ਪੜਚੋਲ ਕਰੋ
Advertisement
Punjab State Maa Lakshami Diwali Pooja Bumper 2020 Draw: ਇਹ ਹਨ ਡੇਢ ਕਰੋੜ ਜਿੱਤਣ ਵਾਲੇ ਲੱਕੀ ਨੰਬਰ
Punjab State Maa Lakshami Diwali Pooja Bumper 2020 Draw: ਪੰਜਾਬ ਸਟੇਟ ਦੀਵਾਲੀ ਬੰਪਰ ਦੇ ਨਤੀਜੇ ਬੁੱਧਵਾਰ ਸ਼ਾਮ ਐਲਾਨ ਦਿੱਤੇ ਗਏ ਹਨ।
ਪੰਜਾਬ ਸਟੇਟ ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ 2020 ਡਰਾਅ (Punjab State Maa Lakshami Diwali Pooja Bumper 2020 Draw) ਦੇ ਨਤੀਜੇ ਬੁੱਧਵਾਰ ਐਲਾਨ ਦਿੱਤੇ ਗਏ ਹਨ। ਟਿਕਟ ਨੰਬਰ A-844290 ਅਤੇ and B-109814 ਨੇ ਡੇਢ-ਡੇਢ ਕਰੋੜ ਦੇ ਇਨਾਮ ਜਿੱਤੇ ਹਨ।
10 ਲੱਖ ਰੁਪਏ ਦਾ ਦੂਜਾ ਇਨਾਮ ਜਿੱਤਣ ਵਾਲੇ ਲੱਕੀ ਨੰਬਰ- B-943419, B149084, B-745563, B-594561 and B223841 ਹਨ। ਇਨ੍ਹਾਂ ਸਾਰਿਆਂ ਨੂੰ 10-10 ਲੱਖ ਰੁਪਏ ਦਿੱਤੇ ਜਾਣਗੇ।
ਇਸ ਤੋਂ ਇਲਾਵਾ ਢਾਈ ਲੱਖ ਰੁਪਏ ਦਾ ਤੀਜਾ ਇਨਾਮ ਪਾਉਣ ਵਾਲੇ 20 ਜੇਤੂ ਹਨ। ਤੁਸੀਂ ਵੈਬਸਾਈਟ http://punjabstatelottery.gov.in/ 'ਤੇ ਪੰਜਾਬ ਲਾਟਰੀ ਦੀਆਂ ਜੇਤੂਆਂ ਦੀ ਸੂਚੀ ਵੀ ਵੇਖ ਸਕਦੇ ਹੋ।
ਇੰਜੀਨੀਅਰ ਦੀ ਨੌਕਰੀ ਛੱਡ ਡ੍ਰੈਗਨ ਫਰੂਟ ਦੀ ਖੇਤੀ ਤੋਂ ਲੱਖਾਂ ਦਾ ਮੁਨਾਫਾ ਕਮਾਇਆਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲਾਈਫਸਟਾਈਲ
ਵਿਸ਼ਵ
ਪੰਜਾਬ
ਪੰਜਾਬ
Advertisement