ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 19 IPS ਅਧਿਕਾਰੀਆਂ ਦੇ ਤਬਾਦਲੇ, 8 ਬਣੇ ADGP
ਪੰਜਾਬ ਸਰਕਾਰ ਨੇ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ ਕਰ 19 IPS ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ। ਇਸ ਦੇ ਨਾਲ ਹੀ 1994 ਬੈਚ ਦੇ 8 ਅਫ਼ਸਰਾਂ ਨੂੰ ADGP ਪ੍ਰਮੋਟ ਕੀਤਾ ਗਿਆ ਹੈ।
![ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 19 IPS ਅਧਿਕਾਰੀਆਂ ਦੇ ਤਬਾਦਲੇ, 8 ਬਣੇ ADGP punjab police transfers 19 IPS ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 19 IPS ਅਧਿਕਾਰੀਆਂ ਦੇ ਤਬਾਦਲੇ, 8 ਬਣੇ ADGP](https://static.abplive.com/wp-content/uploads/sites/5/2020/01/28024648/tra.jpg?impolicy=abp_cdn&imwidth=1200&height=675)
ਪੰਜਾਬ ਸਰਕਾਰ ਨੇ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ ਕਰ 19 IPS ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ। ਇਸ ਦੇ ਨਾਲ ਹੀ 1994 ਬੈਚ ਦੇ 8 ਅਫ਼ਸਰਾਂ ਨੂੰ ADGP ਪ੍ਰਮੋਟ ਕੀਤਾ ਗਿਆ ਹੈ।
IPS ਵੀ.ਕੇ ਭਵਰਾ ਨੂੰ DGP ਇੰਟੈਲੀਜੈਂਸ ਤੋਂ ਬਦਲ ਕੇ DGP ਪੰਜਾਬ ਹੋਮ ਗਾਰਡ ਬਣਾ ਦਿੱਤਾ ਗਿਆ ਹੈ। ਇਸੇ ਤਰ੍ਹਾਂ IPS ਵਰਿੰਦਰ ਕੁਮਾਰ ਨੂੰ ADGP ਸਕਿਉਰਟੀ ਤੋਂ ਬਦਲ ਕੇ ADGP ਇੰਟੈਲੀਜੈਂਸ ਦਾ ਚਾਰਜ ਦਿੱਤਾ ਗਿਆ।
ਹੋਰ ਕਿਹੜੇ ਕਿਹੜੇ ਅਫ਼ਸਰਾਂ ਦੇ ਤਬਾਦਲੇ ਕੀਤੇ ਅਤੇ ਪ੍ਰਮੋਟ ਕੀਤਾ ਗਿਆ ਹੇਠਾਂ ਦਿੱਤੀ ਲਿਸਟ 'ਚ ਦੇਖੋ :-
![ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 19 IPS ਅਧਿਕਾਰੀਆਂ ਦੇ ਤਬਾਦਲੇ, 8 ਬਣੇ ADGP](https://static.abplive.com/wp-content/uploads/sites/5/2020/01/28024217/01-199x300.jpeg)
![ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 19 IPS ਅਧਿਕਾਰੀਆਂ ਦੇ ਤਬਾਦਲੇ, 8 ਬਣੇ ADGP](https://static.abplive.com/wp-content/uploads/sites/5/2020/01/28024225/02-211x300.jpeg)
![ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 19 IPS ਅਧਿਕਾਰੀਆਂ ਦੇ ਤਬਾਦਲੇ, 8 ਬਣੇ ADGP](https://static.abplive.com/wp-content/uploads/sites/5/2020/01/28024232/03-202x300.jpeg)
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)