੀ।
ਹੋਰ ਪੜ੍ਹੋ