ਚੰਡੀਗੜ੍ਹ: ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਪੰਜਾਬ ਪੁਲਿਸ ਦੇ ਸੀਨੀਅਰ ਅਧੀਕਾਰੀਆਂ ਦਾ ਵੱਡਾ ਫੇਰਬਦਲ ਕੀਤਾ ਹੈ।ਇਨ੍ਹਾਂ ਅਧਿਕਾਰੀਆਂ ਦੀ ਸੂਚੀ ਇਸ ਪ੍ਰਕਾਰ ਹੈ।ਸਾਬਕਾ ਚੰਡੀਗੜ੍ਹ ਐਸਐਸਪੀ ਨੀਲਾਮਬਰੀ ਜਗਦਾਲੇ AIG ਸਾਈਬਰ ਕ੍ਰਾਈਮ ਪੰਜਾਬ ਹੋਣਗੇ।