ਪੜਚੋਲ ਕਰੋ

Weather: ਪੰਜਾਬ ਦੇ 9 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ, ਬਾਕੀਆਂ 'ਚ ਯੈਲੋ ਅਲਰਟ ਜਾਰੀ, ਜਾਣੋ ਮੌਸਮ ਦਾ ਹਾਲ

Punjab News: ਪੰਜਾਬ ਵਿੱਚ ਮੀਂਹ ਨੂੰ ਲੈ ਕੇ ਅੱਜ ਐਤਵਾਰ ਨੂੰ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਅੱਜ ਅਤੇ 1 ਜੁਲਾਈ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।

Punjab News: ਪੰਜਾਬ ਵਿੱਚ ਮੀਂਹ ਨੂੰ ਲੈ ਕੇ ਅੱਜ ਐਤਵਾਰ ਨੂੰ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਅੱਜ ਅਤੇ 1 ਜੁਲਾਈ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਆਈਐਮਡੀ ਵੱਲੋਂ ਜਾਰੀ ਅਲਰਟ ਤੋਂ ਬਾਅਦ ਵਸਨੀਕਾਂ ਨੂੰ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਗਈ ਹੈ। ਅਗਲੇ 2-3 ਦਿਨਾਂ ਤੱਕ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਨਾਲ ਸੂਬੇ 'ਚ ਪੈ ਰਹੀ ਗਰਮੀ ਤੋਂ ਰਾਹਤ ਮਿਲੇਗੀ।

ਆਈਐਮਡੀ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ 9 ਜ਼ਿਲ੍ਹਿਆਂ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਐਸਏਐਸ ਨਗਰ ਵਿੱਚ ਮੀਂਹ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਭਾਰੀ ਮੀਂਹ ਅਤੇ ਤੂਫ਼ਾਨ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ। ਜਦਕਿ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਮਾਨਸੂਨ ਨੇ ਦੋ ਦਿਨ ਪਹਿਲਾਂ ਹੀ ਪੰਜਾਬ ਵਿੱਚ ਦਸਤਕ ਦਿੱਤੀ ਹੈ। ਮਾਨਸੂਨ ਨੇ ਇਹ ਐਂਟਰੀ ਹਿਮਾਚਲ ਪ੍ਰਦੇਸ਼ ਤੋਂ ਪਠਾਨਕੋਟ ਦੇ ਰਸਤੇ ਕੀਤੀ। ਪਰ ਦੋ ਦਿਨਾਂ ਤੋਂ ਪੰਜਾਬ ਵਿੱਚ ਮਾਨਸੂਨ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਆਈਐਮਡੀ ਦਾ ਅਨੁਮਾਨ ਹੈ ਕਿ ਇਸ ਸਾਲ ਮਾਨਸੂਨ ਆਮ ਨਾਲੋਂ ਬਿਹਤਰ ਬਾਰਿਸ਼ ਦੇਵੇਗਾ। ਆਉਣ ਵਾਲੇ 2-3 ਦਿਨਾਂ 'ਚ ਮਾਨਸੂਨ ਆਪਣੀ ਸਥਿਤੀ ਬਦਲ ਕੇ ਪੰਜਾਬ ਦੇ ਕੁਝ ਹੋਰ ਸੂਬਿਆਂ 'ਚ ਸਰਗਰਮ ਹੋ ਜਾਵੇਗਾ।

ਆਈਐਮਡੀ ਮੁਤਾਬਕ ਮਾਨਸੂਨ ਦੇ ਆਮ ਨਾਲੋਂ ਬਿਹਤਰ ਰਹਿਣ ਦੀ ਉਮੀਦ ਹੈ। ਪਰ ਜੇਕਰ ਜੂਨ ਮਹੀਨੇ ਦੀ ਗੱਲ ਕਰੀਏ ਤਾਂ 1 ਤੋਂ 29 ਜੂਨ ਤੱਕ ਪੰਜਾਬ ਵਿੱਚ ਆਮ ਨਾਲੋਂ ਬਹੁਤ ਘੱਟ ਮੀਂਹ ਪਿਆ। ਆਮ ਤੌਰ 'ਤੇ ਪੰਜਾਬ 'ਚ ਇਨ੍ਹਾਂ 29 ਦਿਨਾਂ 'ਚ 49.7 ਮਿਲੀਮੀਟਰ ਬਾਰਿਸ਼ ਹੁੰਦੀ ਹੈ ਪਰ ਇਸ ਸਾਲ ਹੁਣ ਤੱਕ ਸਿਰਫ 25.6 ਮਿਲੀਮੀਟਰ ਬਾਰਿਸ਼ ਹੀ ਹੋਈ ਹੈ, ਜੋ ਕਿ ਆਮ ਨਾਲੋਂ 48 ਫੀਸਦੀ ਘੱਟ ਹੈ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Zomato ਤੋਂ ਮੰਗਿਆ 9 ਕਰੋੜ ਤੋਂ ਵੱਧ ਦਾ ਟੈਕਸ, ਕੰਪਨੀ ਨੇ ਕਿਹਾ- ਇਸ ਖਿਲਾਫ ਕਰੇਗੀ ਅਪੀਲ
Zomato ਤੋਂ ਮੰਗਿਆ 9 ਕਰੋੜ ਤੋਂ ਵੱਧ ਦਾ ਟੈਕਸ, ਕੰਪਨੀ ਨੇ ਕਿਹਾ- ਇਸ ਖਿਲਾਫ ਕਰੇਗੀ ਅਪੀਲ
Barnala Agniveer: ਅਗਨੀਵੀਰ 'ਤੇ ਝੂਠ ਬੋਲ ਗਈ ਸਰਕਾਰ, ਬਰਨਾਲਾ ਦੇ ਸ਼ਹੀਦ ਦੇ ਪਰਿਵਾਰ ਨੇ ਖੋਲ੍ਹੀ ਪੋਲ, ਰਾਹੁਲ ਗਾਂਧੀ ਦੀ ਹਾਂ 'ਚ ਮਿਲਾਈ ਹਾਂ 
Barnala Agniveer: ਅਗਨੀਵੀਰ 'ਤੇ ਝੂਠ ਬੋਲ ਗਈ ਸਰਕਾਰ, ਬਰਨਾਲਾ ਦੇ ਸ਼ਹੀਦ ਦੇ ਪਰਿਵਾਰ ਨੇ ਖੋਲ੍ਹੀ ਪੋਲ, ਰਾਹੁਲ ਗਾਂਧੀ ਦੀ ਹਾਂ 'ਚ ਮਿਲਾਈ ਹਾਂ 
Salary Increment: ਚੋਣਾਂ ਤੋਂ ਬਾਅਦ ਸਰਕਾਰ ਵੱਲੋਂ ਪਹਿਲੀ ਖੁਸ਼ਖ਼ਬਰੀ, ਮੁਲਾਜ਼ਮਾਂ ਦੀਆਂ ਤਨਖਾਹਾਂ 'ਚ ਕੀਤਾ 8% ਦਾ ਵਾਧਾ
Salary Increment: ਚੋਣਾਂ ਤੋਂ ਬਾਅਦ ਸਰਕਾਰ ਵੱਲੋਂ ਪਹਿਲੀ ਖੁਸ਼ਖ਼ਬਰੀ, ਮੁਲਾਜ਼ਮਾਂ ਦੀਆਂ ਤਨਖਾਹਾਂ 'ਚ ਕੀਤਾ 8% ਦਾ ਵਾਧਾ
ਹੁਣ ਦੀਨਾਨਗਰ ਦੇਖੇ ਗਏ ਸ਼ੱਕੀ ਵਿਅਕਤੀ, 8 ਸਾਲ ਪਹਿਲਾਂ ਵੀ ਇੱਥੇ ਹੋਇਆ ਸੀ ਅੱਤਵਾਦੀ ਹਮਲਾ 
Punjab News: ਹੁਣ ਦੀਨਾਨਗਰ ਦੇਖੇ ਗਏ ਸ਼ੱਕੀ ਵਿਅਕਤੀ, 8 ਸਾਲ ਪਹਿਲਾਂ ਵੀ ਇੱਥੇ ਹੋਇਆ ਸੀ ਅੱਤਵਾਦੀ ਹਮਲਾ 
Advertisement
ABP Premium

ਵੀਡੀਓਜ਼

Pakistani intruder| ਸਰਹੱਦ 'ਤੇ ਫਾਇਰਿੰਗ, ਘੁਸਪੈਠੀਆ ਕੀਤਾ ਢੇਰAAP Breaking | ਜਲੰਧਰ 'ਚ ਤਗੜੀ ਹੋ ਰਹੀ AAP,ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਭਾਟੀਆ ਹੋਏ ਆਪ 'ਚ ਸ਼ਾਮਿਲFazilka News | ਫਾਜ਼ਿਲਕਾ 'ਚ ਨਵ ਵਿਆਹੁਤਾ ਨੇ ਕੀਤੀ ਖ਼ੁXਦXਕੁਸ਼ੀ ਜਾਂ ਕXਤXਲ ?Fazilka News | ਜ਼ਮੀਨੀ ਵਿਵਾਦ ਦੇ ਚੱਲਦਿਆਂ ਦੋ ਧਿਰਾਂ 'ਚ ਝੜਪ, Video Viral

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Zomato ਤੋਂ ਮੰਗਿਆ 9 ਕਰੋੜ ਤੋਂ ਵੱਧ ਦਾ ਟੈਕਸ, ਕੰਪਨੀ ਨੇ ਕਿਹਾ- ਇਸ ਖਿਲਾਫ ਕਰੇਗੀ ਅਪੀਲ
Zomato ਤੋਂ ਮੰਗਿਆ 9 ਕਰੋੜ ਤੋਂ ਵੱਧ ਦਾ ਟੈਕਸ, ਕੰਪਨੀ ਨੇ ਕਿਹਾ- ਇਸ ਖਿਲਾਫ ਕਰੇਗੀ ਅਪੀਲ
Barnala Agniveer: ਅਗਨੀਵੀਰ 'ਤੇ ਝੂਠ ਬੋਲ ਗਈ ਸਰਕਾਰ, ਬਰਨਾਲਾ ਦੇ ਸ਼ਹੀਦ ਦੇ ਪਰਿਵਾਰ ਨੇ ਖੋਲ੍ਹੀ ਪੋਲ, ਰਾਹੁਲ ਗਾਂਧੀ ਦੀ ਹਾਂ 'ਚ ਮਿਲਾਈ ਹਾਂ 
Barnala Agniveer: ਅਗਨੀਵੀਰ 'ਤੇ ਝੂਠ ਬੋਲ ਗਈ ਸਰਕਾਰ, ਬਰਨਾਲਾ ਦੇ ਸ਼ਹੀਦ ਦੇ ਪਰਿਵਾਰ ਨੇ ਖੋਲ੍ਹੀ ਪੋਲ, ਰਾਹੁਲ ਗਾਂਧੀ ਦੀ ਹਾਂ 'ਚ ਮਿਲਾਈ ਹਾਂ 
Salary Increment: ਚੋਣਾਂ ਤੋਂ ਬਾਅਦ ਸਰਕਾਰ ਵੱਲੋਂ ਪਹਿਲੀ ਖੁਸ਼ਖ਼ਬਰੀ, ਮੁਲਾਜ਼ਮਾਂ ਦੀਆਂ ਤਨਖਾਹਾਂ 'ਚ ਕੀਤਾ 8% ਦਾ ਵਾਧਾ
Salary Increment: ਚੋਣਾਂ ਤੋਂ ਬਾਅਦ ਸਰਕਾਰ ਵੱਲੋਂ ਪਹਿਲੀ ਖੁਸ਼ਖ਼ਬਰੀ, ਮੁਲਾਜ਼ਮਾਂ ਦੀਆਂ ਤਨਖਾਹਾਂ 'ਚ ਕੀਤਾ 8% ਦਾ ਵਾਧਾ
ਹੁਣ ਦੀਨਾਨਗਰ ਦੇਖੇ ਗਏ ਸ਼ੱਕੀ ਵਿਅਕਤੀ, 8 ਸਾਲ ਪਹਿਲਾਂ ਵੀ ਇੱਥੇ ਹੋਇਆ ਸੀ ਅੱਤਵਾਦੀ ਹਮਲਾ 
Punjab News: ਹੁਣ ਦੀਨਾਨਗਰ ਦੇਖੇ ਗਏ ਸ਼ੱਕੀ ਵਿਅਕਤੀ, 8 ਸਾਲ ਪਹਿਲਾਂ ਵੀ ਇੱਥੇ ਹੋਇਆ ਸੀ ਅੱਤਵਾਦੀ ਹਮਲਾ 
Good News Government Employees: ਸਰਕਾਰ ਵੱਲੋਂ ਮੁਲਾਜ਼ਮਾਂ ਦਾ ਰੋਕਿਆ ਹੋਇਆ ਪੈਸਾ ਜਾਰੀ ਕਰਨ ਦੀ ਤਿਆਰੀ
Good News Government Employees: ਸਰਕਾਰ ਵੱਲੋਂ ਮੁਲਾਜ਼ਮਾਂ ਦਾ ਰੋਕਿਆ ਹੋਇਆ ਪੈਸਾ ਜਾਰੀ ਕਰਨ ਦੀ ਤਿਆਰੀ
Crime News: ਭਰਾ ਨੇ ਭੈਣ ਦੀ ਲੁੱਟੀ ਪੱਤ, ਬਣਾਈ ਅਸ਼ਲੀਲ ਵੀਡੀਓ, ਫਿਰ ਜੀਜੇ ਨੇ ਵੀ ਨਹੀਂ ਬਖਸ਼ਿਆ, ਜਾਣੋ ਪੂਰਾ ਮਾਮਲਾ
Crime News: ਭਰਾ ਨੇ ਭੈਣ ਦੀ ਲੁੱਟੀ ਪੱਤ, ਬਣਾਈ ਅਸ਼ਲੀਲ ਵੀਡੀਓ, ਫਿਰ ਜੀਜੇ ਨੇ ਵੀ ਨਹੀਂ ਬਖਸ਼ਿਆ, ਜਾਣੋ ਪੂਰਾ ਮਾਮਲਾ
Punjab News: ਪੰਜਾਬ ਦੇ ਟੈਕਸੀ ਡਰਾਈਵਰ ਨਹੀਂ ਜਾਣਗੇ ਹਿਮਾਚਲ? 8 ਜੁਲਾਈ ਦੀ ਮੀਟਿੰਗ 'ਚ ਹੋਵੇਗਾ ਅਹਿਮ ਫੈਸਲਾ
Punjab News: ਪੰਜਾਬ ਦੇ ਟੈਕਸੀ ਡਰਾਈਵਰ ਨਹੀਂ ਜਾਣਗੇ ਹਿਮਾਚਲ? 8 ਜੁਲਾਈ ਦੀ ਮੀਟਿੰਗ 'ਚ ਹੋਵੇਗਾ ਅਹਿਮ ਫੈਸਲਾ
Punjab News: ਮਾਨਸੂਨ ਨੇ ਦਿੱਤੀ ਦਸਤਕ, 14 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ ਜਾਰੀ, ਜਾਣੋ ਕਿੱਥੇ-ਕਿੱਥੇ ਹੋਵੇਗਾ ਜਲਥਲ
Punjab News: ਮਾਨਸੂਨ ਨੇ ਦਿੱਤੀ ਦਸਤਕ, 14 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ ਜਾਰੀ, ਜਾਣੋ ਕਿੱਥੇ-ਕਿੱਥੇ ਹੋਵੇਗਾ ਜਲਥਲ
Embed widget