ਚੰਡੀਗੜ੍ਹ: ਪੰਜਾਬ ਬੀਜ ਘੁਟਾਲੇ ਦੇ ਦੋਸ਼ੀ ਲਖਵਿੰਦਰ ਲੱਕੀ ਦਾ ਪੁਲਿਸ ਰਿਮਾਂਡ ਦੋ ਹੋਰ ਦਿਨਾਂ ਲਈ ਵਧ ਗਿਆ ਹੈ। ਪੁਲਿਸ ਮੁਤਾਬਕ ਲੱਕੀ ਖਿਲਾਫ ਹਰਿਆਣਾ 'ਚ ਵੀ ਕਾਰਵਾਈ ਚੱਲ ਰਹੀ ਹੈ।
ਸਰਹੱਦੀ ਤਣਾਅ ਬਾਰੇ ਚੀਨੀ ਅਫਸਰਾਂ ਨਾਲ ਮੀਟਿੰਗ ਮਗਰੋਂ ਭਾਰਤ ਦਾ ਐਲਾਨ
ਲੱਕੀ ਦੀ ਕਰਨਾਲ ਐਗਰੀ ਸੀਡ ਨੇ ਝੋਨੇ ਦੇ ਬੀਜ ਪੀਆਰ 128-129 ਬਿਨਾਂ ਮਨਜ਼ੂਰੀ ਦੇ ਸਪਲਾਈ ਕੀਤੇ ਸਨ। ਪੰਜਾਬ ਸਰਕਾਰ ਨੇ ਵੀ ਇਸ ਗੱਲ ਨੂੰ ਮਨ੍ਹ ਲਿਆ ਹੈ ਤੇ ਸਹਿਮਤੀ ਜਤਾਈ ਹੈ ਕਿ ਖੇਤੀਬਾੜੀ ਯੂਨੀਵਰਸਿਟੀ ਨੇ ਤਿੰਨ ਹਜ਼ਾਰ ਕੁਇੰਟਲ ਬੀਜ ਦਾ ਵਿਕਾਸ ਕੀਤਾ ਸੀ, ਪਰ ਉਹੀ ਬੀਜ 30 ਹਜ਼ਾਰ ਕੁਇੰਟਲ ਵਿਕਸਤ ਕਰਕੇ ਕੁਝ ਲੋਕਾਂ ਨੇ ਇਸ ਨੂੰ ਖੁੱਲ੍ਹ ਬਜ਼ਾਰ 'ਚ ਵੇਚ ਦਿੱਤਾ ਯਾਨੀ ਨਕਲੀ ਤੇ ਮਿਲਾਵਟੀ ਬੀਜ ਕਿਸਾਨਾਂ ਨੂੰ ਵੇਚਿਆ ਗਿਆ।
ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਇਸ ਬਲੌਗਰ ਨਾਲ ਬਣਾਉਣਾ ਚਾਹੁੰਦੇ ਸੀ ਸਰੀਰਕ ਸਬੰਧ
ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ