ਪੜਚੋਲ ਕਰੋ

ਵਿਧਾਨ ਸਭਾ ਦਾ ਜੁੱਤੀ ਕਾਂਡ ਬਣਿਆ ਬੁਝਾਰਤ!

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ਵਾਪਰੇ ਜੁੱਤੀ ਕਾਂਡ ਬੁਝਾਰਤ ਬਣ ਕੇ ਰਹਿ ਗਿਆ ਹੈ। ਕਾਂਗਰਸ ਦੇ ਬੰਗਾ ਤੋਂ ਵਿਧਾਇਕ ਤਰਲੋਚਨ ਸਿੰਘ ਸੂੰਢ ਵੱਲੋਂ ਸੁੱਟੀ ਗਈ ਜੁੱਤੀ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਕੋਲ ਜਾ ਕੇ ਡਿੱਗੀ। ਦੂਜੇ ਪਾਸੇ ਤਰਲੋਚਨ ਸਿੰਘ ਸੂੰਢ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੇ ਮਜੀਠੀਆ ਨੂੰ ਨਹੀਂ ਸਗੋਂ ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੂੰ ਜੁੱਤੀ ਮਾਰੀ ਸੀ ਪਰ ਨਿਸ਼ਾਨਾ ਖੁੰਝ ਗਿਆ।

ਤਰਲੋਚਨ ਸੂੰਢ ਨੇ ਕਿਹਾ ਹੈ ਕਿ ਵਲਟੋਹਾ ਨੇ ਜਾਤੀ ਸੂਚਕ ਸ਼ਬਦ ਵਰਤੇ ਸਨ। ਇਸ ਕਰਕੇ ਉਨ੍ਹਾਂ ਨੂੰ ਗੁੱਸਾ ਆ ਗਿਆ ਤੇ ਉਨ੍ਹਾਂ ਜੁੱਤੀ ਮਾਰੀ। ਅਹਿਮ ਗੱਲ਼ ਹੈ ਕਿ ਪਹਿਲਾਂ ਕਾਂਗਰਸੀ ਜੁੱਤੀ ਦੀ ਘਟਨਾ ਤੋਂ ਮੁੱਕਰਦੇ ਰਹੇ। ਮੀਡੀਆ ਨੇ ਜਦੋਂ ਸੂੰਢ ਨੂੰ ਨੰਗੇ ਪੈਰੀਂ ਵੇਖਿਆ ਤਾਂ ਮਾਮਲਾ ਸਪਸ਼ਟ ਹੋ ਗਿਆ। ਬਾਅਦ ਵਿੱਚ ਕਾਂਗਰਸ ਨੇ ਜਾਤੀ ਸੂਚਕ ਸ਼ਬਦ ਵਰਤਣ ਦਾ ਇਲਜ਼ਾਮ ਲਾਉਂਦਿਆਂ ਇਸ ਕਾਂਡ ਨੂੰ ਹੋਰ ਰੂਪ ਦੇਣ ਦੀ ਕੋਸ਼ਿਸ਼ ਕੀਤੀ।

ਦੂਜੇ ਪਾਸੇ ਵਿਰਸਾ ਸਿੰਘ ਵਲਟੋਹਾ ਨੇ ਦਾਅਵਾ ਕੀਤਾ ਹੈ ਕਿ ਜਦੋਂ ਇਹ ਘਟਨਾ ਵਾਪਰੀ ਸੀ, ਉਸ ਵੇਲੇ ਉਹ ਚੁੱਪ ਬੈਠੇ ਸਨ ਤੇ ਤਰਲੋਚਨ ਸਿੰਘ ਨੇ ਜੁੱਤੀ ਮਜੀਠੀਆ ਵੱਲ ਹੀ ਮਿੱਥ ਕੇ ਸੁੱਟੀ ਸੀ। ਉਨ੍ਹਾਂ ਕਿਹਾ ਕਿ ਸੂੰਢ ਦੀ ਇਸ ਹਰਕਤ ਤੋਂ ਸੀਨੀਅਰ ਕਾਂਗਰਸ ਵਿਧਾਇਕ ਨਾਰਾਜ਼ ਹੋ ਗਏ ਤਾਂ ਬਾਅਦ ’ਚ ਉਨ੍ਹਾਂ ਆਪਣੀ ਗ਼ਲਤੀ ਛੁਪਾਉਣ ਲਈ ਝੂਠੀ ਕਹਾਣੀ ਘੜੀ ਹੈ। ਉਨ੍ਹਾਂ ਕਿਹਾ ਕਿ ਤਰਲੋਚਨ ਸਿੰਘ ਨੇ ਸ਼ਰਾਬ ਦੀ ਲੋਰ ਵਿੱਚ ਜੁੱਤੀ ਸੁੱਟੀ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਇਸ ਵਾਰ ਕਾਂਗਰਸ ਦੀ ਵੱਧ ਤੋਂ ਵੱਧ ਮੀਡੀਆ ਵਿੱਚ ਰਹਿਣ ਦੀ ਰਣਨੀਤੀ ਸੀ। ਇਸ ਵਿੱਚ ਉਹ ਸਫਲ ਵੀ ਰਹੇ ਹਨ। ਕਾਂਗਰਸੀ ਸੂਤਰਾਂ ਨੇ ਦਾਅਵਾ ਕੀਤਾ ਕਿ ਉਹ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਜਨਤਾ ਅੱਗੇ ਬੇਪਰਦ ਕਰਨ ਵਿੱਚ ਸਫਲ ਰਹੇ ਹਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Varinder Singh Ghuman ਦੀ ਮੌਤ ਦੇ ਮਾਮਲੇ 'ਚ ਹਾਈ ਕੋਰਟ ਦਾ ਵੱਡਾ ਫੈਸਲਾ , ਨਵੇਂ ਮੈਡੀਕਲ ਬੋਰਡ 'ਤੇ ਲਗਾਈ ਰੋਕ
Varinder Singh Ghuman ਦੀ ਮੌਤ ਦੇ ਮਾਮਲੇ 'ਚ ਹਾਈ ਕੋਰਟ ਦਾ ਵੱਡਾ ਫੈਸਲਾ , ਨਵੇਂ ਮੈਡੀਕਲ ਬੋਰਡ 'ਤੇ ਲਗਾਈ ਰੋਕ
Punjab 'ਚ ISI-ਸਮਰਥਿਤ BKI ਅੱਤਵਾਦੀ ਮਾਡਿਊਲ ਦਾ ਪਰਦਾਫਾਸ਼, ਵੱਡੇ ਹਮਲੇ ਦੀ ਸਾਜ਼ਿਸ਼ ਰਚਦੇ 2 ਮੁਲਜ਼ਮ ਗ੍ਰਿਫ਼ਤਾਰ 
Punjab 'ਚ ISI-ਸਮਰਥਿਤ BKI ਅੱਤਵਾਦੀ ਮਾਡਿਊਲ ਦਾ ਪਰਦਾਫਾਸ਼, ਵੱਡੇ ਹਮਲੇ ਦੀ ਸਾਜ਼ਿਸ਼ ਰਚਦੇ 2 ਮੁਲਜ਼ਮ ਗ੍ਰਿਫ਼ਤਾਰ 
ਕੋਟਕਪੂਰਾ ਗੋਲੀਕਾਂਡ ਦੀ ਸੁਣਵਾਈ ਚੰਡੀਗੜ੍ਹ ਕੋਰਟ 'ਚ ਹੋਵੇਗੀ, ਹਾਈਕੋਰਟ ਦਾ ਵੱਡਾ ਫੈਸਲਾ
ਕੋਟਕਪੂਰਾ ਗੋਲੀਕਾਂਡ ਦੀ ਸੁਣਵਾਈ ਚੰਡੀਗੜ੍ਹ ਕੋਰਟ 'ਚ ਹੋਵੇਗੀ, ਹਾਈਕੋਰਟ ਦਾ ਵੱਡਾ ਫੈਸਲਾ
Punjab News: ਪੰਜਾਬ ਤੋਂ ਵੱਡੀ ਖਬਰ, ਸਾਰੀਆਂ ਤਹਿਸੀਲਾਂ ਰਹਿਣਗੀਆਂ ਬੰਦ! ਜਾਣੋ ਕਦੋਂ ਤੱਕ ਪ੍ਰਭਾਵਿਤ ਹੋਏਗਾ ਕੰਮ?
ਪੰਜਾਬ ਤੋਂ ਵੱਡੀ ਖਬਰ, ਸਾਰੀਆਂ ਤਹਿਸੀਲਾਂ ਰਹਿਣਗੀਆਂ ਬੰਦ! ਜਾਣੋ ਕਦੋਂ ਤੱਕ ਪ੍ਰਭਾਵਿਤ ਹੋਏਗਾ ਕੰਮ?

ਵੀਡੀਓਜ਼

ਦਿਲਜੀਤ-ਇਮਤਿਆਜ਼ ਦੀ ਜੋੜੀ ਮੁੜ ਤਿਆਰ! ਕੀ ਬਣੇਗਾ ਨਵਾਂ ਮੈਜਿਕ?
ਇਹ ਗੱਲ ਜ਼ਰੂਰ ਸੁਣੋ! CM ਮਾਨ ਦੀ ਲੋਕਾਂ ਨੂੰ ਅਪੀਲ
ਸੁਖਬੀਰ ਬਾਦਲ ‘ਤੇ ਪਰਚਾ ਕਰਾਂਗਾ! CM ਮਾਨ ਦਾ ਵੱਡਾ ਐਲਾਨ
ਨਸ਼ਾ ਤਸਕਰਾਂ ਨਾਲ ਮਿਲੀ ਪੁਲਿਸ? CM ਮਾਨ ਦਾ ਵੱਡਾ ਖੁਲਾਸਾ
ਖੇਤਾਂ ‘ਚ ਅੰਡਰਗ੍ਰਾਊਂਡ ਬਿਜਲੀ ਤਾਰਾਂ! CM ਮਾਨ ਦਾ ਵੱਡਾ ਐਲਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Big News: ਵੱਡੀ ਖਬਰ, ਮੁੱਖ ਮੰਤਰੀ ਅਹੁਦੇ ਦੀ ਦੌੜ 'ਚ ਇਹ ਵੱਡੇ ਨਾਮ ਸ਼ਾਮਲ? 1 ਕੁਰਸੀ ਅਤੇ 7 ਦਾਅਵੇਦਾਰ! ਜਾਣੋ ਕੌਣ ਹੋਵੇਗਾ ਅਗਲਾ CM?
ਵੱਡੀ ਖਬਰ, ਮੁੱਖ ਮੰਤਰੀ ਅਹੁਦੇ ਦੀ ਦੌੜ 'ਚ ਇਹ ਵੱਡੇ ਨਾਮ ਸ਼ਾਮਲ? 1 ਕੁਰਸੀ ਅਤੇ 7 ਦਾਅਵੇਦਾਰ! ਜਾਣੋ ਕੌਣ ਹੋਵੇਗਾ ਅਗਲਾ CM?
Israel Resume War on Iran: ਮੁੜ ਤੋਂ ਸ਼ੂਰੁ ਹੋਈ ਜੰਗ, ਇਜ਼ਰਾਈਲ ਨੇ ਕੀਤੇ ਹਵਾਈ ਹਮਲੇ; 254 ਲੋਕਾਂ ਦੀ ਮੌਤ: ਹੋਰਮੁਜ਼ ਸਟ੍ਰੇਟ ਦੁਬਾਰਾ ਬੰਦ: ਚਿੰਤਾ ਦਾ ਮਾਹੌਲ...
ਮੁੜ ਤੋਂ ਸ਼ੂਰੁ ਹੋਈ ਜੰਗ, ਇਜ਼ਰਾਈਲ ਨੇ ਕੀਤੇ ਹਵਾਈ ਹਮਲੇ; 254 ਲੋਕਾਂ ਦੀ ਮੌਤ: ਹੋਰਮੁਜ਼ ਸਟ੍ਰੇਟ ਦੁਬਾਰਾ ਬੰਦ: ਚਿੰਤਾ ਦਾ ਮਾਹੌਲ...
ਖੁਸ਼ਖਬਰੀ! 4,317 ਕਰੋੜ ਰੁਪਏ ਵਧੀ ਸਬਸਿਡੀ, ਕਿਸਾਨਾਂ ਲਈ ਵੱਡਾ ਐਲਾਨ
ਖੁਸ਼ਖਬਰੀ! 4,317 ਕਰੋੜ ਰੁਪਏ ਵਧੀ ਸਬਸਿਡੀ, ਕਿਸਾਨਾਂ ਲਈ ਵੱਡਾ ਐਲਾਨ
ਪੰਜਾਬ ਸਰਕਾਰ ਨੇ ਸੱਦੀ ਕੈਬਨਿਟ ਮੀਟਿੰਗ, ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਚਰਚਾ
ਪੰਜਾਬ ਸਰਕਾਰ ਨੇ ਸੱਦੀ ਕੈਬਨਿਟ ਮੀਟਿੰਗ, ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਚਰਚਾ
Gold Silver Price Today: ਗਾਹਕਾਂ ਲਈ ਖੁਸ਼ਖਬਰੀ, ਸੋਨੇ-ਚਾਂਦੀ ਦੇ ਧੜੰਮ ਡਿੱਗੇ ਰੇਟ; ਜੰਗਬੰਦੀ ਤੋਂ ਬਾਅਦ 10 ਗ੍ਰਾਮ ਸਣੇ 22-24 ਕੈਰੇਟ ਸੋਨਾਂ ਹੋਇਆ ਇੰਨਾ ਸਸਤਾ?
ਗਾਹਕਾਂ ਲਈ ਖੁਸ਼ਖਬਰੀ, ਸੋਨੇ-ਚਾਂਦੀ ਦੇ ਧੜੰਮ ਡਿੱਗੇ ਰੇਟ; ਜੰਗਬੰਦੀ ਤੋਂ ਬਾਅਦ 10 ਗ੍ਰਾਮ ਸਣੇ 22-24 ਕੈਰੇਟ ਸੋਨਾਂ ਹੋਇਆ ਇੰਨਾ ਸਸਤਾ?
Punjab News: ਪੰਜਾਬ ਤੋਂ ਵੱਡੀ ਖਬਰ, 'ਆਪ' MLA ਨੂੰ ਬਠਿੰਡਾ ਜੇਲ੍ਹ 'ਚ ਕੀਤਾ ਗਿਆ ਸ਼ਿਫਟ, ਪਰਿਵਾਰ ਬੋਲਿਆ- ਪੁਲਿਸ ਕਰ ਰਹੀ ਪਰੇਸ਼ਾਨ...
ਪੰਜਾਬ ਤੋਂ ਵੱਡੀ ਖਬਰ, 'ਆਪ' MLA ਨੂੰ ਬਠਿੰਡਾ ਜੇਲ੍ਹ 'ਚ ਕੀਤਾ ਗਿਆ ਸ਼ਿਫਟ, ਪਰਿਵਾਰ ਬੋਲਿਆ- ਪੁਲਿਸ ਕਰ ਰਹੀ ਪਰੇਸ਼ਾਨ...
ਪੰਜਾਬ 'ਚ PSPCL 'ਚ 2 ਕਰੋੜ ਦਾ ਘਪਲਾ, ਜਾਂਚ 'ਚ ਹੋਇਆ ਵੱਡਾ ਖੁਲਾਸਾ; JE ਦੇ ਖਿਲਾਫ ਕੇਸ ਦਰਜ
ਪੰਜਾਬ 'ਚ PSPCL 'ਚ 2 ਕਰੋੜ ਦਾ ਘਪਲਾ, ਜਾਂਚ 'ਚ ਹੋਇਆ ਵੱਡਾ ਖੁਲਾਸਾ; JE ਦੇ ਖਿਲਾਫ ਕੇਸ ਦਰਜ
Congress Leader: ਵੱਡੀ ਖਬਰ, ਕਾਂਗਰਸ ਦੇ ਸੀਨੀਅਰ ਆਗੂ ਦੇ ਕਾਫ਼ਲੇ ਨਾਲ ਵਾਪਰਿਆ ਵੱਡਾ ਹਾਦਸਾ; ਸੋਚੀ-ਸਮਝੀ ਸਾਜ਼ਿਸ਼ ਹੋਣ ਦਾ ਖ਼ਦਸ਼ਾ...
ਵੱਡੀ ਖਬਰ, ਕਾਂਗਰਸ ਦੇ ਸੀਨੀਅਰ ਆਗੂ ਦੇ ਕਾਫ਼ਲੇ ਨਾਲ ਵਾਪਰਿਆ ਵੱਡਾ ਹਾਦਸਾ; ਸੋਚੀ-ਸਮਝੀ ਸਾਜ਼ਿਸ਼ ਹੋਣ ਦਾ ਖ਼ਦਸ਼ਾ...
Embed widget